Advertisement - Remove

ਹਿੱਸਿਆਂ - Example Sentences

Popularity:
hisi'āṁ  hisiaan
19 ਮਈ ਨੂੰ ਕੇਂਦਰੀ ਬੰਗਾਲ ਦੇ ਉੱਤਰੀ ਹਿੱਸਿਆਂ ਅਤੇ ਉੱਤਰੀ ਬੰਗਾਲ ਦੀ ਖਾੜੀ ਅਤੇ 20 ਮਈ 2020 ਨੂੰ ਉੱਤਰ ਬੰਗਾਲ ਦੀ ਖਾੜੀ ਉੱਪਰ ਸਥਿਤ ਹੋ ਜਾਵੇਗਾ।
It will become Phenomenal over northern parts of central Bay of Bengal and adjoining north Bay of Bengal on 19th May and over north Bay of Bengal on 20th May 2020.
19 ਮਈ ਨੂੰ ਕੇਂਦਰੀ ਬੰਗਾਲ ਦੀ ਖਾੜੀ ਦੇ ਉੱਤਰੀ ਹਿੱਸਿਆਂ ਅਤੇ ਉੱਤਰੀ ਬੰਗਾਲ ਦੀ ਖਾੜੀ ਤੱਕ ਫੈਲਣ ਦੀ ਸੰਭਾਵਨਾ ਹੈ।
It is likely to prevail over northern parts of central Bay of Bengal and adjoining North Bay of Bengal during 19thMay.
ਇਨ੍ਹਾਂ ਸਾਰੀਆਂ ਬੁਕਿੰਗ ਸੁਵਿਧਾਵਾਂ ਦਾ ਮੁੜ ਖੁਲ੍ਹਣਾ ਯਾਤਰੀ ਰੇਲਵੇ ਸੇਵਾਵਾਂ ਦੀ ਦਰਜਾਬੰਦ ਬਹਾਲੀ ਵੱਲ ਇੱਕ ਅਹਿਮ ਕਦਮ ਹੋਵੇਗਾ ਅਤੇ ਭਾਰਤ ਦੇ ਸਾਰੇ ਹਿੱਸਿਆਂ ਤੋਂ ਸਾਰੇ ਸੰਭਾਵੀ ਯਾਤਰੀਆਂ ਦੀ ਰਿਜ਼ਰਵਡ ਟ੍ਰੇਨਾਂ ਵਿੱਚ ਯਾਤਰਾ ਲਈ ਟਿਕਟ ਬੁਕਿੰਗ ਦਾ ਕੰਮ ਅਸਾਨ ਹੋ ਜਾਵੇਗਾ।
Opening of all these booking facilities once again will mark an important step in the graded restoration of passenger railway services and making the task of ticket booking easy for all prospective travelers from all parts of India in reserved trains.
ਇਸ ਪ੍ਰੋਗਰਾਮ ਨਾਲ ਜੁੜੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਗੰਗਾ ਪ੍ਰਹਰੀਆਂ ਨੇ ਡਬਲਿਊਆਈਆਈ ਦੇਹਰਾਦੂਨ ਵੱਲੋਂ ਜੈਵਿਕ ਖੇਤੀ ਵਿੱਚ ਸਿਖਲਾਈ ਦੇ ਆਪਣੇ ਤਜ਼ਰਬੇ ਅਤੇ ਇਸਦੇ ਸਕਾਰਾਤਮਕ ਵਿੱਤੀ ਅਤੇ ਵਾਤਾਵਰਣ ਨਤੀਜਿਆਂ ਨੂੰ ਸਾਂਝਾ ਕੀਤਾ ਗਿਆ।
Ganga Praharis from different parts of the country connected to this programme shared their experience of training in organic farming by WII Dehra Dun and its positive financial and environmental consequences.
ਰਾਸ਼ਨ ਕਿੱਟਾਂ ਪਹਿਲਾਂ ਹੀ ਕਸ਼ਮੀਰ, ਤੇਲੰਗਾਨਾ, ਮਹਾਰਾਸ਼ਟਰ, ਕਰਨਾਟਕ ਦੇ ਵੱਖ-ਵੱਖ ਖੇਤਰਾਂ ਵਿੱਚ ਵੰਡੀਆਂ ਜਾ ਚੁੱਕੀਆਂ ਹਨ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਵੰਡਣ ਦੀ ਯੋਜਨਾ ਬਣਾਈ ਜਾ ਰਹੀ ਹੈ।
Ration Kits have already been distributed across various regions of Kashmir, Telangana, Maharashtra, Karnataka and distribution is being planned for other parts of the country as well.
Advertisement - Remove
ਦੱਖਣ ਪੂਰਬ ਏਸ਼ੀਆ ਵਿੱਚ, ਜਿੱਥੇ ਦੁਨੀਆ ਦੇ ਦੂਜੇ ਹਿੱਸਿਆਂ ਦੀ ਤੁਲਨਾ ਵਿੱਚ ਇਸ ਦਾ ਅਧਿਕ ਸੇਵਨ ਕੀਤਾ ਜਾਂਦਾ ਹੈ, ਕੁੱਲ ਕਲੋਰੀ ਦੇ 75 % ਹਿੱਸੇ ਦੀ ਪੂਰਤੀ ਇਸ ਤੋਂ ਹੁੰਦੀ ਹੈ।
In Southeast Asia, where it is consumed more than in the other part of the world, it accounts for more than 75 of the calorie intake.
27-30 ਮਈ, 2020 ਦੌਰਾਨ ਦੱਖਣੀ ਪ੍ਰਾਇਦੀਪੀ ਭਾਰਤ ਦੇ ਕੁੱਝ ਹਿੱਸਿਆਂ ਵਿੱਚ ਅਲੱਗ ਅਲੱਗ ਸਥਾਨਾਂ ’ਤੇ ਭਾਰੀ ਵਰਖਾ ਦੀ ਸੰਭਾਵਨਾ ਹੈ।
Heavy rainfall at isolated places over parts of south peninsular India during 27th-30th May, 2020.
28 ਤੋਂ 31 ਮਈ 2020 ਦੇ ਦੌਰਾਨ ਦੱਖਣ ਪ੍ਰਾਇਦੀਪੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅਲੱਗ-ਅਲੱਗ ਸਥਾਨਾਂ ’ਤੇ ਭਾਰੀ ਵਰਖਾ ਅਤੇ 30 ਤੋਂ 31 ਮਈ, 2020 ਦੇ ਦੌਰਾਨ ਕੇਰਲ ਅਤੇ ਲਕਸ਼ਦੀਪ ਵਿੱਚ ਅਲੱਗ-ਅਲੱਗ ਸਥਾਨਾਂ ’ਤੇ ਭਾਰੀ ਤੋਂ ਬਹੁਤ ਭਾਰੀ ਵਰਖਾ।
Heavy rainfall at isolated places over parts of south peninsular India during 28th-31st May, 2020 with isolated Heavy to Very Heavy Rainfall over Kerala and Lakshadweep during 30th-31st May 2020.
ਦੱਖਣੀ ਪੱਛਮੀ ਮੌਨਸੂਨ ਨੂੰ ਅਗਲੇ 48 ਘੰਟਿਆਂ ਦੌਰਾਨ ਮਾਲਦੀਵ-ਕੋਮੋਰਿਨ ਖੇਤਰ ਦੇ ਕੁਝ ਹੋਰ ਹਿੱਸਿਆਂ ਵਿੱਚ ਅੱਗੇ ਵਧਾਉਣ ਲਈ ਹਾਲਾਤ ਅਨੁਕੂਲ ਬਣ ਰਹੇ ਹਨ।
Conditions are becoming favourable for further advance of Southwest Monsoon into some more parts of Maldives-Comorin area during next 48 hours.
ਭੁਜ ਗੁਜਰਾਤ ਵਿੱਚ ਆਪਣੇ ਗੁਆਂਢੀ ਸ਼ਹਿਰਾ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਖ਼ਾਸ ਤੌਰ 'ਤੇ ਦਿੱਲੀ ਅਤੇ ਮੁੰਬਈ ਨਾਲ ਚੰਗਾ ਰੇਲ ਸੰਪਰਕ ਹੈ ਅਤੇ ਰੁਦਰਾ ਮਾਤਾ ਏਅਰਪੋਰਟ ਤੋਂ ਵੀ ਹਵਾਈ ਕਨੈਕਟੀਵਿਟੀ ਹੈ।
Bhuj is a well-connected by road from its neighbouringcities in Gujarat, good rail connectivity from various parts of the country especially from Delhi and Mumbai and is also accessible by air from the Rudra Mata Airport.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading