Advertisement - Remove

year - Example Sentences

ਯਿਰ / ਯੀਰ
The Marathon, this year had a strong focus on Research preceding the Innovations.
ਮੈਰਾਥਨ ਵਿੱਚ ਇਸ ਸਾਲ ਨਵਾਚਾਰ ਤੋਂ ਪਹਿਲਾਂ ਦੀ ਖੋਜ ਉੱਤੇ ਜ਼ੋਰ ਦਿੱਤਾ ਗਿਆ ਸੀ।
This year a different approach was adopted wherein we wanted the next-generation to themselves think and identify the problems worth solving. He further said, Your innovation journey has only begun.
ਇਸ ਸਾਲ ਇੱਕ ਵੱਖਰਾ ਰਵਈਆ ਅਪਣਾਇਆ ਗਿਆ, ਜਿਸ ਵਿੱਚ ਅਸੀਂ ਚਾਹੁੰਦੇ ਸੀ ਕਿ ਅਗਲੀ ਪੀੜ੍ਹੀ ਆਪਣੇ ਆਪ ਨੂੰ ਸਮੱਸਿਆਵਾਂ ਦੇ ਹੱਲ ਲਈ ਸੋਚੇ ਅਤੇ ਉਨ੍ਹਾਂ ਦੀ ਪਛਾਣ ਕਰੇ। ਉਨ੍ਹਾਂ ਅੱਗੇ ਕਿਹਾ, ਤੁਹਾਡੀ ਨਵਾਚਾਰ ਯਾਤਰਾ ਸਿਰਫ ਸ਼ੁਰੂ ਹੋਈ ਹੈ।
Under this Scheme, Ministry of Tourism has sanctioned a project, Development of Ayodhya under Ramayana circuit theme for an amount of INR 127.20 Crore in the year 2017-18.
ਇਸ ਯੋਜਨਾ ਅਧੀਨ ਸੈਰਸਪਾਟਾ ਮੰਤਰਾਲੇ ਨੇ ਸਾਲ 201718 ’ਚ ਰਾਮਾਇਣ ਸਰਕਟ ਥੀਮ ਅਧੀਨ 127.20 ਕਰੋੜ ਰੁਪਏ ਦੇ ਇੱਕ ਪ੍ਰੋਜੈਕਟ ‘ਅਯੁੱਧਿਆ ਦਾ ਵਿਕਾਸ’ ਨੂੰ ਮਨਜ਼ੂਰੀ ਦਿੱਤੀ ਸੀ।
In addition, Ministry of Tourism has sanctioned another project, Development of Chitrakoot and Shringverpur under Ramayana circuit theme of Swadesh Darshan in the year 2016-17, this project has been sanctioned for an amount of INR 69.45 Crore.
ਇਸ ਤੋਂ ਇਲਾਵਾ, ਸੈਰਸਪਾਟਾ ਮੰਤਰਾਲੇ ਨੇ ਸਾਲ 201617 ਵਿੱਚ ਸਵਦੇਸ਼ ਦਰਸ਼ਨ ਦੇ ਰਾਮਾਇਣ ਸਰਕਟ ਥੀਮ ਅਧੀਨ ਇੱਕ ਹੋਰ ਪ੍ਰੋਜੈਕਟ ‘ਚਿੱਤਰਕੂਟ ਤੇ ਸ਼੍ਰਿੰਗਵੇਰਪੁਰ ਦਾ ਵਿਕਾਸ’ ਪ੍ਰਵਾਨ ਕੀਤਾ ਹੈ, ਇਹ ਪ੍ਰੋਜੈਕਟ 69.45 ਕਰੋੜ ਰੁਪਏ ਦੀ ਰਾਸ਼ੀ ਨਾਲ ਪ੍ਰਵਾਨ ਕੀਤਾ ਗਿਆ ਹੈ।
The award recognizes organisations that have developed an inspiring vision of the regenerative and nourishing food system that they aspire to create by the year 2050.
ਪੁਰਸਕਾਰ ਉਹਨਾਂ ਸੰਸਥਾਵਾਂ ਨੂੰ ਮਾਨਤਾ ਦਿੰਦਾ ਹੈ ਜਿਨ੍ਹਾਂ ਨੇ ਪੁਨਰਜਨਕ ਅਤੇ ਪੋਸ਼ਣ ਦੇਣ ਵਾਲੀ ਭੋਜਨ ਪ੍ਰਣਾਲੀ ਦਾ ਇੱਕ ਪ੍ਰੇਰਣਾਦਾਇਕ ਵਿਜ਼ਨ ਵਿਕਸਤ ਕੀਤਾ ਹੈ ਜੋ ਉਹ ਸਾਲ 2050 ਤੱਕ ਬਣਾਉਣ ਦੀ ਇੱਛਾ ਰੱਖਦੇ ਹਨ।
Advertisement - Remove
A parcel office setup is also recreated with 150 year old parcel weighing machine.
ਇੱਕ ਪਾਰਸਲ ਦਫ਼ਤਰ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਪਾਰਸਲਾਂ ਦਾ ਵਜ਼ਨ ਨਾਪਣ ਵਾਲੀ 150 ਸਾਲ ਪੁਰਾਣੀ ਮਸ਼ੀਨ ਪਈ ਹੈ।
At present the beta version of the portal is being launched for data testing before the pan India roll out for adoption by the states, which is likely to be done before year end.
ਇਸ ਵੇਲੇ ਪੋਰਟਲ ਦਾ ਬੀਟਾ-ਰੂਪਾਂਤਰ ਜਾਰੀ ਕੀਤਾ ਜਾ ਰਿਹਾ ਹੈ ਤਾਕਿ ਡਾਟਾ ਦੀ ਟੈਸਟਿੰਗ ਸਰਬ ਭਾਰਤੀ ਰੋਲ ਆਊਟ ਤੋਂ ਪਹਿਲਾਂ ਹੋ ਸਕੇ ਤਾਕਿ ਰਾਜ ਇਸ ਨੂੰ ਅਪਣਾ ਸਕਣ। ਇਹ ਕੰਮ ਇਸ ਸਾਲ ਦੇ ਅੰਤ ਤੋਂ ਪਹਿਲਾਂ ਹੋਣ ਦੀ ਆਸ ਹੈ।
Shri Naidu informed that the overall productivityof the last eight sessions presided by him during the last three year s has been 65.50, despite the intervening election year seriously impacting the functioning of the House for three sessions.
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਧਾਨਗੀ ਵਿੱਚ ਬੀਤੇ ਤਿੰਨ ਵਰ੍ਹਿਆਂ ਦੇ ਦੌਰਾਨ ਅੱਠ ਸੈਸ਼ਨਾਂ ਵਿੱਚ ਕੁੱਲ ਉਤਪਾਦਕਤਾ 65.5% ਰਹੀ ਉਹ ਵੀ ਤਦ ਜਦਕਿ ਵਿੱਚੇ ਹੀ ਚੋਣ ਸਾਲ ਦੇ ਦੌਰਾਨ ਤਿੰਨ ਸੈਸ਼ਨਾਂ ਵਿੱਚ ਸਦਨ ਦੀ ਕਾਰਵਾਹੀ ਗੰਭੀਰ ਰੂਪ ਨਾਲ ਰੁਕੀ ਰਹੀ।
However, last year the live storage available in these reservoirs for the corresponding period was 105.856 BCM and the average of last 10 years live storage was 94.348 BCM.
ਹਾਲਾਂਕਿ, ਪਿਛਲੇ ਸਾਲ ਦੀ ਇਸੇ ਮਿਆਦ ਵਿੱਚ ਇਨ੍ਹਾਂ ਜਲ ਭੰਡਾਰਾਂ ਵਿੱਚ ਉਪਲੱਬਧ ਜਲ ਭੰਡਾਰਨ ਦੀ ਸਥਿਤੀ ਦਾ ਔਸਤ 94.348 ਬੀਸੀਐੱਮ ਸੀ।
Thus, the live storage available in 123 reservoirs as per 13.08.2020 Bulletin is 88 of the live storage of corresponding period of last year and 98 of storage of average of last ten years.
ਇਸ ਪ੍ਰਕਾਰ 13, ਅਗਸਤ 2020 ਨੂੰ ਜਾਰੀ ਕੀਤੇ ਗਏ ਬੁਲੇਟਿਨ ਦੇ ਅਨੁਸਾਰ, 123 ਜਲ ਭੰਡਾਰਾਂ ਦੀ ਤਾਜ਼ਾ ਸਥਿਤੀ ਪਿਛਲੇ ਸਾਲ ਦੀ ਇਸੇ ਮਿਆਦ ਦੇ ਜਲ ਭੰਡਾਰਨ ਦੀ ਤੁਲਨਾ ਵਿੱਚ 88% ਹੈ ਅਤੇ ਪਿਛਲੇ ਦਸ ਸਾਲਾਂ ਦੇ ਔਸਤ ਜਲ ਭੰਡਾਰਨ ਦਾ 98% ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading