Advertisement - Remove

problems - Example Sentences

ਪ੍ਰਾਬ੍ਲਮ੍ਜ਼
As children of this blessed soil, I am confident that you will contribute to finding solutions to the problems of our world.
ਇਸ ਧੰਨ ਧਰਾ ਦੇ ਪੁੱਤਰਾਂ ਦੇ ਰੂਪ ਵਿੱਚ , ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਡੀ ਦੁਨੀਆ ਦੀਆਂ ਸਮੱਸਿਆਵਾਂ ਦਾ ਸਮਾਧਾਨ ਲੱਭਣ ਵਿੱਚ ਯੋਗਦਾਨ ਕਰੋਗੇ ।
This is in line with the government's idea under which we are working together comprehensively instead of thinking in isolation to deal with India's problems and challenges.
ਸਰਕਾਰ ਦੀ ਉਸ ਸੋਚ ਦਾ ਵਿਸਤਾਰ ਹੈ ਕਿ ਜਿਸਦੇ ਤਹਿਤ ਅਸੀਂ ਭਾਰਤ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਨਾਲ ਨਿਪਟਣ ਲਈ ਟੁਕੜਿਆਂ ਵਿੱਚ ਸੋਚਣ ਦੀ ਬਜਾਏ ਸਮੁੱਚਤਾ ਵਿੱਚ ਕੰਮ ਕਰ ਰਹੇ ਹਾਂ।
My young friends, here we have solved many problems today.
ਮੇਰੇ ਨੌਜਵਾਨ ਮਿੱਤਰੋ, ਅੱਜ ਅਸੀਂ ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਕੀਤੀਆਂ ਹਨ।
That is, we have to find solutions to our problems first, only then we can help the whole world.
ਯਾਨੀ ਸਾਨੂੰ ਪਹਿਲਾਂ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਖੁਦ ਲੱਭਣਾ ਹੋਵੇਗਾ, ਤਦ ਜਾ ਕੇ ਅਸੀਂ ਪੂਰੇ ਵਿਸ਼ਵ ਦੀ ਮਦਦ ਕਰ ਸਕਦੇ ਹਾਂ।
Here the students and researchers take up the toughest problems and come up with a solution that is accessible and workable for all.
ਇਥੇ ਵਿਦਿਆਰਥੀ ਅਤੇ ਖੋਜਕਾਰ ਸਭ ਤੋਂ ਮੁਸ਼ਕਿਲ ਸਮੱਸਿਆਵਾਂ ਨੂੰ ਲੈ ਕੇ ਉਨ੍ਹਾਂ ਦਾ ਅਜਿਹਾ ਹੱਲ ਕਢਦੇ ਹਨ ਜੋ ਕਿ ਪਹੁੰਚਯੋਗ ਅਤੇ ਕਰਨਯੋਗ ਹੁੰਦਾ ਹੈ।
Advertisement - Remove
You might not have solution to all problems but you should atleast be willing to listen.
ਤੁਹਾਡੇ ਕੋਲ ਸਾਰੀਆਂ ਸਮੱਸਿਆਵਾਂ ਦਾ ਸਮਾਧਾਨ ਨਹੀਂ ਹੋ ਸਕਦਾ ਹੈ, ਲੇਕਿਨ ਤੁਹਾਨੂੰ ਘੱਟ ਤੋਂ ਘੱਟ ਸੁਣਨ ਲਈ ਤਿਆਰ ਹੋਣਾ ਚਾਹੀਦਾ ਹੈ।
This aspiration is to see India as a prosperous, capable and all-encompassing world power.It has now become the psyche of every Indian that the problems we have inherited have to be solved.
ਇਹ ਅਭਿਲਾਸ਼ਾ (ਆਕਾਂਖਿਆ) ਭਾਰਤ ਨੂੰ ਇੱਕ ਖੁਸ਼ਹਾਲ , ਸਮਰੱਥ ਅਤੇ ਸੰਪੂਰਨ ਵਿਸ਼ਵ ਸ਼ਕਤੀ ਦੇ ਰੂਪ ਵਿੱਚ ਦੇਖਣ ਦੀ ਹੈ । ਇਹ ਹਰੇਕ ਭਾਰਤੀ ਦੀ ਮਨੋਭਾਵਨਾ ਬਣ ਗਈ ਹੈ ਕਿ ਸਾਨੂੰ ਜੋ ਸਮੱਸਿਆਵਾਂ ਵਿਰਾਸਤ ਵਿੱਚ ਮਿਲੀਆਂ ਹਨ , ਉਨ੍ਹਾਂ ਦਾ ਸਮਾਧਾਨ ਕਰਨਾ ਹੋਵੇਗਾ ।
On the solemn occasion of Republic day, I would appeal to anyone in any part of the country, who's still seeking solutions to problems through violence and weapons, to return to the mainstream.
ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੇ ਪਾਵਨ ਅਵਸਰ ਉੱਤੇ ਮੈਂ ਦੇਸ਼ ਦੇ ਕਿਸੇ ਵੀ ਹਿੱਸੇ ਦੇ ਉਨ੍ਹਾਂ ਲੋਕਾਂ ਨੂੰ ਤਾਕੀਦ ਕਰਦਾ ਹਾਂ ਕਿ ਉਹ ਮੁੱਖ ਧਾਰਾ ਵਿੱਚ ਵਾਪਸ ਆ ਜਾਣ ਜੋ ਹਿੰਸਾ ਅਤੇ ਹਥਿਆਰਾਂ ਨਾਲ ਸਮੱਸਿਆ ਦਾ ਸਮਾਧਾਨ ਚਾਹੁੰਦੇ ਹਨ ।
On the solemn occasion of Republic day, I would appeal to anyone in any part of the country, who's still seeking solutions to problems through violence and weapons, to return to the mainstream.
ਉਨ੍ਹਾਂ ਨੇ ਕਿਹਾ, ਗਣਤੰਤਰ ਦਿਵਸ ਦੇ ਪਾਵਨ ਅਵਸਰ ’ਤੇ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਹਿੰਸਾ ਅਤੇ ਹਥਿਆਰਾਂ ਦੇ ਮਾਧਿਅਮ ਨਾਲ ਸਮੱਸਿਆ ਦਾ ਸਮਾਧਾਨ ਲੱਭਣ ਵਾਲੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਮੁੱਖਧਾਰਾ ਵਿੱਚ ਪਰਤਣ ।
Due to this inspiration, such decisions are being made in the country today and such old problems are being solved, which no one could have imagined before.
ਇਸੇ ਪ੍ਰੇਰਣਾ ਦੀ ਵਜ੍ਹਾ ਨਾਲ ਅੱਜ ਦੇਸ਼ ਵਿੱਚ ਅਜਿਹੇ ਫੈਸਲੇ ਹੋ ਰਹੇ ਹਨ, ਅਜਿਹੀਆਂ ਪੁਰਾਣੀਆਂ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading