Advertisement - Remove

ਹਿੱਸਿਆਂ - Example Sentences

Popularity:
hisi'āṁ  hisiaan
ਦੁਨੀਆ ਦੇ ਕੁਝ ਹਿੱਸਿਆਂ ਵਿੱਚ ਜਿਸ ਤਰ੍ਹਾਂ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੈ, ਸੰਸਾਰ ਵਿੱਚ ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ।
There is an atmosphere of uncertainty in certain parts of the world. The geopolitics of the world is constantly changing.
ਮੰਤਰੀ ਨੇ ਅੱਗੇ ਕਿਹਾ ਕਿ ਫੋਰੈਂਸਿਕ ਲੈਬ ਨੂੰ ਆਦਰਸ਼ ਲੈਬ ਵਜੋਂ ਸਥਾਪਿਤ ਕੀਤਾ ਜਾਵੇਗਾ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਅਜਿਹੀਆਂ ਲੈਬਜ਼ ਬਣਾਈਆਂ ਜਾਣਗੀਆਂ।
The Minister added that the lab is being set up as a model forensic lab and would be replicated in other parts of the country.
ਮਿੱਤਰੋ, ਵਿਕਸਿਤ ਦੁਨੀਆ ਦੇ ਕਈ ਹਿੱਸਿਆਂ ਦੀ ਤੁਲਨਾ ਵਿੱਚ ਭਾਰਤ ਵਿੱਚ ਪ੍ਰਤੀ ਵਿਅਕਤੀ ਪਲਾਸਟਿਕ ਖ਼ਪਤ ਕਾਫ਼ੀ ਘੱਟ ਹੈ।
Friends. The per capita plastic consumption in India is much lower than in many parts of the developed world.
ਟੈਕਨੋਲੋਜੀ ਦੇ ਰਾਹੀਂ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖ ਰਿਹਾ ਹਾਂ, ਸਮਝ ਰਿਹਾ ਹਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀ-ਕੀ ਹੋ ਰਿਹਾ ਹੈ, ਕਿਵੇਂ ਹੋ ਰਿਹਾ ਹੈ ਉਸ ਦੀ ਸਿੱਧੀ ਜਾਣਕਾਰੀ ਮੈਨੂੰ ਤੁਹਾਡੇ ਰਾਹੀਂ ਮਿਲ ਰਹੀ ਹੈ।
With the help of technology, I have been learning and understanding a lot of things from you people. I get direct information from you people about what is happening in different parts of the country.
ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਭੋਲੇ ਦੇ ਭਗਤ ਕਾਂਵੜ ਲੈ ਕੇ ਨਿਕਲ ਚੁੱਕੇ ਹਨ ।
Devotees of Lord Siva from different parts of the country have set out with their kavad.
Advertisement - Remove
ਮੌਸਮ ਦੀ ਮਿਹਰਬਾਨੀ ਖੇਤੀ ਲਈ, ਅਰਥਵਿਵਸਥਾ ਲਈ ਉਮੀਦਾਂ ਨਾਲ ਭਰੀ ਹੋਈ ਹੈ, ਲੇਕਿਨ ਭਾਰੀ ਮੀਂਹ ਦੇ ਚਲਦਿਆਂ ਦੇਸ਼ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਤਕਲੀਫ਼ ਵੀ ਹੋ ਰਹੀ ਹੈ।
Good monsoon is a blessing for agriculture and a sound economy but this heavy rainfall in some parts of the country is bringing miseries to the people.
ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਵਾਸੀ ਭਾਰਤੀਆਂ ਦੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
NRIs from different parts of US are expected to attend this programme.
ਇਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲਾਏ ਜਾ ਰਹੇ ਸਫ਼ਾਈ ਤੇ ਸਵੱਛਤਾ ਅਭਿਆਨ ਸਵੱਛਤਾ ਹੀ ਸੇਵਾ ਤਹਿਤ ਇੱਕ ਉਪਰਾਲਾ ਵੀ ਹੈ।
This is also an initiative as part of the Swachchta hi Sewa cleanliness and sanitation campaign being undertaken across various parts of the country.
ਤਕਸ਼ਸ਼ਿਲਾ ਤੋਂ ਲੈ ਕੇ ਨਾਲੰਦਾ ਤੱਕ ਇਸ ਉਪ ਮਹਾਦੀਪ ਦੀਆਂ ਸਦੀਆਂ ਪੁਰਾਣੀਆਂ ਯੂਨੀਵਰਸਿਟੀਆਂ ਨੇ ਏਸ਼ੀਆ ਦੇ ਵੱਖ-ਵੱਖ ਹਿੱਸਿਆਂ ਅਤੇ ਇਸ ਦੀਆਂ ਸੀਮਾਵਾਂ ਤੋਂ ਵੀ ਅੱਗੇ ਦੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ।
From Taxila to Nalanda, the subcontinents age-old universities attracted students from different parts of Asia and beyond.
ਮੈਨੂੰ ਦੱਸਿਆ ਗਿਆ ਹੈ ਕਿ ਪ੍ਰਦੇਸ਼ ਦੇ ਅਨੇਕ ਹਿੱਸਿਆਂ ਵਿੱਚ ਇਸ ਵਾਸਤੇ ਵਿਆਪਕ ਪ੍ਰਬੰਧ ਵੀ ਕੀਤੇ ਗਏ ਹਨ।
I was told that in several parts of Uttar Pradesh too, grand arrangements have been made.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading