Advertisement - Remove

short - Example Sentences

Popularity:
Difficulty:
ਸ਼ੌਰ੍ਟ
From desktop to cloud, from internet to social media, from IT Services to Internet of Things,we have come a long way in a short time.
ਡੈਸਕ-ਟੋਪ ਤੋਂ ਕਲਾਊਡ ਤੱਕ, ਇੰਟਰਨੈੱਟ ਤੋਂ ਸੋਸ਼ਲ ਮੀਡੀਆ, ਆਈਟੀ ਸੇਵਾਵਾਂ ਤੋਂ ਇੰਟਰਨੈੱਟ ਆਵ੍ ਥਿੰਗਸ ਤੱਕ ਦੀ ਯਾਤਰਾ ਅਸੀਂ ਘੱਟ ਸਮੇਂ ਵਿੱਚ ਪੂਰੀ ਕੀਤੀ ਹੈ।
From desktop to cloud, from internet to social media, from IT Services to Internet of Things,we have come a long way in a short time.
ਡੈਸਕ-ਟੋਪ ਤੋਂ ਕਲਾਊਡ ਤੱਕ, ਇੰਟਰਨੈੱਟ ਤੋਂ ਸੋਸ਼ਲ ਮੀਡੀਆ, ਆਈਟੀ ਸੇਵਾਵਾਂ ਤੋਂ ਇੰਟਰਨੈੱਟ ਆਵ੍ ਥਿੰਗਸ ਤੱਕ ਦੀ ਯਾਤਰਾ ਅਸੀਂ ਘੱਟ ਸਮੇਂ ਵਿੱਚ ਪੂਰੀ ਕੀਤੀ ਹੈ।
In a very short time, 21st June has got worldwide recognition as World Yoga day and is connecting people.
ਬਹੁਤ ਘੱਟ ਸਮੇਂ ਵਿੱਚ 21 ਜੂਨ ਦਾ ਇਹ ਵਿਸ਼ਵ ਯੋਗ ਦਿਵਸ ਹਰ ਕੋਨੇ ਵਿੱਚ ਫੈਲ ਚੁੱਕਿਆ ਹੈ, ਲੋਕਾਂ ਨੂੰ ਜੋੜ ਰਿਹਾ ਹੈ।
e) In case farmers do not repay the short term crop loan in time they would be eligible for interest subvention of 2 as against available above.
ਹ) ਜੇ ਕਿਸਾਨ ਥੋੜ੍ਹੀ ਮਿਆਦ ਦਾ ਕਰਜ਼ਾ ਸਮੇਂ ਸਿਰ ਵਾਪਸ ਨਹੀਂ ਕਰਦੇ ਤਾਂ ਉਹ ਸਿਰਫ਼ 2% ਵਿਆਜ ਸਹਾਇਤਾ ਦੇ ਹੀ ਹੱਕਦਾਰ ਹੋਣਗੇ।
The short films will showcase heritage buildings, locomotives and much more to make people aware of the rich heritage of Indian Railways.
ਇਹ ਲਘੂ ਫਿਲਮਾਂ ਰੇਲਵੇ ਸਟੇਸ਼ਨਾਂ ਦੇ ਪ੍ਰਵੇਸ਼ ਦੁਆਰਾਂ ਅਤੇ ਯਾਤਰੀਆਂ ਦੇ ਬੈਠਣ ਦੇ ਸਥਾਨਾਂ ’ਤੇ ਲਗਾਏ ਗਏ ਡਿਜੀਟਲ ਐੱਲਈਡੀ ਸਕ੍ਰੀਨ ’ਤੇ ਦਿਖਾਈਆਂ ਜਾਣਗੀਆਂ।
Advertisement - Remove
A short film on initiatives taken by the Ministry of HRD will be shown highlighting the steps taken since last years Pariksha Par Charcha, to reduce exam related stress.
ਮਾਨਵ ਸੰਸਾਧਨ ਵਿਕਾਸ ਮੰਤਰਾਲਾ ਵੱਲੋਂ ਕੀਤੇ ਗਏ ਉਪਰਾਲਿਆਂ ਉੱਤੇ ਇੱਕ ਛੋਟੀ ਫਿਲਮ ਦਿਖਾਈ ਜਾਵੇਗੀ ਜਿਸ ਵਿੱਚ ਪ੍ਰੀਖਿਆ ਸਬੰਧੀ ਤਨਾਅ ਨੂੰ ਘਟ ਕਰਨ ਲਈ ਪਿਛਲੇ ਸਾਲ ਦੀ 'ਪਰੀਕਸ਼ਾ ਪੇ ਚਰਚਾ' ਦੇ ਬਾਅਦ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਜਾਵੇਗੀ।
But the people of Jharkhand have achieved a great success in such a short time. I congratulate you all and the government for this.
ਲੇਕਿਨ ਇਤਨੇ ਘੱਟ ਸਮੇਂ ਵਿੱਚ ਝਾਰਖੰਡ-ਵਾਸੀਆਂ ਨੇ ਜੋ ਕਮਾਲ ਕਰਕੇ ਦਿਖਾਇਆ ਹੈ, ਮੈਂ ਤੁਹਾਨੂੰ, ਸਰਕਾਰ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।
Friends, I had the opportunity to talk to some of the beneficiaries a short while ago.
ਸਾਥੀਓ, ਥੋੜ੍ਹੀ ਦੇਰ ਪਹਿਲਾਂ ਅਜਿਹੇ ਹੀ ਕੁਝ ਲਾਭਾਰਥੀਆਂ ਨਾਲ ਮੈਨੂੰ ਗੱਲਬਾਤ ਕਰਨ ਦਾ ਅਵਸਰ ਮਿਲਿਆ।
The Chairman was also authorized to appoint a Director in case of vacancy for short periods, on temporary charge.
ਚੇਅਰਮੈਨ ਨੂੰ ਅਧਿਕਾਰ ਦਿੱਤਾ ਗਿਆ ਕਿ ਉਹ ਥੋੜ੍ਹੇ ਸਮੇਂ ਦੀ ਅਸਾਮੀ ਲਈ ਆਰਜ਼ੀ ਤੌਰ ਤੇ ਡਾਇਰੈਕਟਰ ਦੀ ਨਿਯੁਕਤੀ ਕਰ ਸਕਣਗੇ।
With this idea, more than 5000 Atal Tinkering Labs have been built in the country in a very short time.
ਇਸੇ ਸੋਚ ਦੇ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਦੇਸ਼ ਵਿੱਚ 5 ਹਜ਼ਾਰ ਤੋਂ ਜ਼ਿਆਦਾ ਅਟਲ ਟਿੰਕਰਿੰਗ ਲੈਬ ਬਣਾਏ ਗਏ ਹਨ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading