Advertisement - Remove

ਹਿੱਸਿਆਂ - Example Sentences

Popularity:
hisi'āṁ  hisiaan
ਹੁਣ ਤੱਕ ਲਗਭਗ 60 ਟਨ ਅਜਿਹਾ ਸਮਾਨ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਪਹੁੰਚਾਇਆ ਗਿਆ ਹੈ।
So far, approximately 60 tonnes of stores have been airlifted to various parts of the country.
ਸਮਾਜਿਕ ਦੂਰੀ ਲਾਗੂ ਕਰਨ ਲਈ ਦੇਸ਼ ਦੇ ਬਹੁਤੇ ਹਿੱਸਿਆਂ ਨੂੰ ਲੌਕਡਾਊਨ ’ਚ ਰੱਖਿਆ ਗਿਆ ਹੈ।
Many parts of the country have been placed under lock down to enforce social distancing.
ਇਸ ਖਤਰੇ ਨੇ ਵਪਾਰ ਅਤੇ ਉਦਯੋਗ ਦੇ ਸਾਰੇ ਹੀ ਖੇਤਰਾਂ ਨੂੰ ਹਰ ਪੱਧਰ `ਤੇ ਅਤੇ ਸਮਾਜ ਦੇ ਸਾਰੇ ਹੀ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ।
This threat has cast its shadow on all sectors of trade and industry, at all levels, and all segments of society.
ਸਾਥੀਓ, ਇਹ ਦੇਸ਼ ਦੇ ਕਈ ਹਿੱਸਿਆਂ ਵਿੱਚ ਅਲੱਗ-ਅਲੱਗ ਤਿਉਹਾਰਾਂ ਦਾ ਵੀ ਸਮਾਂ ਹੈ।
Friends, this is also the time of various festivals across various parts of our country.
‘ਲਾਈਫ਼ਲਾਈਨ ਉਡਾਨ’ ਫ਼ਲਾਈਟਾਂ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਕੋਵਿਡ19 ਖ਼ਿਲਾਫ਼ ਭਾਰਤ ਦੀ ਜੰਗ ’ਚ ਮਦਦ ਲਈ ਦੇਸ਼ ਦੇ ਦੂਰਦੁਰਾਡੇ ਦੇ ਹਿੱਸਿਆਂ ਤੱਕ ਜ਼ਰੂਰੀ ਮੈਡੀਕਲ ਸਪਲਾਈ ਪਹੁੰਚਾਉਣ ਲਈ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।
Lifeline Udan flights are being operated by MoCA to transport essential medical cargo to remote parts of the country to support Indias war against COVID-19.
Advertisement - Remove
ਕੋਵਿਡ-19 ਖ਼ਿਲਾਫ਼ ਭਾਰਤ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਲਾਜ਼ਮੀ ਮੈਡੀਕਲ ਖੇਪ ਦੀ ਢੋਆ-ਢੁਆਈ ਲਈ ‘ਲਾਈਫਲਾਈਨ ਉਡਾਨ’ ਦੀਆਂ ਉਡਾਨਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।
Lifeline Udan flights are being operated by MoCA to transport essential medical cargo to remote parts of the country to support Indias war against COVID-19.
ਵੈਂਟੀਲੇਟਰਾਂ, ਆਕਸੀਜਨ ਸਿਲੰਡਰਾਂ, ਐਨਕਾਂ, ਟੈਸਟ ਕਿੱਟਾਂ, ਸਵੈਬਾਂ ਅਤੇ ਵਾਇਰਲ ਟ੍ਰਾਂਸਪੋਰਟ ਮੀਡੀਅਮ (ਵੀਟੀਐੱਮ) ਦੇ ਨਾਜ਼ੁਕ ਹਿੱਸਿਆਂ ਦੇ ਸਵਦੇਸ਼ੀਕਰਨ ਲਈ ਗੰਭੀਰ ਯਤਨ ਕੀਤਾ ਜਾ ਰਿਹਾ ਹੈ।
A serious effort is being put for indigenisation of critical components for ventilators, oxygen cylinders, goggles, test kits, swabs and Viral Transport Mediums (VTMs).
ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਜ਼ਰੂਰੀ ਮੈਡੀਕਲ ਸਮੱਗਰੀ ਪਹੁੰਚਾਉਣ ਲਈ ਲਾਈਫ਼ਲਾਈਨ ਉਡਾਨ ਦੀਆਂ ਉਡਾਨਾਂ ਨੇ 3 ਲੱਖ ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕੀਤੀ ਲਾਈਫ਼ਲਾਈਨ ਉਡਾਨ ਸੇਵਾ ਦੀਆਂ ਉਡਾਨਾਂ ਨੇ ਲਗਭਗ 507.85 ਟਨ ਜ਼ਰੂਰੀ ਮੈਡੀਕਲ ਸਮੱਗਰੀ ਲਿਜਾਣ ਲਈ 3 ਲੱਖ ਕਿਲੋਮੀਟਰ ਤੋਂ ਵੱਧ ਦੀ ਹਵਾਈ ਦੂਰੀ ਤੈਅ ਕੀਤੀ ਗਈ ਹੈ।
For details: Lifeline Udan flights cover over 3 lakh km to deliver essential medical cargo to various part of India Lifeline Udan flights have covered over 3 lakh km of aerial distance to transport around 507.85 tons of essential medical cargo.
18.04.2020 ਤੱਕ ਭਾਰਤੀ ਰੇਲਵੇ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 1150 ਟਨ ਮੈਡੀਕਲ ਵਸਤਾਂ ਦੀ ਢੋਆ-ਢੋਆਈ ਕੀਤੀ ਹੈ।
As on 18.04.2020, Indian Railways has transported 1150 Tonnes medical items in various parts of the country.
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਦੇਸ਼ ਦੇ ਹੋਰ ਹਿੱਸਿਆਂ ਤੋਂ ਕੇਰਲ ਵਾਸੀਆਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਗੱਡੀਆਂ ਦੀ ਇਜਾਜ਼ਤ ਦਿੱਤੀ ਜਾਵੇ।
CM urges PM to allot special trains to bring back Keralites from other parts of the country.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading