Advertisement - Remove

ਹਲ - Example Sentences

Popularity:
Difficulty:
hala  hala
ਅਕੁਲੀ ਲੈਬ ਨੂੰ ਵੱਡੇ ਪੱਧਰ 'ਤੇ ਖੋਜ ਪ੍ਰਤੀ ਹੱਲ ਲੱਭਣ ਲਈ ਕਈ ਪੜਾਵਾਂ ਦੀ ਜਾਂਚ ਤੋਂ ਬਾਅਦ ਚੁਣਿਆ ਗਿਆ ਸੀ।
Acculi Labs was selected after several rounds of screening for a solution towards mass screening.
ਸਮਾਰਟ ਇੰਡੀਆ ਹੈਕਾਥੌਨ ਇੱਕ ਰਾਸ਼ਟਰਵਿਆਪੀ ਪਹਿਲ ਹੈ ਜੋ ਵਿਦਿਆਰਥੀਆਂ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਆਉਣ ਵਾਲੀਆਂ ਵੱਡੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ ਅਤੇ ਇਸ ਤਰ੍ਹਾਂ ਉਤਪਾਦ ਇਨੋਵੇਸ਼ਨ ਦੇ ਸੱਭਿਆਚਾਰ ਨੂੰ ਹੁਲਾਰਾ ਦਿੰਦਾ ਹੈ ਅਤੇ ਸਮੱਸਿਆ ਨੂੰ ਸੁਲਝਾਉਣ ਦੀ ਮਾਨਸਿਕਤਾ ਵਿਕਸਿਤ ਕਰਦਾ ਹੈ।
The Smart India Hackathon is a nationwide initiative to provide students with a platform to solve some of the pressing problems we face in our daily lives, and thus inculcate a culture of product innovation and a mindset of problem-solving.
ਸਮਾਰਟ ਇੰਡੀਆ ਹੈਕਾਥੌਨ ‘ਸਮਾਰਟ ਇੰਡੀਆ ਹੈਕਾਥੌਨ’ ਦੇ ਗ੍ਰੈਂਡ ਫ਼ਿਨਾਲੇ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਕਈ ਹੱਲ ਲੱਭਣ ਲਈ ਵਿਦਿਆਰਥੀ ਕੰਮ ਕਰ ਰਹੇ ਹਨ।
Smart India Hackathon Speaking at the Grand Finale of Smart India Hackathon, PM said that students are working on several solutions to the challenges being faced by the country.
ਇਨ੍ਹਾਂ ਸਮੱਸਿਆਵਾਂ ਦੇ ਹੱਲ ਮੁਹੱਈਆ ਹੋਣ ਦੇ ਨਾਲ, ਡਾਟਾ, ਡਿਜੀਟਾਈਜ਼ੇਸ਼ਨ ਤੇ ਹਾਈਟੈੱਕ ਭਵਿੱਖ ਬਾਰੇ ਭਵਿੱਖ ਦੀਆਂ ਆਸਾਂ ਵੀ ਮਜ਼ਬੂਤ ਹੁੰਦੀਆਂ ਹਨ।
Along with providing solutions to the problems, it also strengthens India's aspirations regarding Data, Digitization and Hi-tech Future.
ਇਸ ਤੋਂ ਇਲਾਵਾ, ਵੱਖ-ਵੱਖ ਵਿਭਾਗਾਂ ਵਿਚ ਪਹਿਲਾਂ ਹੀ 39 ਹੱਲ ਅਪਣਾਏ ਗਏ ਹਨ ਅਤੇ ਅੱਗੇ ਦੇ ਵਿਕਾਸ ਲਈ ਲਗਭਗ 64 ਸੰਭਾਵੀ ਹੱਲਾਂ ਲਈ ਫੰਡ ਉਪਲੱਭਧ ਕਰਾਏ ਗਏ ਹਨ।
Further, 39 solutions have already been deployed at various departments and around 64 potential solutions have been funded for further development.
Advertisement - Remove
ਰਾਜ ਸਰਕਾਰ ਨੂੰ ਜਲ ਸੰਕਟ ਦੇ ਹੱਲ ਲਈ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ।
State government needs to work together to solve the water crisis.
ਦੋਵੇਂ ਆਗੂਆਂ ਨੇ ਕੋਵਿਡ19 ਮਹਾਮਾਰੀ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਲਈ ਦੋਹਾਂ ਦੇਸ਼ਾਂ ਨੂੰ ਇੱਕਦੂਜੇ ਦੇ ਨੇੜਲੇ ਸੰਪਰਕ ਵਿੱਚ ਰਹਿਣ ਉੱਤੇ ਸਹਿਮਤੀ ਪ੍ਰਗਟਾਈ ਅਤੇ ਆਉਂਦੇ ਦਿਨਾਂ ਵਿੱਚ ਦੁਵੱਲੇ ਸਬੰਧਾਂ ਨੂੰ ਨਵੇਂ ਸਿਖ਼ਰਾਂ ਤੱਕ ਲਿਜਾਣ ਦਾ ਸੰਕਲਪ ਲਿਆ।
The leaders agreed to remain in close touch as both countries address the challenges posed by COVID 19 pandemic, and resolved to take bilateral relations to newer heights in the coming days.
ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਸ ਕਨਕਲੇਵ ਵਿੱਚ ਰਾਸ਼ਟਰੀ ਸਿੱਖਿਆ ਨੀਤੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨਾਲ ਸਬੰਧਿਤ ਬਿਹਤਰ ਸੁਝਾਅ, ਪ੍ਰਭਾਵਸ਼ਾਲੀ ਹੱਲ ਨਿਕਲ ਕੇ ਸਾਹਮਣੇ ਆਉਣਗੇ। *****
He expressed confidence that in this Conclave, better suggestions, effective solutions will come out regarding Effective Implementation of National Education Policy.
ਓਡੀਆਰ ਗੱਲਬਾਤ ਅਤੇ ਵਿਚੋਲਗੀ ਜਿਹੀਆਂ ਵਿਕਲਪਿਕ ਝਗੜੇ ਦੇ ਹੱਲ ਦੀਆਂ ਤਕਨੀਕਾਂ ਅਤੇ ਡਿਜੀਟਲ ਤਕਨਾਲੋਜੀ ਦੀ ਵਰਤੋਂ ਨਾਲ ਖਾਸ ਤੌਰ 'ਤੇ ਛੋਟੇ ਅਤੇ ਦਰਮਿਆਨੇ ਮੁੱਲ ਦੇ ਮਾਮਲਿਆਂ ਦੇ ਹੱਲ ਪੇਸ਼ ਕਰਦੇ ਹਨ ।
ODR is the resolution of disputes, particularly small- and medium-value cases, using digital technology and techniques of Alternate Dispute Resolution (ADR), such as negotiation, mediation, and arbitration.
ਇਸ ਦੀ ਪ੍ਰਕ੍ਰਿਆ ਕਾਫ਼ੀ ਵਿਸਤ੍ਰਿਤ ਹੈ ਅਤੇ ਵਿਭਿੰਨ ਵਪਾਰਕ ਵਿਵਾਦਾਂ ਦੇ ਹੱਲ ਲਈ ਵਰਤੀ ਜਾ ਸਕਦੀ ਹੈ । ਉਨ੍ਹਾਂ ਨੇ ਕਿਹਾ,'ਓ.ਡੀ.ਆਰ.
It has extensive application and can be used to resolve a wide variety of commercial disputes, said Sanjiv Bajaj, Vice President, CII, and Chairman and Managing Director, Bajaj Finance.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading