Advertisement - Remove

problems - Example Sentences

Popularity:
ਪ੍ਰਾਬ੍ਲਮ੍ਜ਼
The students identified community problems of their choice in one or more of the above four problem areas and developed innovative solutions in the form of working prototypes or minimum viable product (MVP).
ਵਿਦਿਆਰਥੀਆਂ ਨੇ ਉਪਰੋਕਤ ਚਾਰ ਸਮੱਸਿਆਵਾਂ ਵਾਲੇ ਖੇਤਰਾਂ ਵਿਚੋਂ ਇਕ ਜਾਂ ਵਧੇਰੇ ਵਿਚ ਆਪਣੀ ਪਸੰਦ ਦੀਆਂ ਕਮਿਊਨਿਟੀ ਸਮੱਸਿਆਵਾਂ ਦੀ ਪਛਾਣ ਕੀਤੀ ਅਤੇ ਵਰਕਿੰਗ ਪ੍ਰੋਟੋਟਾਈਪਾਂ ਜਾਂ ਘੱਟੋ ਘੱਟ ਵਿਵਹਾਰਕ ਉਤਪਾਦ (ਐਮਵੀਪੀ) ਦੇ ਰੂਪ ਵਿਚ ਨਵੀਨਤਾਕਾਰੀ ਹੱਲ ਵਿਕਸਿਤ ਕੀਤੇ।
This year a different approach was adopted wherein we wanted the next-generation to themselves think and identify the problems worth solving. He further said, Your innovation journey has only begun.
ਇਸ ਸਾਲ ਇੱਕ ਵੱਖਰਾ ਰਵਈਆ ਅਪਣਾਇਆ ਗਿਆ, ਜਿਸ ਵਿੱਚ ਅਸੀਂ ਚਾਹੁੰਦੇ ਸੀ ਕਿ ਅਗਲੀ ਪੀੜ੍ਹੀ ਆਪਣੇ ਆਪ ਨੂੰ ਸਮੱਸਿਆਵਾਂ ਦੇ ਹੱਲ ਲਈ ਸੋਚੇ ਅਤੇ ਉਨ੍ਹਾਂ ਦੀ ਪਛਾਣ ਕਰੇ। ਉਨ੍ਹਾਂ ਅੱਗੇ ਕਿਹਾ, ਤੁਹਾਡੀ ਨਵਾਚਾਰ ਯਾਤਰਾ ਸਿਰਫ ਸ਼ੁਰੂ ਹੋਈ ਹੈ।
Maintaining that India has made significant strides in reducing hunger, undernourishment, infant mortality, Shri Naidu expressed satisfaction that the Government of India has accorded the highest priority to combating health and nutrition problems in the country.
ਇਹ ਮੰਨਦਿਆਂ ਕਿ ਭਾਰਤ ਨੇ ਭੁੱਖ, ਅਪੂਰਨ-ਪੋਸ਼ਣ, ਬਾਲ ਮੌਤ ਦਰ ਨੂੰ ਘਟਾਉਣ ਲਈ ਮਹੱਤਵਪੂਰਨ ਕਦਮ ਚੁੱਕੇ ਹਨ, ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਸੰਤੁਸ਼ਟੀ ਜ਼ਾਹਰ ਕੀਤੀ ਕਿ ਭਾਰਤ ਸਰਕਾਰ ਨੇ ਦੇਸ਼ ਵਿੱਚ ਸਿਹਤ ਅਤੇ ਪੋਸ਼ਣ ਸਬੰਧੀ ਸਮੱਸਿਆਵਾਂ ਦਾ ਮੁਕਾਬਲਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ।
The policy on science, technology, and innovation would greatly gain by the insights from the grass-roots in identification of the relevant problems and the processes required for effectively addressing them, said Prof Ashutosh Sharma, Secretary, DST.
ਡੀਐੱਸਟੀ ਦੇ ਸਕੱਤਰ, ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਕਿਹਾ ਕਿ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ‘ਤੇ ਇਹ ਨੀਤੀ ਪ੍ਰਾਸੰਗਿਕ ਸਮੱਸਿਆਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਲਈ ਜ਼ਰੂਰੀ ਪ੍ਰਕਿਰਿਆਵਾਂ ਦੀ ਪਹਿਚਾਣ ਤੋਂ ਬਹੁਤ ਲਾਭ ਪ੍ਰਾਪਤ ਕਰੇਗੀ।
Whether your research is making a poor persons life easier, whether it is able to alleviate the problems of middle class
ਕੀ ਤੁਹਾਡੀਆਂ ਖੋਜਾਂ ਨਾਲ ਕਿਸੇ ਗਰੀਬ ਦੀ ਜ਼ਿੰਦਗੀ ਅਸਾਨ ਹੋ ਰਹੀ ਹੈ, ਮੱਧ ਵਰਗ ਦੇ ਕਿਸੇ ਵਿਅਕਤੀ ਦੀਆਂ ਮੁਸ਼ਕਿਲਾਂ ਘੱਟ ਹੋ ਰਹੀਆਂ ਹਨ?
Advertisement - Remove
The Prime Minister said, that people now say that the 21st century is Asias century. But long ago, Swami Vivekananda had given the concept of 'One Asia,' and said that the solutions to the world's problems will come from Asia.
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਲੋਕ ਕਹਿੰਦੇ ਹਨ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੈ, ਪਰ ਕਾਫ਼ੀ ਸਮਾਂ ਪਹਿਲਾਂ ਸਵਾਮੀ ਵਿਵੇਕਾਨੰਦ ਨੇ 'ਵੰਨ ਏਸ਼ੀਆ' ਦਾ ਸਿਧਾਂਤ ਦਿੱਤਾ ਸੀ ਅਤੇ ਕਿਹਾ ਸੀ ਕਿ ਵਿਸ਼ਵ ਦੀਆਂ ਸਮੱਸਿਆਵਾਂ ਦਾ ਹੱਲ ਏਸ਼ੀਆ ਦੇ ਜ਼ਰੀਏ ਹੀ ਹੋਵੇਗਾ।
CEO NITI Aayog, Mr. Amitabh Kant will launch the initiative in which these mentors will visit four locations in New Delhi to conduct brief sessions with children from various NGOs, on how innovations can help resolve the problems in the communities.
ਨੀਤੀ ਆਯੋਗ ਦੇ ਪ੍ਰਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਇਸ ਪਹਿਲ ਦੀ ਸ਼ੁਰੂਆਤ ਕਰਨਗੇ।ਇਸ ਦੌਰਾਨ ਸਿਖਿਅਕ ਨਵੀਂ ਦਿੱਲੀ ਦੇ ਚਾਰ ਸਥਾਨਾਂ ਦਾ ਦੌਰਾ ਕਰਕੇ ਵਿਭਿੰਨ ਗ਼ੈਰ-ਸਰਕਾਰੀ ਸੰਗਠਨਾਂ (NGOs)ਦੇ ਬੱਚਿਆਂ ਨਾਲ ਸੰਖੇਪ ਸੈਸ਼ਨ ਆਯੋਜਿਤ ਕਰਨਗੇ ਅਤੇ ਉਨ੍ਹਾਂ ਨੂੰ ਦੱਸਣਗੇ ਕਿਵੇਂ ਨਵੇਂ ਆਚਾਰ-ਵਿਹਾਰ ਨਾਲ ਸਮਾਜਿਕ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ।
Speaking on Pandit Deendayal Upadhyay, Shri Shah explained the concept of integral humanism and said that Pandit Deendayal Upadhyay was a great thinker who saw the problems of todays world more than six decades ago and found solutions for the same.
ਪੰਡਿਤ ਦੀਨਦਿਆਲ ਉਪਾਧਿਆਏ ਬਾਰੇ ਬੋਲਦਿਆਂ ਸ਼੍ਰੀ ਸ਼ਾਹ ਨੇ ਸੰਗਠਤ ਮਨੁੱਖਤਾਵਾਦ ਦੀ ਧਾਰਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਇੱਕ ਮਹਾਨ ਵਿਚਾਰਕ ਸਨ ਜਿਨ੍ਹਾਂ ਨੇ ਅੱਜ ਦੇ ਸਮੇਂ ਦੀਆਂ ਸਮੱਸਿਆਵਾਂ ਨੂੰ 6 ਦਹਾਕੇ ਪਹਿਲਾਂ ਹੀ ਵੇਖ ਕੇ ਉਨ੍ਹਾਂ ਦਾ ਹੱਲ ਲੱਭ ਲਿਆ ਸੀ।
A daily-wage labourer, Mohan,thanked the Government of India for understanding the problems of people like him as he is getting work after facing hardships during the initial days of hardships.
ਇੱਕ ਦਿਹਾੜੀਦਾਰ ਮਜ਼ਦੂਰ, ਮੋਹਨ ਨੇ ਉਨ੍ਹਾਂ ਵਰਗੇ ਲੋਕਾਂ ਦੀਆਂ ਸਮੱਸਿਆਵਾਂ ਸਮਝਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਕਿਉਂਕਿ ਮੁਢਲੇ ਦਿਨਾਂ ਦੀਆਂ ਔਕੜਾਂ ਤੋਂ ਬਾਅਦ ਉਨ੍ਹਾਂ ਨੂੰ ਹੁਣ ਕੰਮ ਮਿਲ ਰਿਹਾ ਹੈ।
The Government of India has accorded the highest priority to combating health and nutrition problems in the country.
ਭਾਰਤ ਸਰਕਾਰ ਨੇ ਦੇਸ਼ ਵਿਚ ਸਿਹਤ ਅਤੇ ਪੋਸ਼ਣ ਸੰਬੰਧੀ ਸਮੱਸਿਆਵਾਂ ਦਾ ਮੁਕਾਬਲਾ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading