Advertisement - Remove

year - Example Sentences

ਯਿਰ / ਯੀਰ
The decisions taken in the last one year are directed at fulfilling this dream.
ਅਤੇ ਇਸ ਇੱਕ ਸਾਲ ਵਿੱਚ ਲਏ ਗਏ ਫੈਸਲੇ ਇਨ੍ਹਾਂ ਵੱਡੇ ਸੁਪਨਿਆਂ ਦੀ ਉਡਾਨ ਹੈ।
This year Madhya Pradesh became the largest contributor to Central pool with 129 LMT wheat, surpassing Punjab which procured 127 LMT.
ਇਸ ਵਰ੍ਹੇ ਕੇਂਦਰੀ ਪੂਲ ਵਿੱਚ 129 ਲੱਖ ਮੀਟ੍ਰਿਕ ਟਨ ਨਾਲ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ ਰਾਜ ਮੱਧ ਪ੍ਰਦੇਸ਼ ਰਿਹਾ, ਜਿਸ ਨੇ 127 ਲੱਖ ਮੀਟ੍ਰਿਕ ਟਨ ਦੀ ਖ਼ਰੀਦ ਕਰਨ ਵਾਲੇ ਪੰਜਾਬ ਨੂੰ ਪਿੱਛੇ ਛੱਡਿਆ।
Due to COVID-19 global health emergency, this year International Yoga Day is being observed through the electronic and digital platform.
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਗਲੋਬਲ ਹੈਲਥ ਐਮਰਜੈਂਸੀ ਦੇ ਕਾਰਨ, ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੰਚ ਜ਼ਰੀਏ ਮਨਾਇਆ ਜਾ ਰਿਹਾ ਹੈ।
Due to COVID-19 global health emergency, this year International Yoga Day is being observed through the electronic and digital platform.Prime Minister said, People are practising Yoga at their homes with their entire families.He said, Yoga has brought us together.
ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਗਲੋਬਲ ਹੈਲਥ ਐੱਮਰਜੈਂਸੀ ਦੇ ਕਾਰਨ, ਇਸ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਇਲੈਕਟ੍ਰੌਨਿਕ ਅਤੇ ਡਿਜੀਟਲ ਮੰਚ ਜ਼ਰੀਏ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਆਪਣੇ ਪੂਰੇ ਪਰਿਵਾਰ ਦੇ ਨਾਲ ਆਪਣੇ ਘਰਾਂ ਵਿੱਚ ਯੋਗ ਦਾ ਅਭਿਆਸ ਕਰ ਰਹੇ ਹਨ।
This is an increase of 20 percent from the year before that.
ਉਸ ਤੋਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਇਹ 20 ਪ੍ਰਤੀਸ਼ਤ ਵਾਧਾ ਹੈ।
Advertisement - Remove
This year again in the North East, heavy rains are causing a lot of havoc.
ਨੌਰਥ ਈਸਟ ਵਿੱਚ ਫਿਰ ਇਸ ਸਾਲ ਭਾਰੀ ਬਾਰਿਸ਼ ਨਾਲ ਕਾਫ਼ੀ ਨੁਕਸਾਨ ਹੋ ਰਿਹਾ ਹੈ।
The selected applicants shall have to complete a threshold investment prescribed for each year and achieve a minimum prescribed sale for that year for them to be eligible to receive incentives.
ਚੁਣੇ ਹੋਏ ਬਿਨੈਕਾਰਾਂ ਨੂੰ ਹਰ ਸਾਲ ਲਈ ਨਿਰਧਾਰਤ ਥਰੈਸ਼ਹੋਲਡ ਨਿਵੇਸ਼ ਨੂੰ ਪੂਰਾ ਕਰਨਾ ਹੋਵੇਗਾ ਅਤੇ ਉਸ ਸਾਲ ਲਈ ਘੱਟੋ ਘੱਟ ਨਿਰਧਾਰਤ ਵਿਕਰੀ ਪ੍ਰਾਪਤ ਕਰਨੀ ਪਵੇਗੀ ਤਾਂ ਜੋ ਉਹ ਇੰਨਸੈਂਟਿਵ ਪ੍ਰਾਪਤ ਕਰਨ ਦੇ ਯੋਗ ਹੋ ਸਕਣ.
Dear Fellow Citizens, The celebrations of Independence Day this year will be rather restrained.
ਪਿਆਰੇ ਦੇਸ਼ਵਾਸੀਓ, 4. ਇਸ ਸਾਲ ਆਜ਼ਾਦੀ ਦਿਵਸ ਦੇ ਉਤਸ਼ਾਹ ਵਿੱਚ ਹਮੇਸ਼ਾ ਦੀ ਤਰ੍ਹਾਂ ਧੂਮਧਾਮ ਨਹੀਂ ਹੋਵੇਗੀ।
Dear Fellow Citizens, We have learnt some tough lessons in the year 2020.
ਸਾਲ 2020 ਵਿੱਚ ਅਸੀਂ ਸਾਰਿਆਂ ਨੇ ਕਈ ਮਹੱਤਵਪੂਰਨ ਸਬਕ ਸਿੱਖੇ ਹਨ।
Thus, storage during current year is less than the corresponding period of last year and is also less than the average storage of last ten years during the corresponding period.
ਇਸ ਪ੍ਰਕਾਰ, ਚਾਲੂ ਸਾਲ ਦਾ ਔਸਤ ਜਲ ਭੰਡਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਤੋਂ ਘੱਟ ਹੈ ਅਤੇ ਇਸੇ ਮਿਆਦ ਦੇ ਦੌਰਾਨ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਤੋਂ ਵੀ ਘੱਟ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading