Advertisement - Remove

ਹਿੱਸਿਆਂ - Example Sentences

Popularity:
hisi'āṁ  hisiaan
ਜੁਲਾਈ 2020 ਤੋਂ ਕੁੱਲ 87.62 ਲੱਖ ਮੀਟ੍ਰਿਕ ਟਨ ਅਨਾਜ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲਿਜਾਇਆ ਜਾ ਚੁੱਕਾ ਹੈ ਅਤੇ ਕੁੱਲ 3.85 ਮੀਟ੍ਰਿਕ ਟਨ ਅਨਾਜ ਉੱਤਰ-ਪੂਰਬੀ ਰਾਜਾਂ ਵਿੱਚ ਜੁਲਾਈ 2020 ਤੋਂ ਲਿਜਾਇਆ ਜਾ ਚੁੱਕਾ ਹੈ।
A total of 87.62 LMT food grains has been transported to other parts of the country and total 3.85 LMT food grains have been transported to the North-Eastern States since in July 2020.
ਤਾਲਾਬੰਦੀ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਵਿੱਚ ਕੁੱਲ 384.83 ਲੱਖ ਟਨ ਅਤੇ 18.26 ਲੱਖ ਟਨ ਅਨਾਜ ਉੱਤਰ ਪੂਰਬੀ ਰਾਜਾਂ ਨੂੰ. ਲਿਜਾਇਆ ਜਾ ਚੁੱਕਾ ਹੈ।
Since lockdown, total 384.83 LMT to other parts of the country and 18.26 LMT food grains to North EasternStates.
3) ਭਾਰਤ ਨੂੰ ਕੰਟਰੋਲ ਕਰਨ ਲਈ ਸੰਸਥਾਵਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਇੱਕ ਨਿਜੀ ਕੰਪਨੀ ਸੀ ਜੋ ਭਾਰਤੀ ਉਪ ਮਹਾਂਦੀਪ ਦੇ ਹਿੱਸਿਆਂ ਉੱਤੇ ਰਾਜ ਕਰਦੀ ਸੀ।
3) Institutions to Control India The British East India Company was a private Company ruling over parts of the Indian Subcontinent.
ਕੇਂਦਰੀ ਜਲ ਕਮਿਸ਼ਨ (ਸੀਡਬਲਿਊਸੀ) ਅਨੁਸਾਰ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ123 ਜਲ ਭੰਡਾਰਾਂਵਿੱਚ ਜਲ ਸੰਗ੍ਰਹਿਣ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ88% ਹੈ।
Central Water Commission (CWC) has reported that the live water storage in 123 reservoirs in different parts of the country is 88 of the corresponding period of the last year.
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਕੱਟੀਆਂ ਹੋਈਆਂ ਫਸਲਾਂ ਦਾ ਨੁਕਸਾਨ ਹੋਣ ਨੂੰ ਚਿੰਤਾ ਦਾ ਵਿਸ਼ਾ ਦੱਸਿਆ।
Harsimrat Kaur Badal pointed at the major concern of losing the harvested crops and perishables in different parts of the country.
Advertisement - Remove
ਯੂਪੀ ਦੇ ਅਲੱਗ-ਅਲੱਗ ਹਿੱਸਿਆਂ ਦੇ ਉਤਪਾਦਾਂ ਦੀ ਸ਼ਾਨਦਾਰ ਕਲੈਕਸ਼ਨ ਉੱਥੇ ਹੈ।
The darkness of ignorance is being removed through monasteries in many parts of the country including Karnataka.
ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ 14 ਕੋਸਟਲ ਇਕਨੌਮਿਕ ਜ਼ੋਨ ਪ੍ਰਸਤਾਵਿਤ ਹਨ ।
14 coastal economic zones are proposed in different parts of the country.
ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਇਸ ਯੂਨੀਵਰਸਿਟੀ ਦਾ ਹਰ ਵਿਦਿਆਰਥੀ ਅਤੇ ਅਧਿਆਪਕ ਹਿਮਾਚਲ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਦਾ ਤਕਨੀਕੀ ਤੌਰ ਤੇ ਲੈਸ ਮਿੱਤਰ ਅਤੇ ਭਾਈਵਾਲ ਹੈ।
He said he considered each student and teacher of this University to be a technically-equipped friend and partner of the farmers of Himachal Pradesh as well as other parts of our country.
iv) ਵਧੇਰੇ ਮੰਗ ਵਾਲੇ ਖੇਤਰਾਂ (ਗੁਜਰਾਤ, ਏਪੀ) ਤੋਂ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਸਪਲਾਈ v) ਉਤਪਾਦਨ ਵਾਲੇ ਖੇਤਰਾਂ ਤੋਂ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹੋਰ ਜ਼ਰੂਰੀ ਵਸਤਾਂ (ਖੇਤੀਬਾੜੀ ਸੰਦ, ਦਵਾਈਆਂ, ਮੈਡੀਕਲ ਉਪਕਰਨ ਆਦਿ) ਦੀ ਸਪਲਾਈ।
iv) Supply of milk and dairy products from surplus regions (Gujarat, AP) to high demand regions. v) Supply of other essential items (agricultural inputs, medicines, medical equipment, etc) from producing regions to other parts of the country.
ਸ਼੍ਰੀਮਤੀ ਸ਼ਾਇਜ਼ਾ ਨੇ ਮੌਜੂਦਾ ਮਹਾਮਾਰੀ ਦੌਰਾਨ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਦੱਸਦੇ ਹੋਏ ਡਾ. ਜਿਤੇਂਦਰ ਸਿੰਘ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਖ਼ਾਸ ਕਰਕੇ ਉੱਤਰ-ਪੂਰਬੀ ਖੇਤਰ ਦੇ ਲੋਕਾਂ ਦੀ ਮਦਦ ਲਈ ਕੀਤੇ ਕਾਰਜਾਂ ਦੀ ਜਾਣਕਾਰੀ ਦਿੱਤੀ।
Briefing about the activities during the current pandemic, Mrs Shaiza informed Dr Jitendra Singh about the services rendered in the wake of the nationwide lockdown, particularly in helping the people from North Eastern Region living in different parts of the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading