Advertisement - Remove

ਹਿੱਸਿਆਂ - Example Sentences

Popularity:
hisi'āṁ  hisiaan
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਬੇਮੌਸਮੀ ਬਰਸਾਤਾਂ ਅਤੇ ਝੱਖੜ ਨਾਲ ਜ਼ਖਮੀ ਹੋਏ ਲੋਕਾਂ ਲਈ 50 ਹਜ਼ਾਰ ਰੁਪਏ ਹਰੇਕ ਲਈ ਮਨਜ਼ੂਰ ਕੀਤੇ ਹਨ ।
The Prime Minister has also approved Rs. 50,000 each for those injured due to unseasonal rain and storms in parts of Gujarat.
ਨਾਲ ਹੀ ਇਹ ਮਹੱਤਵਪੂਰਨ ਸਥਾਨਾਂ ਮੰਗਲੋਰ, ਕੋਡਾਗੂ, ਕੇਰਲ ਦੇ ਕੁਝ ਹਿੱਸਿਆਂ ਨੂੰ ਬੰਗਲੁਰੂ ਨਾਲ ਜੋੜੇਗੀ।
Also, it links important places like Mangalore, Kodagu, parts of Kerala, etc.
ਤੁਸੀਂ ਸਾਰੇ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਇੱਥੇ ਆਏ ਹੋ , ਤੁਹਾਡਾ ਵੀ ਮੈਂ ਹਿਰਦੇ ਪੂਰਵਕ ਸੁਆਗਤ ਕਰਦਾ ਹਾਂ ।
I welcome all the people who have come here from different parts of the country.
ਦੁਨੀਆ ਦੇ ਕਈ ਹਿੱਸਿਆਂ ਵਿੱਚ ਵਿਰਾਸਤ ਦੀ ਅਜਿਹੀ ਸਮ੍ਰਿੱਧੀ ਦੇਖਣ ਨੂੰ ਸ਼ਾਇਦ ਹੀ ਮਿਲਦੀ ਹੈ ।
A lot of things has been said and written about Gautam Buddhas birth, education and Mahaparinirvana over the past several centuries.
ਉਦੇਸ਼: ਪੀਐੱਮਐੱਸਐੱਸਵਾਈ (PMSSY) ਇੱਕ ਕੇਂਦਰੀ ਸੈਕਟਰ ਦੀ ਸਕੀਮ ਹੈ ਜਿਸ ਦਾ ਮਕਸਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਫਾਇਤੀ ਤੀਜੇ ਦਰਜੇ ਦੀਆਂ ਸਿਹਤ ਸੰਭਾਲ ਸੁਵਿਧਾਵਾਂ ਦੀ ਉਪਲੱਬਧਤਾ ਵਿੱਚ ਅਸੰਤੁਲਨ ਨੂੰ ਠੀਕ ਕਰਨਾ ਹੈ ਅਤੇ ਖਾਸ ਤੌਰ ’ਤੇ ਸਿਹਤ ਸੰਭਾਲ ਪੱਖੋਂ ਅਣਗੌਲੇ ਰਾਜਾਂ ਵਿੱਚ ਮਿਆਰੀ ਮੈਡੀਕਲ ਸਿੱਖਿਆ ਲਈ ਸਹੂਲਤਾਂ ਵਧਾਉਣਾ ਹੈ।
Objectives: The PMSSY, a Central Sector Scheme, aims at correcting the imbalances in the availability of affordable tertiary healthcare facilities in different parts of the country in general, and augmenting facilities for quality medical education in the under-served States in particular.
Advertisement - Remove
ਲਾਭ ਫਿਲਹਾਲ ਕੇਂਦਰੀ ਵਿਦਿਆਲੇ ਦੇਸ਼ ਵਿੱਚ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਗੁਣਵੱਤਾ ਸੰਪੰਨ ਸਿੱਖਿਆ ਪ੍ਰਦਾਨ ਕਰ ਰਹੇ ਹਨ। ਜਵਾਹਰ ਨਵੋਦਯਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 2.50 ਲੱਖ ਵਿਦਿਆਰਥੀਆਂ ਨੂੰ ਮੁਫ਼ਤ ਆਧੁਨਿਕ ਸਿੱਖਿਆ ਪ੍ਰਦਾਨ ਕਰ ਰਹੇ ਹਨ।
Benefits: At present the KVs are imparting quality education to more than 12 lakh students and JNVs are providing modern education free of cost to nearly 2.50 lakh students in different parts of the country.
ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਖੇਤਰਾਂ ਵਿੱਚ ਹਵਾਈ ਅੱਡੇ, ਉੱਤਰ ਪੂਰਬ ਦੇ ਹਿੱਸਿਆਂ ਵਿੱਚ ਰੇਲ ਕਨੈਕਟੀਵਿਟੀ, ਦਿਹਾਤੀ ਸੜਕਾਂ ਅਤੇ ਹਾਈਵੇਜ਼, ਕੇਂਦਰ ਸਰਕਾਰ ਦੀ ਪਛਾਣ ਦਾ ਹਿੱਸਾ ਬਣ ਗਏ ਹਨ।
He said that airports in remote areas, rail connectivity in parts of the North East, rural roads and highways have become a part of the Union Government's identity.
ਅੱਜ ਬਾਅਦ ਵਿੱਚ ਮੈਂ ਤਿਰੂਵਨੰਤਪੁਰਮ ਵਿਖੇ ਸ੍ਰੀ ਪਦਮਨਾਭਸੁਆਮੀ ਮੰਦਰ ਵਿਖੇ ਇੱਕ ਅਜਿਹੇ ਪ੍ਰੋਜੈਕਟ ਦਾ ਉਦਘਾਟਨ ਕਰਾਂਗਾ। ਮੈਂ ਭਗਵਾਨ ਪਦਮਨਾਭਸੁਆਮੀ ਤੋਂ ਕੇਰਲ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਲੋਕਾਂ ਦੀ ਭਲਾਈ ਲਈ ਅਸ਼ੀਰਵਾਦ ਲਵਾਂਗਾ।
Later today, I will inaugurate one such project at Sree Padmanabhaswamy Temple in Thiruvananthapuram.I will also seek blessings from Lord Padmanabhaswamy for the welfare of people of Kerala and other parts of the country.
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇੱਥੇ ਪਹੁੰਚੇ ਮਹਾਨੁਭਾਵਾਂ ਦਾ ਮੈਂ ਸੁਆਗਤ ਕਰਦਾ ਹਾਂ।
I welcome all the dignitaries who have come here from different parts of the country.
ਅੱਜ ਦੇਸ਼ ਅਤੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਲੱਖਾਂ ਲੋਕ ਯੋਗ ਦਿਵਸ ਮਨਾਉਣ ਲਈ ਅਲੱਗ-ਅਲੱਗ ਥਾਵਾਂ ਉੱਤੇ ਇਕੱਠੇ ਹੋਏ ਹਨ, ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ।
Today lakhs of people have gathered in various parts of the country and the world to celebrate Yoga Day.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading