Advertisement - Remove

short - Example Sentences

Popularity:
Difficulty:
ਸ਼ੌਰ੍ਟ
I have been talking about the need for greater sharing of physical and research infrastructure, which is expensive and has an increasingly short lifetime.
ਮੈਂ ਮਨੁੱਖੀ ਅਤੇ ਖੋਜ ਢਾਂਚੇ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਦੀ ਲੋੜ ਬਾਰੇ ਗੱਲ ਕਰਦਾ ਹਾਂ ਜੋ ਕਿ ਬਹੁਤ ਮਹਿੰਗਾ ਹੈ ਅਤੇ ਜਿਸ ਦੀ ਜ਼ਿੰਦਗੀ ਬਹੁਤ ਛੋਟੀ ਹੁੰਦੀ ਜਾ ਰਹੀ ਹੈ।
He said that it is remarkable that a nation of over 1.25 billion people has achieved a rise of 65 ranks in a short period of 4 years.
ਉਨ੍ਹਾਂ ਕਿਹਾ ਕਿ ਇਹ ਜ਼ਿਕਰਯੋਗ ਹੈ ਕਿ 1.25 ਅਰਬ ਤੋਂ ਜ਼ਿਆਦਾ ਦੀ ਜਨਸੰਖਿਆ ਵਾਲੇ ਇੱਕ ਰਾਸ਼ਟਰ ਨੇ ਚਾਰ ਵਰ੍ਹਿਆਂ ਦੀ ਛੋਟੀ ਜਿਹੀ ਮਿਆਦ ਵਿੱਚ 65 ਰੈਂਕ ਦਾ ਵਾਧਾ ਹਾਸ਼ਲ ਕੀਤਾ ਹੈ।
He said that it is remarkable that a nation of over 1.25 billion people has achieved a rise of 65 ranks in a short period of 4 years.
ਉਨ੍ਹਾਂ ਕਿਹਾ ਕਿ ਇਹ ਜ਼ਿਕਰਯੋਗ ਹੈ ਕਿ 1.25 ਅਰਬ ਤੋਂ ਜ਼ਿਆਦਾ ਦੀ ਜਨਸੰਖਿਆ ਵਾਲੇ ਇੱਕ ਰਾਸ਼ਟਰ ਨੇ ਚਾਰ ਵਰ੍ਹਿਆਂ ਦੀ ਛੋਟੀ ਜਿਹੀ ਮਿਆਦ ਵਿੱਚ 65 ਰੈਂਕ ਦਾ ਵਾਧਾ ਹਾਸ਼ਲ ਕੀਤਾ ਹੈ।
He said extent of damage would be assessed in both rural and urban areas, and both short and long term measures would be put in place.
ਉਨ੍ਹਾਂ ਕਿਹਾ ਕਿ ਦੋਨੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨੁਕਸਾਨ ਦੇ ਪੱਧਰ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਲੰਬੀ ਅਤੇ ਛੋਟੀ ਮਿਆਦ ਦੇ ਉਪਾਅ ਅਪਣਾਏ ਜਾਣਗੇ।
He said extent of damage would be assessed in both rural and urban areas, and both short and long term measures would be put in place.
ਉਨ੍ਹਾਂ ਕਿਹਾ ਕਿ ਦੋਨੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨੁਕਸਾਨ ਦੇ ਪੱਧਰ ਦਾ ਮੁਲਾਂਕਣ ਕੀਤਾ ਜਾਵੇਗਾ ਅਤੇ ਲੰਬੀ ਅਤੇ ਛੋਟੀ ਮਿਆਦ ਦੇ ਉਪਾਅ ਅਪਣਾਏ ਜਾਣਗੇ।
Advertisement - Remove
A short film on initiatives taken by the Ministry of HRD will be shown highlighting the steps taken since last years Pariksha Par Charcha, to reduce exam related stress.
ਮਾਨਵ ਸੰਸਾਧਨ ਵਿਕਾਸ ਮੰਤਰਾਲਾ ਵੱਲੋਂ ਕੀਤੇ ਗਏ ਉਪਰਾਲਿਆਂ ਉੱਤੇ ਇੱਕ ਛੋਟੀ ਫਿਲਮ ਦਿਖਾਈ ਜਾਵੇਗੀ ਜਿਸ ਵਿੱਚ ਪ੍ਰੀਖਿਆ ਸਬੰਧੀ ਤਨਾਅ ਨੂੰ ਘਟ ਕਰਨ ਲਈ ਪਿਛਲੇ ਸਾਲ ਦੀ 'ਪਰੀਕਸ਼ਾ ਪੇ ਚਰਚਾ' ਦੇ ਬਾਅਦ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
A video contest (My Life My Yoga Video Blogging Contest) with attractive prizes is also being organized in which the people are being encouraged to post their short video clips performing different Yogasanas.
ਇਸ ਦੇ ਇਲਾਵਾ, ਆਕਰਸ਼ਕ ਪੁਰਸਕਾਰਾਂ ਨਾਲ ਇੱਕ ਵੀਡੀਓ ਮੁਕਾਬਲਾ (ਮੇਰਾ ਜੀਵਨ, ਮੇਰਾ ਯੋਗ ਵੀਡੀਓ ਬਲੌਗਿੰਗ ਮੁਕਾਬਲੇ) ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਅਲੱਗ - ਅਲੱਗ ਯੋਗ ਆਸਨਾਂ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਛੋਟੀ ਵੀਡੀਓ ਕਲਿੱਪ ਨੂੰ ਪੋਸਟ ਕਰਨ ਜਾਂ ਪਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
The Government and the RBI have taken prompt policy measures - both short term and long term - in a calibrated manner to reinvigorate the economy at the earliest with minimal damage.
ਘੱਟ ਤੋਂ ਘੱਟ ਨੁਕਸਾਨ ਦੇ ਨਾਲ ਛੇਤੀ ਤੋਂ ਛੇਤੀ ਅਰਥਵਿਵਸਥਾ ਨੂੰ ਪੁਨਰਗਠਿਤ ਕਰਨ ਲਈ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਛੋਟੀ ਮਿਆਦ ਅਤੇ ਲੰਬੀ ਮਿਆਦ ਦੇ ਦੋਨੋਂ ਤੁਰੰਤ ਨੀਤੀਗਤ ਉਪਾਅ ਕੀਤੇ ਗਏ ਹਨ।
The presentation also included a short film which encapsulated the processual aspects of the second VNR and captured some of Indias major progress areas on the SDGs.
ਪੇਸ਼ਕਾਰੀ ਵਿੱਚ ਇੱਕ ਛੋਟੀ ਜਿਹੀ ਫ਼ਿਲਮ ਵੀ ਸ਼ਾਮਲ ਕੀਤੀ ਗਈ ਜਿਸ ਨੇ ਦੂਜੀ ਵੀਐੱਨਆਰ ਦੇ ਪ੍ਰਕਿਰਿਆਤਮਕ ਪਹਿਲੂਆਂ ਨੂੰ ਸ਼ਾਮਲ ਕੀਤਾ ਅਤੇ ਭਾਰਤ ਦੇ ਕੁਝ ਪ੍ਰਮੁੱਖ ਖੇਤਰਾਂ ਵਿੱਚ ਐੱਸਡੀਜੀ ਦੀ ਪ੍ਰਗਤੀ ਨੂੰ ਦਰਸਾਇਆ।
Since investment slowdowns are more detrimental to growth than savings slowdown, so, policy priorities over the short run have focused on reviving investment by mobilizing saving, via attempts to unearth black money and encouraging the conversion of gold into financial saving.
ਕਿਉਂਕਿ ਬਚਤ ਵਿੱਚ ਸੁੱਸਤੀ ਦੀ ਤੁਲਨਾ ਵਿੱਚ ਨਿਵੇਸ਼ 'ਚ ਸੁੱਸਤੀ ਜਾਂ ਕਮੀ ਵਿਕਾਸ ਦੀ ਨਜ਼ਰ ਨਾਲ ਜ਼ਿਆਦਾ ਨੁਕਸਾਨਦੇਹ ਹੁੰਦੀ ਹੈ, ਇਸ ਲਈ ਛੋਟੀ ਮਿਆਦ ਵਿੱਚ ਨੀਤੀਗਤ ਤਰਜੀਹਾਂ ਤਹਿਤ ਨਿਵੇਸ਼ ਵਿੱਚ ਨਵੀਂ ਜਾਨ ਫੁਕਣ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਦੇ ਤਹਿਤ ਕਾਲੇ ਧਨ ਨੂੰ ਬਾਹਰ ਕੱਢਣ ਦੀ ਕੋਸ਼ਿਸ਼ਾਂ ਦੇ ਨਾਲ-ਨਾਲ ਸੋਨੇ ਨੂੰ ਵਿੱਤੀ ਬਚਤ ਵਿੱਚ ਬਦਲਣ ਲਈ ਪ੍ਰੇਰਿਤ ਟੈਕਸ ਬਚਤ ਰਾਸ਼ੀ ਜੁਟਾਈ ਜਾ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading