Advertisement - Remove

problems - Example Sentences

Popularity:
ਪ੍ਰਾਬ੍ਲਮ੍ਜ਼
He added that along with the Central and State Governments, individuals from civil societies and institutions are constantly striving to reduce the problems of the poor during this period of crisis.
ਉਨ੍ਹਾਂ ਨੇ ਅੱਗੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਇਲਾਵਾ ਸਿਵਲ ਸੁਸਾਇਟੀਆਂ ਦੇ ਲੋਕ ਅਤੇ ਸੰਸਥਾਵਾਂ ਵੀ ਸੰਕਟ ਦੇ ਇਸ ਸਮੇਂ ਵਿੱਚ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ ।
Along with the Central and State Governments, social organisations and people from civil society are continuously striving to reduce the problems of the poor.
ਕੇਂਦਰ ਸਰਕਾਰ, ਰਾਜ ਸਰਕਾਰਾਂ ਦੇ ਨਾਲ ਸਮਾਜ ਦੇ ਹੋਰ ਸੰਗਠਨ, ਸਿਵਲ ਸੁਸਾਇਟੀ ਦੇ ਲੋਕ, ਗ਼ਰੀਬਾਂ ਨੂੰ ਮੁਸੀਬਤ ਘੱਟ ਹੋਵੇ, ਇਸ ਦੇ ਲਈ ਨਿਰੰਤਰ ਜੁਟੇ ਹੋਏ ਹਨ।
She said that the State Government was cognisant of farmers problems and initiating measures to help them out.
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਭਲੀਭਾਂਤ ਜਾਣਕਾਰੀ ਹੈ ਤੇ ਉਨ੍ਹਾਂ ਦੇ ਮਸਲੇ ਹੱਲ ਕਰਨ ਲਈ ਪਹਿਲਕਦਮੀਆਂ ਕਰ ਰਹੀ ਹੈ।
Nagaland: In Nagaland, Dimapur district admin asks genuine stranded students to provide details and their problems at Helpline numbers.
ਨਾਗਾਲੈਂਡ: ਨਾਗਾਲੈਂਡ ਵਿੱਚ, ਦੀਮਾਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਫਸੇ ਹੋਏ ਵਿਦਿਆਰਥੀਆਂ ਨੂੰ ਹੈਲਪਲਾਈਨ ਨੰਬਰਾਂ 'ਤੇ ਆਪਣੇ ਵੇਰਵੇ ਅਤੇ ਸਮੱਸਿਆਵਾਂ ਦੱਸਣ ਲਈ ਕਿਹਾ ਹੈ।
He noted that the river during lockdown is free from the problems of solid waste dumped on its banks by visitors and also effluents from industries and other commercial establishments.
ਉਨ੍ਹਾਂ ਨੇ ਨੋਟ ਕੀਤਾ ਕਿ ਲੌਕਡਾਊਨ ਦੌਰਾਨ ਦਰਿਆ ਸੈਲਾਨੀਆਂ ਅਤੇ ਉਦਯੋਗਾਂ ਅਤੇ ਹੋਰ ਵਪਾਰਕ ਅਦਾਰਿਆਂ ਦੇ ਨਾਲੇ ਦੇ ਕਿਨਾਰਿਆਂ ਤੇ ਸੁੱਟੇ ਗਏ ਕੂੜਾ- ਕਰਕਟ ਦੀਆਂ ਸਮੱਸਿਆਵਾਂ ਤੋਂ ਮੁਕਤ ਹੈ।
Advertisement - Remove
He pointed out that the problems in the power sector, especially of the electricity distribution segment, vary across regions and states.
ਉਨ੍ਹਾਂ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਬਿਜਲੀ ਖੇਤਰ, ਵਿਸ਼ੇਸ਼ ਰੂਪ ਨਾਲ ਬਿਜਲੀ ਵੰਡ ਖੇਤਰ ਵਿੱਚ ਜੋ ਸਮੱਸਿਆਵਾਂ ਹਨ ਉਹ ਸਾਰੇ ਖੇਤਰਾਂ ਅਤੇ ਰਾਜਾਂ ਵਿੱਚ ਇੱਕੋ ਜਿਹੀਆਂ ਨਹੀਂ ਹਨ।
He said that the Finance Minister has also indicated that she has an open mind on finding solutions for the problems that may have remained unresolved.
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਵੀ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਕੋਲ ਉਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਲੱਭਣ ਦੇ ਲਈ ਵੀ ਖੁੱਲ੍ਹਾ ਦਿਮਾਗ ਹੈ ਜੋ ਹੁਣ ਤੱਕ ਅਣਸੁਲਝੀਆਂ ਰਹੀਆਂ ਹਨ।
Regarding other problems of the trader community pertaining to term loans, Mudra loans and other issues, Shri Goyal said that the matter will be taken up with the finance ministry to find a solution.
ਮਿਆਦੀ ਲੋਨ, ਮੁਦਰਾ ਲੋਨ ਅਤੇ ਹੋਰ ਮੁੱਦਿਆਂ ਨਾਲ ਜੁੜੀਆਂ ਵਪਾਰਕ ਭਾਈਚਾਰੇ ਦੀਆਂ ਹੋਰ ਸਮੱਸਿਆਵਾਂ ਦੇ ਸਬੰਧ ਵਿੱਚ ਸ਼੍ਰੀ ਗੋਇਲ ਨੇ ਕਿਹਾ ਕਿ ਇਸ ਦਾ ਸਮਾਧਾਨ ਕਰਨ ਲਈ ਇਸ ਮੁੱਦੇ ਨੂੰ ਵਿੱਤ ਮੰਤਰਾਲੇ ਦੇ ਸਾਹਮਣੇ ਉਠਾਇਆ ਜਾਵੇਗਾ।
Similarly, it has been decided to constitute a Vyapari Kalyan Board for timely resolution of the problems of the traders.
ਇਸੇ ਤਰ੍ਹਾਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਸਮੇਂ ‘ਤੇ ਹੱਲ ਲਈ ਵਪਾਰੀ ਕਲਿਆਣ ਬੋਰਡ ਬਣਾਉਣ ਦਾ ਫੈਸਲਾ ਲਿਆ ਗਿਆ ਹੈ।
There are many challenges and problems that our country faces.
ਦੇਸ਼ ਦੇ ਸਾਹਮਣੇ ਚੁਣੌਤੀਆਂ ਅਨੇਕ ਹਨ, ਸਮੱਸਿਆਵਾਂ ਅਨੇਕ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading