Advertisement - Remove

year - Example Sentences

ਯਿਰ / ਯੀਰ
At this meeting last year in Goa, there was a suggestion on closer cooperation between the NDB and BRICS Business Council.
ਪਿਛਲੇ ਸਾਲ ਗੋਆ ਵਿੱਚ ਜੋ ਮੀਟਿੰਗ ਹੋਈ ਸੀ, ਉਸ ਵਿੱਚ ਐੱਨਡੀਬੀ ਅਤੇ ਬ੍ਰਿਕਸ ਵਪਾਰ ਕੌਂਸਲ ਵਿੱਚ ਨਜ਼ਦੀਕੀ ਸਹਿਯੋਗ ਦਾ ਸੁਝਾਅ ਆਇਆ ਸੀ।

The Prime Minister, Shri Narendra Modi, today met and exchanged new year greetings with PMO officials and SPG personnel, at Lok Kalyan Marg.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਦੇ ਅਧਿਕਾਰੀਆਂ ਅਤੇ ਐੱਸਪੀਜੀ ਦੇ ਅਮਲੇ ਨਾਲ ਲੋਕ ਕਲਿਆਣ ਮਾਰਗ ਵਿਖੇ ਮੁਲਾਕਾਤ ਕਰਕੇ ਉਨ੍ਹਾਂ ਨਾਲ ਨਵੇਂ ਸਾਲ ਦੀਆਂ ਵਧਾਈਆਂ ਦਾ ਅਦਾਨ-ਪ੍ਰਦਾਨ ਕੀਤਾ।
Payment of PLB to eligible railway employees is made each year before the Dusshera/ Puja holidays.
ਪਾਤਰ ਰੇਲਵੇ ਕਰਮਚਾਰੀਆਂ ਨੂੰ ਪੀਐੱਲਬੀ ਦਾ ਭੁਗਤਾਨ ਹਰੇਕ ਸਾਲ ਦੁਸਹਿਰਾ/ਪੂਜਾ ਦੀਆਂ ਛੁੱਟੀਆਂ ਤੋਂ ਪਹਿਲਾਂ ਕੀਤਾ ਜਾਂਦਾ ਹੈ।
The decision of the Cabinet shall be implemented before the holidays for this year as well.
ਮੰਤਰੀ ਮੰਡਲ ਦੇ ਫ਼ੈਸਲੇ ਨੂੰ ਇਸ ਸਾਲ ਵੀ ਛੁੱਟੀਆਂ ਤੋਂ ਪਹਿਲਾਂ ਲਾਗੂ ਕੀਤਾ ਜਾਵੇਗਾ।
Advertisement - Remove
Shri Narendra Modi announced the launch of the Pradhan Mantri Jan Arogya Abhiyaan on 25th September this year – the anniversary of Pandit Deendayal Upadhyay.
ਸ਼੍ਰੀ ਨਰੇਂਦਰ ਮੋਦੀ ਨੇ ਇਸ ਸਾਲ 25 ਸਤੰਬਰ ਨੂੰ, ਜਿਸ ਦਿਨ ਕਿ ਪੰਡਿਤ ਦੀਨਦਿਆਲ ਉਪਾਧਿਆਏ ਦਾ ਜਨਮ ਦਿਨ ਹੈ, ਪ੍ਰਧਾਨ ਮੰਤਰੀ ਜਨ ਆਰੋਗਯ ਅਭਿਯਾਨ ਸ਼ੁਰੂ ਕਰਨ ਦਾ ਐਲਾਨ ਕੀਤਾ।
The Prime Minister also shared a speech he had given last year in which he had paid tributes to Sri Ramakrishna Paramhansa.
ਪ੍ਰਧਾਨ ਮੰਤਰੀ ਨੇ ਇੱਕ ਭਾਸ਼ਣ ਵੀ ਸਾਂਝਾ ਕੀਤਾ ਜੋ ਉਨ੍ਹਾਂ ਨੇ ਪਿਛਲੇ ਸਾਲ ਸ਼੍ਰੀ ਰਾਮਕ੍ਰਿਸ਼ਣ ਪਰਮਹੰਸ ਦੀ ਜਯੰਤੀ 'ਤੇ ਸ਼ਰਧਾਂਜਲੀ ਅਰਪਿਤ ਕਰਦਿਆਂ ਦਿੱਤਾ ਸੀ।
The Prime Minister also shared a speech he had given last year in which he had paid tributes to Sri Ramakrishna Paramhansa.
ਪ੍ਰਧਾਨ ਮੰਤਰੀ ਨੇ ਇੱਕ ਭਾਸ਼ਣ ਵੀ ਸਾਂਝਾ ਕੀਤਾ ਜੋ ਉਨ੍ਹਾਂ ਨੇ ਪਿਛਲੇ ਸਾਲ ਸ਼੍ਰੀ ਰਾਮਕ੍ਰਿਸ਼ਣ ਪਰਮਹੰਸ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕਰਦਿਆਂ ਦਿੱਤਾ ਸੀ।
During my visit to Sri Lanka last year I had promised the friendly people of Sri Lanka that India will work for expanding the pre-hospital Emergency Ambulance Service all over Sri Lanka.
ਪਿਛਲੇ ਸਾਲ ਮੇਰੇ ਸ਼੍ਰੀ ਲੰਕਾ ਦੌਰੇ ਦੌਰਾਨ ਮੈਂ ਸ਼੍ਰੀ ਲੰਕਾ ਦੇ ਮਿਲਣਸਾਰ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਭਾਰਤ ਸਮੁੱਚੇ ਸ਼੍ਰੀ ਲੰਕਾ ਵਿੱਚ ਪ੍ਰੀ-ਹੌਸਪੀਟਲ ਐਮਰਜੈਂਸੀ ਐਂਬੂਲੈਂਸ ਸਰਵਿਸ ਦੇ ਵਿਸਤਾਰ ਲਈ ਕੰਮ ਕਰੇਗਾ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading