Advertisement - Remove

ਹਲ - Example Sentences

hala  hala
ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ (ਆਈਆਰਆਰਆਈ) ਨੇ ਵਿਗਿਆਨਕ ਖੋਜ ਅਤੇ ਵਿਕਾਸ ਰਾਹੀਂ ਵਧੀਆ ਕਿਸਮ ਦੇ ਚਾਵਲ ਵਿਕਸਤ ਕੀਤੇ ਹਨ ਅਤੇ ਇਸ ਨੇ ਖੁਰਾਕ ਦੀ ਕਮੀ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਵਿਸ਼ਵ ਭਾਈਚਾਰੇ ਦੀ ਮਦਦ ਕੀਤੀ ਹੈ।
International Rice Research Institute (IRRI) through Scientific Research and Development has developed better quality of rice seed and helped the global community in addressing food scarcity issues.
ਉਨ੍ਹਾਂ ਨੇ ਕਿਹਾ ਕਿ ਊਰਜਾ ਪਹੁੰਚ ਦੇ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਵਿੱਚ ਭਾਰਤ ਅੱਗੇ ਵਧਿਆ ਹੈ।
He added that India has taken a lead in addressing these issues of energy access..
ਭਾਰਤ ਊਰਜਾ ਦੀ ਪਹੁੰਚ ਦੇ ਇਨ੍ਹਾਂ ਮੁੱਦਿਆਂ ਦਾ ਹੱਲ ਕੱਢਣ ਵਿੱਚ ਮੋਹਰੀ ਰਿਹਾ ਹੈ।
India has taken a lead in addressing these issues of energy access.
ਮੈਨੂੰ ਇਹ ਦੱਸਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ‘ਨਿਊਟਨ-ਭਾਭਾ’ ਪ੍ਰੋਗਰਾਮ ਅਧੀਨ ਦੋ ਸਾਲਾਂ ਤੋਂ ਵੀ ਘੱਟ ਸਮੇਂ ਦੌਰਾਨ ਅਸੀਂ ਸਮਾਜਕ ਚੁਣੌਤੀਆਂ ਦਾ ਹੱਲ ਲੱਭਣ ਦੇ ਮੰਤਵ ਲਈ ਬੁਨਿਆਦੀ ਵਿਗਿਆਨ ਤੋਂ ਲੈ ਕੇ ਸਮਾਧਾਨ ਵਿਗਿਆਨ ਤੱਕ ਨੂੰ ਘੇਰੇ ‘ਚ ਲੈਂਦਿਆਂ ਅਨੇਕਾਂ ਖੇਤਰਾਂ ਵਿੱਚ ਤਾਲਮੇਲ ਸ਼ੁਰੂ ਕੀਤਾ ਹੈ।
I am glad to mention that in less than two years’ time under the ‘Newton-Bhabha’ program we have started wide ranging collaborations covering basic science to solution science aimed at addressing societal challenges.
ਅਸੀਂ ਸੰਗਠਨ ਦੇ ਜ਼ਰੂਰੀ ਸੁਧਾਰ ‘ਤੇ ਸਾਰੇ ਡਬਲਿਊਟੀਓ ਮੈਬਰਾਂ ਦੇ ਨਾਲ ਰਚਨਾਤਮਕ ਰੂਪ ਨਾਲ ਕੰਮ ਕਰਾਂਗੇ ਤਾਕਿ ਅੰਤਰਰਾਸ਼ਟਰੀ ਵਪਾਰ ਵਿੱਚ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਹੱਲ ਕੀਤਾ ਜਾ ਸਕੇ ਅਤੇ ਡਬਲਿਊਟੀਓ ਦੀ ਪ੍ਰਾਸੰਗਿਕਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਇਆ ਜਾ ਸਕੇ।
We will work constructively with all WTO Members on the necessary reform of the Organization, with a view to better addressing current and future challenges in international trade, thus enhancing its relevance and effectiveness.
Advertisement - Remove
ਪ੍ਰਧਾਨ ਮੰਤਰੀ ਨੇ ਜਲਵਾਯੂ ਪਰਿਵਰਤਨ , ਸੰਪਰਕ, ਅਖੁੱਟ ਊਰਜਾ, ਸਮੁੰਦਰੀ ਸੁਰੱਖਿਆ, ਕੱਟੜਤਾ ਅਤੇ ਆਤੰਕਵਾਦ ਦੇ ਹੱਲ ਜਿਹੇ ਮੁੱਦਿਆਂ ਦੀ ਆਪਣੇ ਪਹਿਲ ਦੇ ਖੇਤਰਾਂ ਦੇ ਤੌਰ ‘ਤੇ ਪਹਿਚਾਣ ਕਰਨ ਲਈ ਵੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।
He also appreciated identification of issues like climate change, connectivity, renewable energy, maritime security, addressing radicalisation and terrorism, as her priority areas.
ਇਹ ਇੱਕ ਸਿਵਲ ਸੇਵਾ ਹੈ ਜਿਸ ਦੀ ਬਸਤੀਵਾਦੀ ਦੌਰ ਵਿੱਚ ਸ਼ੁਰੂਆਤ ਹੋਈ ਸੀ, ਪਰ ਅਜ਼ਾਦੀ ਤੋਂ ਬਾਅਦ ਦੇ ਭਾਰਤ ਦੀਆਂ ਪ੍ਰਸ਼ਾਸਨਿਕ ਚੁਣੌਤੀਆਂ ਦਾ ਹੱਲ ਕਰਦਿਆਂ ਇਹ ਇੱਕ ਜ਼ਰੂਰੀ ਤੌਰ ’ਤੇ ਭਾਰਤੀ ਕਾਡਰ ਵਿੱਚ ਤਬਦੀਲ ਹੋ ਗਈ।
It is a civil service that had colonial origins but got transformed into an essentially Indian cadre addressing the administrative challenges of the post-independence India.
ਇਨ੍ਹਾਂ ਵਿੱਚੋਂ ਕਿਸੇ ਇੱਕ ਵੀ ਮੁੱਦੇ ਨੂੰ ਹੱਲ ਕਰਨ ਲਈ ਅਗਵਾਈ ਮਹੱਤਵਪੂਰਨ ਹੈ ਅਤੇ ਗਾਂਧੀ ਦੁਆਰਾ ਉਤਸ਼ਾਹਿਤ ਕੀਤੀਆਂ ਗਈਆਂ ਕਦਰਾਂ-ਕੀਮਤਾਂ ਪ੍ਰੇਰਿਤ ਲੀਡਰਸ਼ਿਪ ਲਈ ਨੈਤਿਕ ਧੁਰੇ ਵਜੋਂ ਕੰਮ ਕਰਦੀਆਂ ਹਨ।
Leadership is crucial to addressing any and every one of these issues and the values promoted by Gandhi serve as moral compass for enlightened leadership.
ਡੀਐੱਸਟੀ ਤੇ ਸਬੰਧਿਤ ਮੰਤਰਾਲਿਆਂ ਤਹਿਤ ਆਉਂਦੇ ਸੰਸਥਾਵਾਂ ਦੀ ਮਦਦ ਨਾਲ, ਡੀਐੱਸਟੀ ਪੂਰਾ ਤਾਲਮੇਲ ਰੱਖਦਿਆਂ ਕੋਵਿਡ19 ਨਾਲ ਸਬੰਧਿਤ ਅਨੇਕ ਮਸਲਿਆਂ ਦੇ ਹੱਲ ਲਈ ਭਾਰਤ ’ਚ ਵਾਜਬ ਟੈਕਨੋਲੋਜੀਆਂ ਦੀ ਲੋੜੀਂਦੀ ਵਰਤੋਂ ਕਰਨ ’ਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
With the help of institutions under DST and sister ministries, DST is taking the lead in coordinating the effort to map and upscale appropriate technologies in India for addressing a plethora of issues related to COVID-19.
ਇਸ ਦੇ ਨਾਲ-ਨਾਲ ਮੰਤਰਾਲਾ ਵੱਖ-ਵੱਖ ਮੁੱਦਿਆਂ ਅਤੇ ਚਿੰਤਾਵਾਂ ਦਾ ਹੱਲ ਵੀ ਕੱਢ ਰਿਹਾ ਹੈ। ਇਹ ਮੁੱਦੇ ਉਦਯੋਗਿਕ ਐਸੋਸੀਏਸ਼ਨਾਂ, ਵੱਖ-ਵੱਖ ਪ੍ਰਤੀਭਾਗੀਆਂ, ਪ੍ਰੋਜੈਕਟਾਂ ਦੇ ਪ੍ਰਮੋਟਰਾਂ ਦੁਆਰਾ ਉਠਾਏ ਜਾ ਰਹੇ ਹਨ।
Along with this, the ministry has been addressing various issues and concerns raised by the industry associations, various stakeholders, and promoters of the projects with the proactive approach with its dedicated task force.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading