Advertisement - Remove

ਹਲ - Example Sentences

hala  hala
ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ , ਸੰਪਰਕ, ਅਖੁੱਟ ਊਰਜਾ, ਸਮੁੰਦਰੀ ਸੁਰੱਖਿਆ, ਕੱਟੜਤਾ ਅਤੇ ਆਤੰਕਵਾਦ ਦੇ ਹੱਲ ਜਿਹੇ ਮੁੱਦਿਆਂ ਦੀ ਆਪਣੇ ਪਹਿਲ ਦੇ ਖੇਤਰਾਂ ਦੇ ਤੌਰ ‘ਤੇ ਪਹਿਚਾਣ ਕਰਨ ਲਈ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
He also appreciated identification of issues like climate change, connectivity, renewable energy, maritime security, addressing radicalisation and terrorism, as her priority areas.
(ਗ) ਯੋਜਨਾ ਲਾਗੂ ਕਰਨ ਵਾਲੀਆਂ ਬੀਮਾ ਕੰਪਨੀਆਂ ਲਈ ਰਾਜਾਂ ਵੱਲੋਂ ਕੱਟ ਆਫ ਤਰੀਕ ਤੋਂ ਅੱਗੇ ਪੈਦਾਵਾਰ ਡਾਟਾ ਦਾ ਪ੍ਰਾਵਧਾਨ ਨਾ ਕਰਨ ਦੀ ਸਥਿਤੀ ਵਿੱਚ ਟੈਕਨੋਲੋਜੀ ਹੱਲ ਦੀ ਵਰਤੋਂ ਦੇ ਜ਼ਰੀਏ ਨਿਸ਼ਚਿਤ ਪੈਦਾਵਾਰ ਦੇ ਅਧਾਰ ਉੱਤੇ ਦਾਅਵੇ ਨਿਪਟਾਏ ਜਾਣਗੇ।
In case of non-provision of yield data beyond cut-off date by the States to implementing Insurance Companies, claims to be settled based on yield arrived through use of Technology solution (PMFBY alone).
ਹੋਰ ਸੰਸਥਾਵਾਂ ਤੋਂ ਵੀ ਹੋਰ ਨਵੇਂ ਕਿਸਮ ਦੇ, ਤੇਜ਼ਰਫ਼ਤਾਰ ਅਤੇ ਆਰਥਿਕ ਹੱਲ ਸਾਹਮਣੇ ਆ ਰਹੇ ਹਨ।
Other innovative, rapid and economic solutions are also coming from other institutions.
ਇਸ ਚੈਲੰਜ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਅਜਿਹੇ ਕਦਮਾਂ ਦੀ ਖੋਜ ਅਤੇ ਵਿਕਾਸ ਕਰਨਗੇ ਜੋ ਕੋਰੋਨਾ ਵਾਇਰਸ ਮਹਾਮਾਰੀ ਅਤੇ ਹੋਰ ਆਫਤਾਂ ਦੇ ਤੇਜ਼ੀ ਨਾਲ ਹੱਲ ਲੱਭਣ ਲਈ ਸਰਕਾਰੀ ਏਜੰਸੀਆਂ, ਸਿਹਤ ਸੇਵਾਵਾਂ, ਹਸਪਤਾਲਾਂ ਅਤੇ ਹੋਰ ਸੇਵਾਵਾਂ ਵਿੱਚ ਉਪਲੱਬਧ ਹੋਣਗੇ।
The students participating in this challenge will search and develop such measures that can be made available to the government agencies, health services, hospitals and other services for quick solutions to the Coronavirus epidemic and other such calamities.
ਇਹ ਹੱਲ ਸਿਹਤ ਵਰਕਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀ ਰਾਖੀ ਹੀ ਨਹੀਂ ਕਰੇਗਾ ਸਗੋਂ ਕੋਵਿਡ-19 ਦੇ ਭਾਈਚਾਰਕ ਟ੍ਰਾਂਸਮਿਸ਼ਨ ਵਿੱਚ ਵੀ ਕਮੀ ਲਿਆਵੇਗਾ ਅਤੇ ਇਸ ਨਾਲ ਇਸ ਬਿਮਾਰੀ ਦੇ ਪ੍ਰਬੰਧਨ ਵਿੱਚ ਵੀ ਮਦਦ ਮਿਲੇਗੀ।
This solution is not only expected to protect the safety of health workers, but can also lead to reduction in community transmission of COVID-19, thereby helping disease management.
Advertisement - Remove
ਇਸ ਖੇਤਰ ਵਿੱਚ ਬਹੁ-ਗਿਣਤੀ ਹੱਲ ਸਸਤੇ ਅਤੇ ਨਾਰਮਲ ਮਾਸਕ ਬਾਰੇ ਹਨ ਜਿਨ੍ਹਾਂ ਵਿੱਚ ਬੁਣੇ ਹੋਏ ਫੇਸ ਮਾਸਕ ਵੀ ਸ਼ਾਮਲ ਹਨ।
The majority of the solutions in this area are cost-effective normal masks, including knitted face mask.
ਡੀਟੀ ਫ਼ੈਬ੍ਰਿਕ ਤੋਂ ਤਿਆਰ ਇਹ ਮਾਸਕ ਭਾਰਤ ਦਾ ਇੱਕੋਇੱਕ ਹੱਲ ਹੈ ਜੋ ਮੈਡੀਕਲ ਦਿਸ਼ਾਨਿਰਦੇਸ਼ਾਂ ਉੱਤੇ ਖਰਾ ਉਤਰਦਾ ਹੋਇਆ ਮੰਗ ਦੇ ਮਿਆਰ ਤੇ ਪੈਮਾਨੇ ਉੱਤੇ ਪੂਰਾ ਉਤਰ ਸਕਦਾ ਹੈ।’ *****
These masks prepared from DT fabric are Indias only solution that can meet the quality and scale of demand while precisely matching medical guidelines.
ਸੀਐੱਸਆਈਆਰ ਨੇ ਸੁਝਾਅ ਦਿੱਤਾ ਕਿ ਕੋਵਿਡ ਨਾਲ ਨਜਿੱਠਣ ਲਈ ਸਮੇਂ ਸਿਰ ਹੱਲ ਉਪਲਬਧ ਕਰਵਾਉਣਾ ਪ੍ਰਮੁੱਖ ਹੈ।
GoM opined that timely availability of solutions is the key.
(6) ਮਸਲਿਆਂ ਦੇ ਹੱਲ ਦੀ ਮਿਆਦ ਵਿੱਚ ਵਾਧਾ ਸਟ੍ਰੈਸਡ ਅਸੈਟਸ ਜਾਂ ਖਾਤਿਆਂ, ਜੋ ਕਿ ਐੱਨਪੀਏ ਹਨ ਜਾਂ ਹੋ ਸਕਦੇ ਹਨ, ਦੇ ਹੱਲ ਦੀ ਚੁਣੌਤੀ ਨੂੰ ਮਾਨਤਾ ਦੇਂਦੇ ਹੋਏ ਮਤੇ ਦੀ ਯੋਜਨਾ ਨੂੰ ਲਾਗੂ ਕਰਨ ਦੀ ਮਿਆਦ 90 ਦਿਨ ਤੱਕ ਵਧਾ ਦਿੱਤੀ ਗਈ ਹੈ।
6) Extension of Resolution Timeline Recognizing challenges to resolution of stressed assets or accounts which are or are likely to become NPAs, the period for implementation of resolution plan has been extended by 90 days.
ਮੰਤਰਾਲੇ ਕੋਲ ਰਜਿਸਟਰਡ ਸਾਰੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓ) ਨੇ 2019-20 ਲਈ ਫੰਡ ਜਾਰੀ ਕਰ ਦਿੱਤੇ ਹਨ ਅਤੇ ਜੇ ਕੋਈ ਸ਼ਿਕਾਇਤ ਹੈ ਤਾਂ ਉਸ ਨੂੰ ਐੱਨਜੀਓ ਪੋਰਟਲ ਰਾਹੀਂ ਔਨਲਾਈਨ ਹੱਲ ਕੀਤਾ ਜਾ ਰਿਹਾ ਹੈ।
All NGOs registered with Ministry have been released funds for 2019-20 and grievances, if any, are being resolved online through NGO portal.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading