Advertisement - Remove

ਹਿੱਸਿਆਂ - Example Sentences

Popularity:
hisi'āṁ  hisiaan
ਘੱਟ ਗਿਣਤੀ ਕਾਰਜ ਮੰਤਰਾਲੇ ਵੱਲੋਂ ਦਸਤਕਾਰਾਂ, ਸ਼ਿਲਪਕਾਰਾਂ ਨੂੰ ਬਜ਼ਾਰ ਅਤੇ ਰੋਜ਼ਗਾਰ ਅਵਸਰ ਮੁਹੱਈਆ ਕਰਾਉਣ ਦੇ ਮਿਸ਼ਨ ਦੇ ਤਹਿਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਹੁਨਰ ਹਾਟ” ਦੀ ਸੀਰੀਜ਼ ਵਿੱਚ ਇਹ ਹੁਨਰ ਹਾਟ” ਆਯੋਜਿਤ ਕੀਤਾ ਜਾ ਰਿਹਾ ਹੈ।
Hunar Haat at Pragati Maidan, is a part of series of Hunar Haat, being organised in various parts of the country under a mission to provide market and employment opportunities to master artisans and craftsmen.
ਉਪ ਰਾਸ਼ਟਰਪਤੀ ਨੇ ਦੇਸ਼ ਦੇ ਦੂਰ-ਦੁਰਾਡੇ ਹਿੱਸਿਆਂ ਵਿੱਚ ਰਹਿਣ ਵਾਲੇ ਅੰਤਮ ਵਿਅਕਤੀ ਨੂੰ ਵੀ ਕਿਸੇ ਪਰੇਸ਼ਾਨੀ ਤੋਂ ਮੁਕਤ ਸੇਵਾ ਸੁਨਿਸ਼ਚਿਤ ਕਰਨ ਦੇ ਲਈ ਸਾਡੀਆਂ ਸ਼ਾਸ਼ਨ ਪ੍ਰਣਾਲੀਆਂ ਵਿੱਚ ਟੈਕਨੋਲੋਜੀ ਨੂੰ ਸ਼ਾਮਲ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
The Vice President stressed upon the need to strengthen systems that incorporate technology into our governance systems to ensure hassle free service to the last man living in the remotest part of the country.
ਭਾਈਓ ਅਤੇ ਭੈਣੋਂ ਧੁਲੇ ਸਹਿਤ ਮਹਾਰਾਸ਼ਟਰ ਅਤੇ ਦੇਸ਼ ਦੇ ਅਨੇਕ ਹਿੱਸਿਆਂ ਵਿੱਚ ਸਿੰਚਾਈ ਦੀ ਸਥਿਤੀ ਵਿੱਚ ਸੁਧਾਰ ਦੇ ਲਈ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਬਣਾਈ ਗਈ।
Brothers and sisters, The Pradhan Mantri Krishi Sinchai Yojana was launched to improve the irrigation scenario in Maharashtra including Dhule as well as in several parts of the country.
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨਾਏ ਜਾਣ ਵਾਲੇ ਇਹ ਤਿਉਹਾਰ ਭਾਰਤ ਦੇ ਸਮ੍ਰਿੱਧ ਅਤੇ ਵਿਵਿਧ ਸੱਭਿਆਚਾਰ ਦੀ ਝਲਕ ਪੇਸ਼ ਕਰਦੇ ਹਨ।
Celebrated in different parts of the country, these festivals present a glimpse of Indias rich and diverse culture.
ਗ੍ਰਹਿ ਮੰਤਰਾਲਾ ਗ੍ਰਿਹ ਮੰਤਰਾਲੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੱਲ੍ਹ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਸਿਲਸਿਲੇ ਵਿੱਚ ਹਿੰਸਾ ਦੀ ਸੰਭਾਵਨਾ ਦੇ ਸਬੰਧ ਵਿੱਚ ਰਾਜਾਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਦੇ ਡਾਇਰੈਕਟਰ ਜਨਰਲਾਂ ਨੂੰ ਸਤਰਕ ਕਰ ਦਿੱਤਾ ਹੈ ।
Ministry of Home Affairs Ministry of Home Affairs has alerted the State Chief Secretaries and Directors General of Police regarding possibility of eruption of violence in different parts of the country in connection with the counting of votes tomorrow.
Advertisement - Remove
ਪ੍ਰਧਾਨ ਮੰਤਰੀ ਨੇ ਅੱਜ ਮਨ ਕੀ ਬਾਤ ਵਿੱਚ ਕਿਹਾ ਕਿ ਜਲ ਦੀ ਕਮੀ ਦੇਸ਼ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ ।
Prime Minister said in Mann Ki Baat today that Water scarcity affects many parts of the country every year.
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਮੁਕਾਬਲੇ ਦੀ ਲਾਗਤ ਵਾਲੇ ਵਾਤਾਵਰਣ ਵਿੱਚ ਨਿਰਮਾਣ ਬਰਤਾਨੀਆ ਦੀਆਂ ਕੰਪਨੀਆਂ ਲਈ ਦੁਨੀਆ ਦੇ ਦੂਜੇ ਹਿੱਸਿਆਂ ਵਿਚ ਆਪਣਾ ਪੈਰ ਜਮਾਉਣ ਲਈ ਕਾਫ਼ੀ ਮਦਦਗਾਰ ਸਾਬਤ ਹੋ ਸਕਦਾ ਹੈ।
Manufacturing in India, in a cost-competitive environment, could be the key for British companies to expand their footprints to other parts of the world.
ਐੱਚਐੱਲਸੀ ਨੇ ਦੇਸ਼ ਦੇ ਵੱਖ - ਵੱਖ ਹਿੱਸਿਆਂ ਵਿੱਚ ਆਏ ਹੜ੍ਹਾਂ ਦੀ ਸਥਿਤੀ ਅਤੇ ਕੇਂਦਰੀ ਏਜੰਸੀਆਂ ਵੱਲੋਂ ਪ੍ਰਦਾਨ ਕੀਤੀ ਲੌਜਿਸਟਿਕ ਮਦਦ ਦਾ ਵੀ ਜਾਇਜ਼ਾ ਲਿਆ। ਇਸ ਮਦਦ ਵਿੱਚ ਐੱਨਡੀਆਰਐੱਫ ਅਤੇ ਰੱਖਿਆ ਬਲਾਂ ਨੂੰ ਤਾਇਨਾਤ ਕਰਨਾ ਵੀ ਸ਼ਾਮਲ ਹੈ।
HLC also reviewed the ongoing flood situation in different parts of the country and the logistic support provided by central agencies including deployment of NDRF and Defence forces.
ਉਨ੍ਹਾਂ ਕਿਹਾ ਕਿ ਅਰਥਵਿਵਸਥਾ ਦੇ ਸਾਰੇ ਖੇਤਰਾਂ ਅਤੇ ਸਮਾਜ ਦੇ ਹਿੱਸਿਆਂ ਨੂੰ ਪੈਕੇਜ ਤਹਿਤ ਰਾਹਤ ਦਿੱਤੀ ਜਾ ਰਹੀ ਹੈ।
He said that all the sectors of the economy and segments of the society are being provided relief under the package.
18 ਮਈ ਨੂੰ ਮੱਧ ਬੰਗਾਲ ਦੀ ਖਾੜੀ ਵਿੱਚ ਦੱਖਣੀ ਹਿੱਸਿਆਂ ਵਿੱਚ; 19 ਮਈ ਨੂੰ ਮੱਧ ਬੰਗਾਲ ਦੀ ਖਾੜੀ ਦੇ ਉੱਤਰੀ ਹਿੱਸਿਆਂ ਅਤੇ ਇਸ ਦੇ ਨਾਲ ਲਗਦੇ ਉੱਤਰੀ ਬੰਗਾਲ ਦੀ ਖਾੜੀ ਵਿੱਚ ਅਤੇ 20 ਮਈ 2020 ਤੋਂ ਉੱਤਰੀ ਬੰਗਾਲ ਦੀ ਖਾੜੀ ਵਿੱਚ ਬਹੁਤ ਹੀ ਉੱਚੀਆਂ ਲਹਿਰਾਂ ਦੇ ਚਲਣ ਦੀ ਸੰਭਾਵਨਾ ਹੈ।
It will become phenomenal over southern parts of central Bay of Bengal on 18th, overnorthern parts of central Bay of Bengal and adjoining north Bay of Bengal on 19th May and over north Bay of Bengal on 20th May 2020.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading