Advertisement - Remove

problems - Example Sentences

Popularity:
ਪ੍ਰਾਬ੍ਲਮ੍ਜ਼
Shri Pokhriyalkeenly listened to all the problems and suggestions made by the States Ministers and officers.
ਸ਼੍ਰੀ ਪੋਖਰਿਯਾਲ ਨੇ ਰਾਜਾਂ ਦੇ ਮੰਤਰੀਆਂ ਅਤੇ ਅਧਿਕਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਤੇ ਸੁਝਾਅ ਬਹੁਤ ਧਿਆਨ ਨਾਲ ਸੁਣੇ।
He requested the representatives of the CTUOs to instill confidence among the workers to resume work wherever possible and assured that Ministry of Labour and Employment is committed to provide all the help in case of any problems faced by them.
ਉਨ੍ਹਾਂ ਨੇ ਸੈਂਟਰਲ ਟਰੇਡ ਯੂਨੀਅਨ ਆਰਗੇਨਾਈਜੇਸ਼ਨ (ਸੀਟੀਯੂਓ) ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਵੀ ਸੰਭਵ ਹੋਵੇ, ਕੰਮ ਫਿਰ ਤੋਂ ਸ਼ੁਰੂ ਕਰਨ ਦੇ ਲਈ ਮਜ਼ਦੂਰਾਂ ਵਿੱਚ ਵਿੱਚ ਵਿਸ਼ਵਾਸ ਪੈਦਾ ਕਰਨ ਅਤੇ ਭਰੋਸਾ ਦਿੱਤਾ ਕਿ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਉਨ੍ਹਾਂ ਦੇ ਸਾਹਮਣੇ ਆਉਣ ਵਾਲੀ ਕਿਸੀ ਵੀ ਸਮੱਸਿਆ ਦੇ ਮਾਮਲੇ ਵਿੱਚ ਸਾਰੀ ਸਹਾਇਤਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ।
Styrene gas, which is toxic in nature, may cause irritation to the skin, eyes and causes respiratory problems and other medical conditions.
ਜ਼ਹਿਰੀਲੀ ਸਟਾਈਰੀਨ ਗੈਸ ਨਾਲ ਚਮੜੀ, ਅੱਖਾਂ ਵਿੱਚ ਜਲਣ ਹੋ ਸਕਦੀ ਹੈ ਅਤੇ ਸਾਹ ਤੇ ਹੋਰ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
Speaking on the occasion Shri Dhotre said that we face problems in our daily lives.
ਇਸ ਮੌਕੇ ਬੋਲਦਿਆਂ ਸ਼੍ਰੀ ਧੋਤ੍ਰੇ ਨੇ ਕਿਹਾ ਕਿ ਅਸੀਂ ਆਪਣੇ ਰੋਜ਼ਮੱਰਾ ਦੇ ਜੀਵਨਾਂ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਾਂ।
These problems arise when arrogance dominates and your commitment to duties weakens we are compelled to come out and serve the mother Narmada.
ਜਦੋਂ ਵਕਤ ਬਦਲਦਾ ਹੈ ਤਾਂ ਕਿੱਥੇ ਤੋਂ ਕਿੱਥੇ ਪਹੁੰਚਾ ਦਿੰਦਾ ਹੈ ਅਤੇ ਜਦੋਂ ਅਧਿਕਾਰ ਦਾ ਭਾਵ ਪ੍ਰਬਲ ਹੋ ਜਾਂਦਾ ਹੈ, ਕਰਤੱਵ ਭਾਵ ਕਮਜ਼ੋਰ ਹੋ ਜਾਂਦਾ ਹੈ, ਤਾਂ ਇਹ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜੋ ਅੱਜ ਸਾਨੂੰ ਨਰਮਦਾ ਸੇਵਾ ਲਈ ਨਿਕਲਣਾ ਪਿਆ।
Advertisement - Remove
He hoped that this would eventually help in dealing with the problems arising out of gender imbalance.
ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਅੰਤ ਵਿੱਚ ਲਿੰਗ ਅਸਮਾਨਤਾ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਮਦਦਗਾਰ ਸਾਬਤ ਹੋਏਗੀ।
Shri Naqvi said that he initiated Progress Panchayat with an aim to take ground level report of various schemes to listen to problems of the common people and take steps to resolve their problems.
ਸ਼੍ਰੀ ਨਕਵੀ ਨੇ ਕਿਹਾ ਕਿ ਵੱਖ-ਵੱਖ ਸਕੀਮਾਂ ਦੀ ਜ਼ਮੀਨੀ ਪੱਧਰ ਦੀ ਰਿਪੋਰਟ ਲੈਣ ਲਈ ਉਨ੍ਹਾਂ ਨੇ "ਪ੍ਰੋਗਰੈੱਸ ਪੰਚਾਇਤ" ਸ਼ੁਰੂ ਕੀਤੀ ਹੈ ਤਾਂਕਿ ਆਮ ਲੋਕਾਂ `ਚ ਜਾ ਕੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਸੁਣਿਆ ਜਾ ਸਕੇ ਅਤੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ।
The objective of discontinuation of interview in selection process at lower level posts is to curb corruption, more objective selection in transparent manner and substantially easing the problems of poor aspirants.
ਇਹ ਕਦਮ ਭ੍ਰਿਸ਼ਟਾਚਾਰ ਨੂੰ ਰੋਕਣ, ਨਿਯੁਕਤੀਆਂ ਵਿੱਚ ਪਾਰਦਰਸ਼ਿਤਾ ਲਿਆਉਣ ਅਤੇ ਗ਼ੈਰਹਾਜ਼ਰ ਉਮੀਦਵਾਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਉਠਾਇਆ ਗਿਆ ਹੈ।
We must have adequate facilities for identifying health problems to provide medicines on time, he added.
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿਹਤ ਸਮੱਸਿਆਵਾਂ ਦੀ ਪਛਾਣ ਕਰਨ ਲਈ ਸਾਡੇ ਕੋਲ ਨਿਸ਼ਚਿਤ ਰੂਪ ਨਾਲ ਲੋੜੀਂਦੀ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਹਨ।
Even 70 years after Independence, the country is facing many problems like illiteracy, gender discrimination, corruption, casteism and urban-rural divide.
ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜ਼ਾਦੀ ਦੇ 70 ਸਾਲ ਬਾਅਦ ਵੀ ਦੇਸ਼ ਅਨਪੜ੍ਹਤਾ, ਲਿੰਗਕ ਨਾ ਬਰਾਬਰੀ ਭ੍ਰਿਸ਼ਟਾਚਾਰ, ਜਾਤੀਵਾਦ ਅਤੇ ਸ਼ਹਿਰੀ-ਗ੍ਰਾਮੀਣ ਵਿਭਾਜਨ ਜਿਹੀਆਂ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading