Advertisement - Remove

short - Example Sentences

Popularity:
Difficulty:
ਸ਼ੌਰ੍ਟ
Yogiji had a short life span, may be it had some spiritual significance.
ਯੋਗੀ ਜੀ ਦੇ ਜੀਵਨ ਦੀ ਵਿਸ਼ੇਸ਼ਤਾ ਜੀਵਨ ਤਾਂ ਬਹੁਤ ਥੋੜ੍ਹੇ ਸਮੇਂ ਦਾ ਹੀ ਰਿਹਾ, ਸ਼ਾਇਦ ਉਹ ਵੀ ਕੋਈ ਅਧਿਆਤਮਕ ਸੰਕੇਤ ਹੋਵੇਗਾ।
Over the last two decades, most community based efforts have been confined to disaster preparedness and contingency planning for the short term.
ਪਿਛਲੇ ਦੋ ਦਹਾਕਿਆਂ ਦੌਰਾਨ, ਭਾਈਚਾਰਕ ਪੱਧਰ ਉੱਤੇ ਗਏ ਜ਼ਿਆਦਾਤਰ ਉੱਦਮ ਥੋੜ੍ਹੇ ਸਮੇਂ ਲਈ ਤਬਾਹੀਆਂ ਦੀ ਤਿਆਰੀ ਕਰਨ ਅਤੇ ਹੰਗਾਮੀ ਯੋਜਨਾਬੰਦੀ ਉਲੀਕਣ ਤੱਕ ਸੀਮਤ ਰਹੇ ਹਨ।
There are also some limits placed on the withdrawals from ATMs and bank for the very short run.
ਬਹੁਤ ਥੋੜ੍ਹੇ ਸਮੇ ਲਈ ਏ.ਟੀ.ਐਮਜ਼ ਅਤੇ ਬੈਂਕਾਂ ਤੋਂ ਧਨ ਕਢਵਾਉਣ ਦੀਆਂ ਕੁਝ ਸੀਮਾਵਾਂ ਵੀ ਲਾਗੂ ਰਹਿਣਗੀਆਂ।
The Chairman was also authorized to appoint a Director in case of vacancy for short periods, on temporary charge.
ਚੇਅਰਮੈਨ ਨੂੰ ਅਧਿਕਾਰ ਦਿੱਤਾ ਗਿਆ ਕਿ ਉਹ ਥੋੜ੍ਹੇ ਸਮੇਂ ਦੀ ਅਸਾਮੀ ਲਈ ਆਰਜ਼ੀ ਤੌਰ ਤੇ ਡਾਇਰੈਕਟਰ ਦੀ ਨਿਯੁਕਤੀ ਕਰ ਸਕਣਗੇ।
The Swachchh Bharat Abhiyan has achieved astounding success in such a short time.
ਜਨਤਾ ਦੀ (ਭਾਗੀਦਾਰੀ) ਭਾਈਵਾਲੀ ਕਾਰਨ 'ਸਵੱਛ ਭਾਰਤ ਅਭਿਯਾਨ' ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਪ੍ਰਭਾਵਸ਼ਾਲੀ ਸਫ਼ਲਤਾ ਹਾਸਿਲ ਕੀਤੀ ਹੈ।
Advertisement - Remove
Prime Minister's Office PMs Opening Remarks at Video Conference of SAARC Leaders on combating COVID-19 Excellencies, I would like to thank you all for joining this special interaction at short notice.
ਪ੍ਰਧਾਨ ਮੰਤਰੀ ਦਫਤਰ ਕੋਵਿਡ-19 ਦਾ ਮੁਕਾਬਲਾ ਕਰਨ ਬਾਰੇ ਸਾਰਕ ਨੇਵਾਤਾਂ ਦੀ ਵੀਡੀਓ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ ਮਹਾਮਹਿਮ, ਮੈਂ ਇੰਨੇ ਥੋੜ੍ਹੇ ਸਮੇਂ ਦੇ ਨੋਟਿਸ ਉੱਤੇ ਇਸ ਵਿਸ਼ੇਸ਼ ਬਾਤਚੀਤ ਵਿੱਚ ਸ਼ਾਮਲ ਹੋਣ ਲਈ ਆਪ ਸਭ ਦਾ ਧੰਨਵਾਦ ਕਰਦਾ ਹਾਂ।
IAF has earmarked aircraft at nodal points to airlift medical supplies and equipment at short notice to proactively support operations against COVID-19.
ਭਾਰਤੀ ਵਾਯੂ ਸੈਨਾ ਨੇ ਕੋਵਿਡ19 ਖ਼ਿਲਾਫ਼ ਅਪਰੇਸ਼ਨਜ਼ ’ਚ ਸਰਗਰਮੀ ਨਾਲ ਮਦਦ ਕਰਨ ਲਈ ਨੋਡਲ ਪੁਆਇੰਟਸ ਉੱਤੇ ਹਵਾਈ ਜਹਾਜ਼ ਤਿਆਰ ਰੱਖਿਆ ਹੈ, ਤਾਕਿ ਥੋੜ੍ਹੇ ਸਮੇਂ ਦੇ ਨੋਟਿਸ ’ਤੇ ਵੀ ਮੈਡੀਕਲ ਸਪਲਾਈਜ਼ ਤੇ ਹੋਰ ਉਪਕਰਣ ਦੀ ਹਵਾਈ ਸਪਲਾਈ ਕੀਤੀ ਜਾ ਸਕੇ।
Talking about the Action Plan, Honble Union Minister called it a step in the right direction and said that the document will guide individual and collective actions for the G20 members in responding to COVID-19 pandemic in short and medium term.
ਕਾਰਜਯੋਜਨਾ ਬਾਰੇ ਗੱਲ ਕਰਦਿਆਂ ਮਾਣਯੋਗ ਕੇਂਦਰੀ ਮੰਤਰੀ ਨੇ ਇਸ ਨੂੰ ਸਹੀ ਦਿਸ਼ਾ ਵਿੱਚ ਇੱਕ ਕਦਮ ਦੱਸਿਆ ਤੇ ਕਿਹਾ ਕਿ ਇਹ ਦਸਤਾਵੇਜ਼ ਕੋਵਿਡ19 ਮਹਾਮਾਰੀ ਨੂੰ ਥੋੜ੍ਹੇ ਤੇ ਦਰਮਿਆਨੇ ਸਮੇਂ ਅੰਦਰ ਖ਼ਤਮ ਕਰਨ ਲਈ ਵਿਅਕਤੀਗਤ ਤੇ ਸਮੂਹਿਕ ਕਾਰਜਾਂ ਬਾਰੇ ਮਾਰਗਦਰਸ਼ਨ ਕਰੇਗਾ।
Many of them conveyed that even now, they are getting the cylinder refills in very short period, thanks to the Corona warriors- people working in the supply chain of providing cylinders.
ਉਨ੍ਹਾਂ ਵਿੱਚੋਂ ਬਹੁਤਿਆਂ ਨੇ ਦੱਸਿਆ ਕਿ ਹੁਣ ਵੀ, ਉਹ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਸਿਲੰਡਰ ਦੀਆਂ ਰਿਫਿਲਸ ਪ੍ਰਾਪਤ ਕਰ ਰਹੇ ਹਨ। ਸਿਲੰਡਰ ਪ੍ਰਦਾਨ ਕਰਨ ਦੀ ਸਪਲਾਈ ਚੇਨ ਵਿੱਚ ਕੰਮ ਕਰਨ ਵਾਲੇ ਲੋਕਾਂ-ਕੋਰੋਨਾ ਜੋਧਿਆਂ ਦਾ ਧੰਨਵਾਦ।
To cut it short , in such a short period of time, India was able to put thousands of researchers in the country to work round the clock to develop new testing kits, protective equipment, respiratory devices, etc.
ਸੰਖੇਪ ’ਚ ਆਖੀਏ, ਤਾਂ ਇੰਨੇ ਥੋੜ੍ਹੇ ਸਮੇਂ ’ਚ, ਭਾਰਤ ਨਵੀਂਆਂ ਟੈਸਟਿੰਗ ਕਿਟਸ, ਸੁਰੱਖਿਆਤਮਕ ਉਪਕਰਣ, ਸਾਹ ਲੈਣ ’ਚ ਮਦਦ ਲਈ ਉਪਕਰਣ ਆਦਿ ਵਿਕਸਤ ਕਰਨ ਹਿਤ ਦਿਨਰਾਤ ਕੰਮ ਕਰਨ ਵਾਲੇ ਦੇਸ਼ ਦੇ ਹਜ਼ਾਰਾਂ ਖੋਜਕਾਰਾਂ ਨੂੰ ਲਾਮੰਬਦ ਕਰਨ ਦੇ ਯੋਗ ਹੋਇਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading