Advertisement - Remove

short - Example Sentences

Popularity:
Difficulty:
ਸ਼ੌਰ੍ਟ
Yogiji had a short life span, may be it had some spiritual significance.
ਯੋਗੀ ਜੀ ਦੇ ਜੀਵਨ ਦੀ ਵਿਸ਼ੇਸ਼ਤਾ ਜੀਵਨ ਤਾਂ ਬਹੁਤ ਥੋੜ੍ਹੇ ਸਮੇਂ ਦਾ ਹੀ ਰਿਹਾ, ਸ਼ਾਇਦ ਉਹ ਵੀ ਕੋਈ ਅਧਿਆਤਮਕ ਸੰਕੇਤ ਹੋਵੇਗਾ।
President Maithripala Sirisena of Sri Lanka called Prime Minister Shri Narendra Modi on telephone a short while ago to condole the terror attack in Uri, Jammu & Kashmir.
ਸ਼੍ਰੀ ਲੰਕਾ ਦੇ ਰਾਸ਼ਟਰਪਤੀ, ਸ੍ਰੀ ਮੈਤਰੀਪਾਲ ਸਿਰੀਸੇਨਾ ਨੇ ਉੜੀ , ਜੰਮੂ ਅਤੇ ਕਸ਼ਮੀਰ ਵਿੱਚ ਆਤੰਕੀ ਹਮਲੇ ਬਾਰੇ ਸੋਗ ਪ੍ਰਗਟਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਅੱਜ ਥੋੜੀ ਦੇਰ ਪਹਿਲਾਂ ਟੈਲੀਫੋਨ ‘ਤੇ ਗੱਲ ਕੀਤੀ।
He said extent of damage would be assessed in both rural and urban areas, and both short and long term measures would be put in place.
ਉਨ੍ਹਾਂ ਕਿਹਾ ਕਿ ਦੋਨੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨੁਕਸਾਨ ਦੇ ਪੱਧਰ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਲੰਬੀ ਅਤੇ ਛੋਟੀ ਮਿਆਦ ਦੇ ਉਪਾਅ ਅਪਣਾਏ ਜਾਣਗੇ।
He said extent of damage would be assessed in both rural and urban areas, and both short and long term measures would be put in place.
ਉਨ੍ਹਾਂ ਕਿਹਾ ਕਿ ਦੋਨੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨੁਕਸਾਨ ਦੇ ਪੱਧਰ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਲੰਬੀ ਅਤੇ ਛੋਟੀ ਮਿਆਦ ਦੇ ਉਪਾਅ ਅਪਣਾਏ ਜਾਣਗੇ।
In such a short time, the government has confiscated Benami properties worth over Rs.800 crores.
ਏਨੇ ਘੱਟ ਸਮੇਂ ਵਿੱਚ ਸਰਕਾਰ ਨੇ 800 ਕਰੋੜ ਰੁਪਏ ਤੋਂ ਅਧਿਕ ਕੀਮਤ ਦੀ ਬੇਨਾਮੀ ਸੰਪਤੀ ਜ਼ਬਤ ਕਰ ਲਈ ਹੈ ।
Advertisement - Remove
Over the last two decades, most community based efforts have been confined to disaster preparedness and contingency planning for the short term.
ਪਿਛਲੇ ਦੋ ਦਹਾਕਿਆਂ ਦੌਰਾਨ, ਭਾਈਚਾਰਕ ਪੱਧਰ ਉੱਤੇ ਗਏ ਜ਼ਿਆਦਾਤਰ ਉੱਦਮ ਥੋੜ੍ਹੇ ਸਮੇਂ ਲਈ ਤਬਾਹੀਆਂ ਦੀ ਤਿਆਰੀ ਕਰਨ ਅਤੇ ਹੰਗਾਮੀ ਯੋਜਨਾਬੰਦੀ ਉਲੀਕਣ ਤੱਕ ਸੀਮਤ ਰਹੇ ਹਨ।
In a short time of three years we have improved forty-two ranks.
ਤਿੰਨ ਸਾਲਾਂ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਅਸੀਂ ਬਤਾਲੀ ਦਰਜੇ ਉਪਰ ਆਏ ਹਾਂ।
There are also some limits placed on the withdrawals from ATMs and bank for the very short run.
ਬਹੁਤ ਥੋੜ੍ਹੇ ਸਮੇ ਲਈ ਏ.ਟੀ.ਐਮਜ਼ ਅਤੇ ਬੈਂਕਾਂ ਤੋਂ ਧਨ ਕਢਵਾਉਣ ਦੀਆਂ ਕੁਝ ਸੀਮਾਵਾਂ ਵੀ ਲਾਗੂ ਰਹਿਣਗੀਆਂ।
organizing training sessions for officials, including through short attachments to the Parties secretariat/headquarters on air matters concerned by the respective mandate of the Parties.
(6) ਪਾਰਟੀਆਂ ਨੂੰ ਥੋੜੇ ਸਮੇਂ ਲਈ ਸਕੱਤਰੇਤ/ਮੁੱਖ ਦਫ਼ਤਰ ਨਾਲ ਜੋੜ ਕੇ ਸਬੰਧਤ ਧਿਰਾਂ ਦੇ ਹੁਕਮਾਂ ਅਨੁਸਾਰ ਕਰਮਚਾਰੀਆਂ ਲਈ ਟ੍ਰੇਨਿੰਗ ਸੈਸ਼ਨ ਆਯੋਜਿਤ ਕਰਨਾ।
A short while ago, I visited the Exhibition set up by the Ministry of Environment, Forests and Climate Change.
ਕੁਝ ਸਮੇਂ ਪਹਿਲਾਂ, ਮੈਂ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਵੱਲੋਂ ਆਯੋਜਿਤ ਕੀਤੀ ਗਈ ਪ੍ਰਦਰਸ਼ਨੀ ਨੂੰ ਦੇਖਿਆ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading