Advertisement - Remove

short - Example Sentences

Popularity:
Difficulty:
ਸ਼ੌਰ੍ਟ
Accomplishing this in such a short time is a big thing.
ਇਤਨੇ ਘੱਟ ਸਮੇਂ ਵਿੱਚ ਇਹ ਉਪਲੱਬਧੀ ਹਾਸਲ ਕਰਨਾ ਬਹੁਤ ਵੱਡੀ ਗੱਲ ਹੈ ।
See, when I was getting introduced to you a short while ago, I was really surprised.
ਦੇਖੋ, ਥੋੜ੍ਹੀ ਦੇਰ ਪਹਿਲਾਂ ਤੁਹਾਡੇ ਸਾਰਿਆਂ ਦੀ ਜਦੋਂ ਜਾਣ-ਪਹਿਚਾਣ ਹੋ ਰਹੀ ਸੀ, ਤਾਂ ਮੈਂ ਸੱਚਮੁੱਚ ਵਿੱਚ ਬਹੁਤ ਹੈਰਾਨ ਸੀ ।
All available resources were diverted and approach work of far bank completed in a short time.
ਸਾਰੇ ਉਪਲਬਧ ਸੰਸਾਧਨਾਂ ਨੂੰ ਮੋੜ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਦੇ ਬੰਨ੍ਹ ਦਾ ਕੰਮ ਥੋੜ੍ਹੇ ਸਮੇਂ ਵਿੱਚ ਹੀ ਪੂਰਾ ਕੀਤਾ ਗਿਆ।
The panel agreed that in addressing short term and long-term challenges, advanced technologies would provide avenues to the industry to re-stimulate innovation, sustainability and employment.
ਪੈਨਲ ਨੇ ਸਹਿਮਤੀ ਪ੍ਰਗਟਾਈ ਕਿ ਘੱਟ ਸਮੇਂ ਅਤੇ ਲੰਬੇ ਸਮੇਂ ਦੀਆਂ ਚੁਣੌਤੀਆਂ ਨੂੰ ਸੰਬੋਧਿਤ ਕਰਨ ਲਈ ਉੱਨਤ ਟੈਕਨੋਲੋਜੀ ਉਦਯੋਗ ਨੂੰ ਨਵੀਨਤਾ, ਸਥਿਰਤਾ ਅਤੇ ਰੋਜ਼ਗਾਰ ਨੂੰ ਮੁੜ ਤੋਂ ਉਤੇਜਿਤ ਕਰਨ ਲਈ ਮਾਰਗ ਪ੍ਰਦਾਨ ਕਰੇਗੀ।
Speaking on the occasion Shri Pokhriyal said that a lot of people have joined the Fit India campaign launched by the Government of India in a very short time.
ਇਸ ਮੌਕੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਬਹੁਤ ਹੀ ਥੋੜੇ ਸਮੇਂ ਵਿੱਚ ਭਾਰਤ ਸਰਕਾਰ ਦੁਆਰਾ ਚਲਾਈ ਗਈ 'ਫਿੱਟ ਇੰਡੀਆ' ਮੁਹਿੰਮ ਵਿੱਚ ਸ਼ਾਮਲ ਹੋਏ ਹਨ।
Advertisement - Remove
Sh. Virendra Kumar Vijay described how the Unnat Bharat Abhiyan has now become a national level program since its start in 2014 and talked about a large number of institutions that have become associated with it in a short period.
ਸ਼੍ਰੀ ਵੀਰੇਂਦਰ ਕੁਮਾਰ ਵਿਜੇ ਨੇ ਦੱਸਿਆ ਕਿ ਸਾਲ 2014 ’ਚ ਆਪਣੀ ਸ਼ੁਰੂਆਤ ਦੇ ਬਾਅਦ ‘ਉੱਨਤ ਭਾਰਤ ਅਭਿਯਾਨ’ ਹੁਣ ਕਿਵੇਂ ਰਾਸ਼ਟਰ ਪੱਧਰ ਦਾ ਪ੍ਰੋਗਰਾਮ ਬਣ ਚੁੱਕਾ ਹੈ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਥੋੜ੍ਹੇ ਸਮੇਂ ਅੰਦਰ ਹੀ ਵੱਡੀ ਗਿਣਤੀ ਵਿੱਚ ਸੰਸਥਾਨ ਇਸ ਨਾਲ ਜੁੜ ਚੁੱਕੇ ਹਨ।
Short Movies and videos that are both entertaining and educative are planned to be played at fixed show hours in the coach Theatre.
ਛੋਟੀਆਂ ਮਨੋਰੰਜਕ ਤੇ ਸਿੱਖਿਆਦਾਇਕ ਫ਼ਿਲਮਾਂ ਤੇ ਵੀਡੀਓਜ਼ ਵੀ ਕੋਚ ਥੀਏਟਰ ਵਿੱਚ ਤੈਅ ਸਮੇਂ ਵਿਖਾਈਆਂ ਜਾਣਗੀਆਂ।
With the changes introduced, the selection process has become simplified and all the slots are likely to be filled up in short period as compared to the last year.
ਸ਼ੁਰੂ ਕੀਤੇ ਗਏ ਪਰਿਵਰਤਨਾਂ ਨਾਲ ਸਿਲੈਕਸ਼ਨ ਪ੍ਰੋਸੈੱਸ ਸਰਲ ਹੋ ਗਿਆ ਹੈ ਅਤੇ ਪਿਛਲੇ ਸਾਲ ਦੀ ਤੁਲਨਾ ਵਿੱਚ ਘੱਟ ਮਿਆਦ ਵਿੱਚ ਹੀ ਸਾਰੇ ਸਥਾਨ ਭਰੇ ਜਾਣ ਦੀ ਸੰਭਾਵਨਾ ਹੈ।
The number of vacancies as intimated by the Government, for (i) 109th Short Service Commission Course (for Men) is 225 and for (ii) 23rd Short Service Commission Women (Non-Technical) Course is 12.
ਸਰਕਾਰ ਵੱਲੋਂ ਸੂਚਿਤ ਖਾਲੀ ਅਸਾਮੀਆਂ ਦੀ ਸੰਖਿਆ (i) 109ਵੇਂ ਅਲਪਕਾਲੀ ਸਰਵਿਸ ਕਮਿਸ਼ਨ ਪਾਠਕ੍ਰਮ (ਪੁਰਸ਼ਾਂ ਲਈ) ਦੇ ਲਈ 225 ਅਤੇ (ii) 23ਵੇਂ ਅਲਪਕਾਲੀ ਸਰਵਿਸ ਕਮਿਸ਼ਨ ਮਹਿਲਾ (ਗ਼ੈਰ-ਤਕਨੀਕੀ) ਪਾਠਕ੍ਰਮ ਲਈ 12 ਹੈ।
Moreover, my joy has doubled due the fact that I had laid the foundation-stone for this international centre in April 2015. This grand International Centre is ready not only in a very short time but before its scheduled time.
ਮੇਰੇ ਲਈ ਦੋਹਰੀ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਇਸ ਇੰਟਰਨੈਸ਼ਨਲ ਸੈਂਟਰ ਦੇ ਨੀਂਹ ਪੱਥਰ ਦਾ ਮੌਕਾ ਵੀ ਅਪ੍ਰੈਲ 2015 ਵਿੱਚ ਮੈਨੂੰ ਹੀ ਦਿੱਤਾ ਗਿਆ ਸੀ।ਬਹੁਤ ਹੀ ਘੱਟ ਸਮੇਂ ਵਿੱਚ, ਜਦਕਿ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ, ਇਹ ਸ਼ਾਨਦਾਰ ਇੰਟਰਨੈਸ਼ਨਲ ਸੈਂਟਰ ਤਿਆਰ ਹੋਇਆ ਹੈ।ਮੈਂ ਇਸ ਸੈਂਟਰ ਦੇ ਨਿਰਮਾਣ ਨਾਲ ਜੁੜੇ ਹਰ ਵਿਭਾਗ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading