Advertisement - Remove

ਹਿੱਸਿਆਂ - Example Sentences

Popularity:
hisi'āṁ  hisiaan
ਇਹੀ ਨਹੀਂ, ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਮਣੀਪੁਰ ਸਹਿਤ ਨੌਰਥ ਈਸਟ ਦੇ ਸਾਰੇ ਨੌਜਵਾਨਾਂ ਨੂੰ ਅੱਜ ਹੋਸਟਲ ਸਮੇਤ ਬਿਹਤਰ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
Moreover, in other parts of the country too, all the youth of North East including Manipur are being provided with better facilities such as good hostels today.
24 ਜੁਲਾਈ, 2020 ਨੂੰ ਕੁਲ 43,022 ਐਚਡਬਲਿਊਸੀਜ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਰਗਰਮ ਰਹੇ।
As of 24th July, 2020, a total of 43,022 HWCs are operational across different parts of the country.
ਇਸ ਪ੍ਰੋਗਰਾਮ ਦਾ ਨਾਮ "ਖਾਦੀ ਅਗਰਬੱਤੀ ਆਤਮਨਿਰਭਰ ਮਿਸ਼ਨ" ਹੈ ਅਤੇ ਇਸ ਦਾ ਉਦੇਸ਼ ਬੇਰੋਜ਼ਗਾਰਾਂ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਜ਼ਗਾਰ ਪੈਦਾ ਕਰਨਾ ਅਤੇ ਦੇਸ਼ ਵਿੱਚ ਅਗਰਬਤੀ ਦੇ ਉਤਪਾਦਨ ਵਿੱਚ ਭਾਰੀ ਵਾਧਾ ਕਰਨਾ ਹੈ।
The program named as Khadi Agarbatti Aatmanirbhar Mission aims at creating employment for unemployed and migrant workers in different parts of the country while increasing domestic Agarbatti production substantially.
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਗ਼ਰੀਬ, ਪਿਛੜੇ, ਦਲਿਤਾਂ, ਆਦਿਵਾਸੀਆਂ ਸਮੇਤ ਸਾਰੇ ਖੇਤਰਾਂ ਦੇ ਲੋਕਾਂ ਨੇ ਸ਼੍ਰੀ ਰਾਮ ਦੀ ਜਿੱਤ ਨੂੰ ਮਜ਼ਬੂਤ ਕੀਤਾ, ਗੋਵਰਧਨ ਨੂੰ ਉਠਾਉਂਦੇ ਹੋਏ ਸ਼੍ਰੀ ਕ੍ਰਿਸ਼ਨ ਨੂੰ, ਛਤਰਪਤੀ ਸ਼ਿਵਾਜੀ ਦੁਆਰਾ ਸਵਰਾਜ ਦੀ ਸਥਾਪਨਾ, ਗਾਂਧੀ ਜੀ ਦੀ ਆਜ਼ਾਦੀ ਦੀ ਲਹਿਰ ਦੀ ਅਗਵਾਈ ਜਿਹੇ ਕਈ ਹਿੱਸਿਆਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
Prime Minister recalled how people from all walks of life including the poor, backwards, dalits, tribals had been instrumental in several feats such as victory of Shree Ram, Shree Krishna lifting Govardhan, Chatrapati Shivaji establishing Swaraj, Gandhiji leading independence movement etc.
ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਪੀਣ ਯੋਗ ਪਾਣੀ ਦੀ ਸਥਿਤੀ ’ਤੇ ਉਚਿਤ ਧਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਕੀਤੀ ਹੈ ਅਤੇ ਪੱਛਮੀ ਬੰਗਾਲ ਰਾਜ ਵਿੱਚ ਇਸਦਾ ਪੂਰਾ ਲਾਭ ਉਠਾਉਣ ਦੀ ਸਮਰੱਥਾ ਹੈ।
Taking due cognizance of the potable water scenario in various parts of the country, Prime Minister Shri Narendra Modi has launched Jal Jeevan Mission and West Bengal has the potential to gain hugely from it.
Advertisement - Remove
ਮੰਤਰੀ ਨੇ ਵਪਾਰੀਆਂ ਨੂੰ ਅਜਿਹੀਆਂ ਟੀਮਾਂ ਦਾ ਗਠਨ ਕਰਨ ਦਾ ਸੱਦਾ ਦਿੱਤਾ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸੁਝਾਅ ਇਕੱਠੇ ਕਰ ਸਕਦੀਆਂ ਹੋਣ ਅਤੇ ਵੱਖ-ਵੱਖ ਕਾਰੋਬਾਰਾਂ ਵਿਚਾਲੇ ਤਾਲਮੇਲ ਕਾਇਮ ਕਰਨ ਵਿਚ ਵੀ ਸਮਰਥ ਹੋਣ ਹਨ ।
The Minister called upon the traders to constitute teams which can gather suggestions from various parts of the country, and also fromdifferent trades.
ਇਸ ਮੌਨਸੂਨ ਵਿੱਚ, ਦੇਸ਼ ਦੇ ਕੁਝ ਹਿੱਸਿਆਂ ਵਿੱਚ ਵਰਖਾ ਕਾਰਨ ਕਈ ਗੰਭੀਰ ਚੁਣੌਤੀਆਂ ਪੈਦਾ ਹੋਈਆਂ ਹਨ ਜਦੋਂ ਕਿ ਹੋਰ ਹਿੱਸਿਆਂ ਵਿੱਚ ਘੱਟ ਵਰਖਾ ਹੋਈ ਹੈ।
In this Monsoon, heavy rains have caused serious challenges in some parts of the country while there has been a rain deficit in other parts.
ਦੂਸਰੇ ਪਾਸੇ ਇਹੀ ਉਹ ਸਮਾਂ ਹੈ, ਜਦੋਂ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ, ਕਈ ਹਿੱਸਿਆਂ ਵਿੱਚ ਦੇਸ਼ ਵਾਸੀ ਹੜ੍ਹ ਨਾਲ ਪ੍ਰਭਾਵਿਤ ਹਨ।
On the other hand, heavy rainfall in many parts of the country has resulted in countrymen suffering due to floods.
ਇਸ ਤਰ੍ਹਾਂ ਦੇਸ਼ ਦੇ ਸਾਰੇ ਹਿੱਸਿਆਂ ਅਤੇ ਖੇਤਰਾਂ ਨੂੰ ਲਾਭ ਹੋਵੇਗਾ।
Thus, all sections and regions of the country will get benefited.
ਵਰਖਾ ਅਤੇ ਹੜ੍ਹ - ਅੱਜ ਦੇਸ਼ ਦੇ ਕਈ ਹਿੱਸਿਆਂ ਵਿੱਚ ਭਾਰੀ ਵਰਖਾ ਅਤੇ ਹੜ੍ਹਾਂ ਕਾਰਨ ਲੋਕ ਕਠਿਨਾਈਆਂ ਨਾਲ ਜੂਝ ਰਹੇ ਹਨ।
Today, while the country is celebrating the festival of independence, people in several parts of the country are facing difficulties due to floods and heavy rainfall.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading