Advertisement - Remove

problems - Example Sentences

ਪ੍ਰਾਬ੍ਲਮ੍ਜ਼
The path shown by Gautam Buddha is an inspiration to solve many problems of the modern world like the problems of extremism and terrorism.
ਗੌਤਮ ਬੁੱਧ ਦਾ ਦਿਖਾਇਆ ਰਸਤਾ ਅੱਜ ਅਤਿਵਾਦ ਅਤੇ ਆਤੰਕਵਾਦ ਜਿਹੀਆਂ ਦੁਨੀਆ ਦੀਆਂ ਅਨੇਕ ਸਮੱਸਿਆਵਾਂ ਨੂੰ ਹੱਲ ਕਰਨ ਦਾ ਪ੍ਰੇਰਨਾ ਸਰੋਤ ਹੈ ।
The mandate of the Committee was to identify the problems and to make clear recommendations to solve the issues raised by homebuyers.
ਕਮੇਟੀ ਨੂੰ ਖਰੀਦਦਾਰਾਂ ਦੀ ਸਮੱਸਿਆਵਾਂ ਦੀਆਂ ਪਹਿਚਾਣ ਕਰਨ ਅਤੇ ਉਨ੍ਹਾਂ ਨਾਲ ਨਿਪਟਣ ਦੇ ਉਪਰਾਲੇ ਸੁਝਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
We were dealing with the problems of scarcity.
ਅਭਾਵ ਦੀਆਂ ਸਮੱਸਿਆਵਾਂ ਨਾਲ ਜੂਝਦੇ ਸਾਂ।
Therefore, the government is working on the problems associated with agriculture and farmers holistically and not in bits and pieces.
ਇਹੀ ਕਾਰਨ ਹੈ ਕਿ ਸਰਕਾਰ ਖੇਤੀਬਾੜੀ ਅਤੇ ਕਿਸਾਨ ਨਾਲ ਜੁਡ਼ੀਆਂ ਸਮੱਸਿਆਵਾਂ ‘ਤੇ ਟੁਕੜਿਆਂ ਵਿੱਚ ਕੰਮ ਕਰਨ ਦੀ ਪੁਰਾਣੀ ਸੋਚ ਦੀ ਬਜਾਏ ਹੁਣ ਪੂਰੀ ਸਮਗਰਤਾ ਨਾਲ ਕੰਮ ਕਰ ਰਹੀ ਹੈ ।
The India Water Impact Summit is an annual event where stakeholders get together to discuss, debate and develop model solutions for some of the biggest water related problems in the country.
ਭਾਰਤ ਜਲ ਪ੍ਰਭਾਵ ਸੰਮੇਲਨ ਇੱਕ ਸਲਾਨਾ ਪ੍ਰੋਗਰਾਮ ਹੈ ਜਿਸ ਵਿੱਚ ਦੇਸ਼ ਵਿੱਚ ਜਲ ਨਾਲ ਸਬੰਧਤ ਕੁਝ ਸਭ ਤੋਂ ਵੱਡੀਆਂ ਸਮੱਸਿਆਵਾਂ ਦੇ ਆਦਰਸ਼ ਹੱਲ ਵਿਕਸਿਤ ਕਰਨ ‘ਤੇ ਪ੍ਰਤੀਭਾਗੀ ਵਿਚਾਰ ਵਟਾਂਦਰਾ ਕਰਦੇ ਹਨ।
Advertisement - Remove
Till four years back, you are well aware of the kind of problems that you had to face while getting the house booked with your entire life's savings.
ਚਾਰ ਸਾਲ ਪਹਿਲਾਂ ਤੱਕ ਕਿਸ - ਕਿਸ ਪ੍ਰਕਾਰ ਦੀਆਂ ਸਮੱਸਿਆਵਾਂ ਆਪਣੀ ਜੀਵਨ ਭਰ ਦੀ ਕਮਾਈ ਨਾਲ ਬੁੱਕ ਕੀਤੇ ਘਰ ਨੂੰ ਪ੍ਰਾਪਤ ਕਰਨ ਵਿੱਚ ਹੁੰਦੀਆਂ ਸਨ , ਇਸ ਤੋਂ ਤੁਸੀਂ ਭਲੀ-ਭਾਂਤੀ ਜਾਣੂ ਹੋ ।
He said that it is the research only which helps countries to overcome problems of any type in any field and thats why the research work is being strengthened and given top priority by the union government.
ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਖੋਜ ਹੀ ਹੈ ਜੋ ਦੇਸ਼ਾਂ ਨੂੰ ਕਿਸੇ ਵੀ ਖੇਤਰ ਵਿੱਚ ਕਿਸੇ ਵੀ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਸ ਲਈ ਖੋਜ ਕਾਰਜ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਸ ਨੂੰ ਸਰਬਉੱਚ ਤਰਜੀਹ ਦਿੱਤੀ ਜਾ ਰਹੀ ਹੈ।
The problems of the youth of the state need to be addressed in order to bring in peace and prosperity in the region.
ਖੇਤਰ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣ ਲਈ ਰਾਜ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਦੀ ਲੋੜ ਹੈ।
He said that pressing problems such as climate change, disappearance of green cover, environmental degradation could benefit from space technology.
ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ, ਹਰਿਆਲੀ ਘੱਟ ਹੋਣ, ਵਾਤਾਵਰਣ ਅਸੰਤੁਲਨ ਜਿਹੀਆਂ ਗੰਭੀਰ ਸਮੱਸਿਆਵਾਂ ਲਈ ਪੁਲਾੜ ਟੈਕਨੋਲੋਜੀ ਤੋਂ ਲਾਭ ਹੋ ਸਕਦਾ ਹੈ।
That is, you will take the decision according to the needs and problems of your district, your block and your department.
ਯਾਨੀ ਤੁਸੀਂ ਫੈਸਲਿਆਂ ਨੂੰ ਤੁਹਾਡੇ ਜ਼ਿਲ੍ਹੇ, ਤੁਹਾਡੇ ਬਲਾਕ, ਤੁਹਾਡੇ ਵਿਭਾਗ ਦੀਆਂ ਜ਼ਰੂਰਤਾਂ ਨੂੰ ਅਤੇ ਸਮੱਸਿਆਵਾਂ ਅਨੁਸਾਰ ਲਵੋਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading