Advertisement - Remove

short - Example Sentences

Popularity:
Difficulty:
ਸ਼ੌਰ੍ਟ
The Prime Minister announced that women officers of Short Service Commission in the Indian Armed Forces would now be eligible for permanent commission through a transparent selection process.
ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ਭਾਰਤੀ ਹਥਿਆਰਬੰਦ ਫੋਰਸਾਂ ਦੇ ਸ਼ਾਰਟ ਸਰਵਿਸ ਕਮਿਸ਼ਨ ਦੀਆਂ ਮਹਿਲਾ ਅਧਿਕਾਰੀ ਹੁਣ ਪਾਰਦਰਸ਼ੀ ਚੋਣ ਢੰਗ ਰਾਹੀਂ ਸਥਾਈ ਕਮਿਸ਼ਨ ਦੇ ਯੋਗ ਹੋਣਗੀਆਂ।
Later, the Prime Minister visited the construction site of the Statue of Unity, an iconic structure dedicated to Sardar Vallabhbhai Patel, at Sadhu Bet, a short distance from the Sardar Sarovar Dam.
ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਸਮਰਪਿਤ ਸਾਧੂ ਬੇਟ ਵਿੱਚ ਇੱਕ ਸੰਰਚਨਾ, ਏਕਤਾ ਦੀ ਪ੍ਰਤਿਮਾ ਦੇ ਨਿਰਮਾਣ ਸਥਾਨ ਦਾ ਵੀ ਦੌਰਾ ਕੀਤਾ ਜੋ ਸਰਦਾਰ ਸਰੋਵਰ ਬੰਨ੍ਹ ਤੋਂ ਥੋੜੀ ਦੂਰੀ ‘ਤੇ ਹੈ।
I have been talking about the need for greater sharing of physical and research infrastructure, which is expensive and has an increasingly short lifetime.
ਮੈਂ ਮਨੁੱਖੀ ਅਤੇ ਖੋਜ ਢਾਂਚੇ ਨੂੰ ਵੱਧ ਤੋਂ ਵੱਧ ਸਾਂਝਾ ਕਰਨ ਦੀ ਲੋੜ ਬਾਰੇ ਗੱਲ ਕਰਦਾ ਹਾਂ ਜੋ ਕਿ ਬਹੁਤ ਮਹਿੰਗਾ ਹੈ ਅਤੇ ਜਿਸ ਦੀ ਜ਼ਿੰਦਗੀ ਬਹੁਤ ਛੋਟੀ ਹੁੰਦੀ ਜਾ ਰਹੀ ਹੈ।
He praised Prime Minister Abe for the fact that this project is being launched within such a short time.
ਉਨ੍ਹਾਂ ਪ੍ਰਧਾਨ ਮੰਤਰੀ ਆਬੇ (Abe) ਦਾ ਇਸ ਲਈ ਵੀ ਧੰਨਵਾਦ ਕੀਤਾ ਕਿ ਇਸ ਪ੍ਰੋਜੈਕਟ ਨੂੰ ਬਹੁਤ ਥੋੜੇ ਜਿਹੇ ਸਮੇਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ।
The Ministry of Drinking Water and Sanitation has organized, the Swachch Sankalp se Swachcha Siddhi Pratiyogita, From the resolve of Cleanliness to attaining Cleanliness Competition comprising an essay competition, a short film making competition and a painting competition.
‘ਸਵੱਛ-ਸੰਕਲਪ ਤੋਂ ਸਵੱਛ-ਸਿੱਧੀ’ ਪ੍ਰਤੀਯੋਗਤਾ, ਪੇਅਜਲ ਤੇ ਸਵੱਛਤਾ ਮੰਤਰਾਲੇ ਵੱਲੋਂ ਇਹ ਮੁਹਿੰਮ ਜਿਸ ਵਿੱਚ ਨਿਬੰਧ ਮੁਕਾਬਲਾ ਹੈ, ਲਘੂ ਫ਼ਿਲਮ ਬਣਾਉਣ ਦਾ ਮੁਕਾਬਲਾ ਹੈ, ਚਿੱਤਰਕਲਾ ਪ੍ਰਤੀਯੋਗਤਾ ਆਯੋਜਿਤ ਕੀਤੀ ਜਾ ਰਹੀ ਹੈ।
Advertisement - Remove
He said that it is remarkable that a nation of over 1.25 billion people has achieved a rise of 65 ranks in a short period of 4 years.
ਉਨ੍ਹਾਂ ਕਿਹਾ ਕਿ ਇਹ ਜ਼ਿਕਰਯੋਗ ਹੈ ਕਿ 1.25 ਅਰਬ ਤੋਂ ਜ਼ਿਆਦਾ ਦੀ ਜਨਸੰਖਿਆ ਵਾਲੇ ਇੱਕ ਰਾਸ਼ਟਰ ਨੇ ਚਾਰ ਵਰ੍ਹਿਆਂ ਦੀ ਛੋਟੀ ਜਿਹੀ ਮਿਆਦ ਵਿੱਚ 65 ਰੈਂਕ ਦਾ ਵਾਧਾ ਹਾਸ਼ਲ ਕੀਤਾ ਹੈ।
He said that it is remarkable that a nation of over 1.25 billion people has achieved a rise of 65 ranks in a short period of 4 years.
ਉਨ੍ਹਾਂ ਕਿਹਾ ਕਿ ਇਹ ਜ਼ਿਕਰਯੋਗ ਹੈ ਕਿ 1.25 ਅਰਬ ਤੋਂ ਜ਼ਿਆਦਾ ਦੀ ਜਨਸੰਖਿਆ ਵਾਲੇ ਇੱਕ ਰਾਸ਼ਟਰ ਨੇ ਚਾਰ ਵਰ੍ਹਿਆਂ ਦੀ ਛੋਟੀ ਜਿਹੀ ਮਿਆਦ ਵਿੱਚ 65 ਰੈਂਕ ਦਾ ਵਾਧਾ ਹਾਸ਼ਲ ਕੀਤਾ ਹੈ।
In case farmers do not repay the short term crop loan in time they would be eligible for interest subvention of 2% as against available above.
(ਹ) ਜੇ ਕਿਸਾਨ ਥੋੜ੍ਹੀ ਮਿਆਦ ਦਾ ਕਰਜ਼ਾ ਸਮੇਂ ਸਿਰ ਵਾਪਸ ਨਹੀਂ ਕਰਦੇ ਤਾਂ ਉਹ ਸਿਰਫ਼ 2% ਵਿਆਜ ਸਹਾਇਤਾ ਦੇ ਹੀ ਹੱਕਦਾਰ ਹੋਣਗੇ।
The Prime Minister said that structural and long terms measures are required to overcome the challenges faced by the country, instead of poorly thought out short term ones.
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਮਨ ਵਿਚਾਰਿਤ ਥੋੜ੍ਹੀ ਮਿਆਦ ਦੇ ਕਦਮਾਂ ਦੀ ਥਾਂ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੰਰਚਨਾਤਮਕ ਅਤੇ ਦੀਰਘਕਾਲੀ ਕਦਮਾਂ ਦੀ ਲੋੜ ਹੈ।
The Prime Minister said that structural and long terms measures are required to overcome the challenges faced by the country, instead of poorly thought out short term ones.
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਮਨ ਵਿਚਾਰਿਤ ਥੋੜ੍ਹੀ ਮਿਆਦ ਦੇ ਕਦਮਾਂ ਦੀ ਥਾਂ ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸੰਰਚਨਾਤਮਕ ਅਤੇ ਦੀਰਘਕਾਲੀ ਕਦਮਾਂ ਦੀ ਲੋੜ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading