Advertisement - Remove

problems - Example Sentences

Popularity:
ਪ੍ਰਾਬ੍ਲਮ੍ਜ਼
Had our villages, towns, districts and states been self-reliant, problems facing us would not have been of such a magnitude as is evident today.
ਅਗਰ ਸਾਡੇ ਪਿੰਡ ਆਤਮਨਿਰਭਰ ਹੁੰਦੇ, ਸਾਡੇ ਕਸਬੇ, ਸਾਡੇ ਜ਼ਿਲ੍ਹੇ, ਸਾਡੇ ਰਾਜ ਆਤਮਨਿਰਭਰ ਹੁੰਦੇ ਤਾਂ ਅਨੇਕਾਂ ਸਮੱਸਿਆਵਾਂ ਨੇ, ਉਹ ਰੂਪ ਨਾ ਲਿਆ ਹੁੰਦਾ, ਜਿਸ ਰੂਪ ਵਿੱਚ ਅੱਜ ਉਹ ਸਾਡੇ ਸਾਹਮਣੇ ਖੜ੍ਹੀਆਂ ਹਨ।
He said the country is also facing various other problems arising out of disasters like locust attacks, hailstorms, Oil Rig Fires, series of mini earthquakes and two cyclones, but that the nation is fighting these problems in unison.
ਉਨ੍ਹਾਂ ਕਿਹਾ ਕਿ ਦੇਸ਼ ਕਈ ਹੋਰ ਸਮੱਸਿਆਵਾਂ ਵੀ ਸਾਹਮਣਾ ਕਰ ਰਿਹਾ ਹੈ ਜੋ ਟਿੱਡੀਆਂ ਦੇ ਹਮਲੇ, ਗੜੇਮਾਰੀ, ਤੇਲ ਖੇਤਰ ਵਿੱਚ ਅੱਗ ਲੱਗਣ, ਕਿਤੇ ਭੁਚਾਲ ਦੇ ਹਲਕੇ ਝਟਕੇ ਅਤੇ ਦੋ ਚੱਕਰਵਾਤੀ ਤੂਫਾਨਾਂ ਕਾਰਨ ਉਤਪੰਨ ਹੋਈਆਂ ਹਨ ਲੇਕਿਨ ਦੇਸ਼ ਇਨ੍ਹਾਂ ਸਾਰੀਆਂ ਸਮੱਸਿਆਵਾਂ ਨਾਲ ਇਕਜੁੱਟ ਹੋ ਕੇ ਲੜ ਰਿਹਾ ਹੈ।
He talked about being vigilant against health related problems that come with the Monsoon.
ਉਨ੍ਹਾਂ ਮੌਨਸੂਨ ਦੇ ਮੌਸਮ ਦੌਰਾਨ ਸਾਹਮਣੇ ਆਉਣ ਵਾਲੀਆਂ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਪ੍ਰਤੀ ਚੌਕਸ ਰਹਿਣ ਦੀ ਗੱਲ ਕੀਤੀ।
Right from the time when lockdown was announced, the problems being faced by villagers, poor people, farmers and workers have been one of the priority focus areas of Prime Minister Shri Narendra Modi.
ਜਦੋਂ ਤੋਂ ਲੌਕਡਾਊਨ ਦਾ ਐਲਾਨ ਹੋਇਆ ਹੈ ਉਸ ਸਮੇਂ ਤੋਂ ਹੀ ਗ੍ਰਾਮੀਣ, ਗ਼ਰੀਬ ਲੋਕਾਂ, ਕਿਸਾਨਾਂ ਅਤੇ ਵਰਕਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਤਰਜੀਹੀ ਫੋਕਸ ਖੇਤਰਾਂ ਵਿੱਚੋਂ ਇੱਕ ਰਹੀਆਂ ਹਨ।
He directed that Hackathons may be organized twice a year to solve identified problems and meet design needs for tools and equipement that can reduce drudgery if farming activity, given that a large number of farm workers are women.
ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਪਛਾਣੀਆਂ ਗਈਆਂ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਉਪਕਰਣਅਤੇ ਸੰਦਾਂ ਲਈ ਡਿਜ਼ਾਇਨ ਕੀਤੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੈਕਾਥੌਨ ਦਾ ਆਯੋਜਨਸਾਲ ਵਿੱਚ ਦੋ ਵਾਰ ਕੀਤਾ ਜਾ ਸਕਦਾ ਹੈ, ਜਿਸ ਨਾਲ ਖੇਤੀ ਖੇਤਰ ਵਿੱਚ ਔਰਤਾਂ ਦੀ ਵੱਡੀਸੰਖਿਆ ਨੂੰ ਦੇਖਦੇ ਹੋਏ ਉਨ੍ਹਾਂ ਦੇ ਖੇਤੀ ਦੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ।
Advertisement - Remove
The acquired skills and abilities will help them gain leadership skills, identify problems in their society, find solutions to fight the challenges and use their knowledge to support their livelihood as well as the societys socio-economic status.
ਹੁਨਰ ਅਤੇ ਲੀਡਰਸ਼ਿਪ ਹੁਨਰ ਹਾਸਲ ਕਰਨ, ਉਨ੍ਹਾਂ ਦੀਆਂ ਸਮਾਜ ਦੀਆਂ ਮੁਸ਼ਕਿਲਾਂ ਦੀ ਪੜਚੋਲ ਕਰਨ, ਚੁਣੌਤੀਆਂ ਦਾ ਹੱਲ ਲੱਭਣ, ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਮਰਥਨ ਕਰਨ ਅਤੇ ਸਮਾਜ ਵਿੱਚ ਆਰਥਿਕ ਰੁਤਬਾ ਪ੍ਰਾਪਤ ਕਰਨ ਲਈ ਆਪਣੇ ਗਿਆਨ ਦੀ ਵਰਤੋਂ ਕਰਨ ਵਿੱਚ ਸਹਾਇਤਾ ਲਈ ਹੁਨਰ ਅਤੇ ਯੋਗਤਾਵਾਂ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ।
After COVID-19, new problems have cropped up globally in the economic field.
Covid-19 ਦੇ ਬਾਅਦ, ਆਰਥਿਕ ਖੇਤਰ ਵਿੱਚ ਵੈਸ਼ਵਿਕ ਪੱਧਰ 'ਤੇ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ।
The Long-Lasting Nano-sanitiser innovation is a solution to the problems caused by the use of the general sanitisers like dehydration of skin due to frequent use, and nature of instantaneous antimicrobial action of common sanitisers without protective role.
ਲੰਬੇ ਸਮੇਂ ਤੱਕ ਚਲਣ ਵਾਲੇ ਨੈਨੋ-ਸੈਨੀਟਾਈਜ਼ਰ ਦਾ ਨਵਾਚਾਰ ਆਮ ਸੈਨੀਟਾਈਜ਼ਰ ਦੀ ਵਰਤੋਂ ਦੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਕਿ ਲਗਾਤਾਰ ਵਰਤੋਂ ਕਾਰਨ ਚਮੜੀ ਦਾ ਨਿਰਜਲੀਕਰਣ ਅਤੇ ਸੁਰੱਖਿਆਤਮਕ ਭੂਮਿਕਾ ਦੇ ਬਿਨਾ ਆਮ ਸੈਨੀਟਾਈਜ਼ਰਸ ਦੀ ਤਾਤਕਾਲੀ ਰੋਗਾਣੂਰੋਧੀ ਕਾਰਵਾਈ ਦੀ ਪ੍ਰਕਿਰਤੀ ਦਾ ਸਮਾਧਾਨ ਹੈ।
Use of these innovative products will help the usersin overcoming the existing problems withmasks and sanitisers available in the market.
ਇਨ੍ਹਾਂ ਇਨੋਵੇਟਿਵ ਉਤਪਾਦਾਂ ਦੇ ਇਸਤੇਮਾਲ ਨਾਲ ਯੂਜ਼ਰਸ ਨੂੰ ਮਾਰਕਿਟ ਵਿੱਚ ਉਪਲੱਬਧ ਮਾਸਕ ਅਤੇ ਸੈਨੀਟਾਈਜ਼ਰਾਂ ਦੇ ਨਾਲ ਮੌਜੂਦਾ ਸਮੱਸਿਆਵਾਂ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੇਗੀ।
Malaria continues to be one of the major public health problems gobally.
ਮਲੇਰੀਆ ਪੂਰੀ ਦੁਨੀਆ ਵਿੱਚ ਇੱਕ ਵੱਡੀ ਸਿਹਤ ਸਮੱਸਿਆ ਰਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading