Advertisement - Remove

ਹਲ - Example Sentences

Popularity:
Difficulty:
hala  hala
ਇਸ ਤੋਂ ਉਨ੍ਹਾਂ ਦੇ ਨਕਦੀ ਚੱਕਰ ਦੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ।
This will resolve their problems of cash cycle.
ਕਸ਼ਮੀਰ ਘਾਟੀ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਸਿਰਫ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੁੱਦੇ ਨੂੰ ਹੱਲ ਕਰ ਸਕਦੇ ਹਨ।
Expressing concern at the situation in Kashmir valley, members of the delegation said that only Prime Minister Narendra Modi can resolve the issue.
ਕਸ਼ਮੀਰ ਘਾਟੀ ਦੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਸਿਰਫ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੁੱਦੇ ਨੂੰ ਹੱਲ ਕਰ ਸਕਦੇ ਹਨ।
Expressing concern at the situation in Kashmir valley, members of the delegation said that only Prime Minister Narendra Modi can resolve the issue.
ਆਪਣੇ ਆਪਣੇ ਦਫਤਰਾਂ ਵਿੱਚ ਬੈਠ ਕੇ ਸਾਈਬਰ ਦੁਨੀਆ ਦੀ ਮਦਦ ਨਾਲ ਅਹਿਮ ਪ੍ਰਬੰਧਕੀ ਮੁੱਦਿਆਂ ਉੱਤੇ ਵਿਚਾਰ ਕਰਦੇ ਹਾਂ ਅਤੇ ਉਨ੍ਹਾਂ ਦਾ ਹੱਲ ਕਰਦੇ ਹਾਂ।
Sitting in our respective offices, aided by the cyber world, we discuss and resolve important governance issues.
ਇਸ ਨਾਲ ਪਬਲਿਕ-ਪ੍ਰਾਈਵੇਟ ਭਾਈਵਾਲੀ (ਪੀਪੀਪੀ) ਅਪਰੇਟਰਾਂ ਦੀਆਂ ਲੰਬੇ ਸਮੇਂ ਤੱਕ ਲੰਬਿਤ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ ਕਿ ਮਾਲੀਆ ਹਿੱਸੇ ਦੀ ਸੀਮਾ ਦਰ ਭੁਗਤਾਨਯੋਗ ਹੈ ਅਤੇ ਕੀਮਤਾਂ ਵਿੱਚ ਛੋਟ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।
This will help to resolve the long pending grievances of Public Private Participation (PPP) operators that Revenue share is payable on ceiling tariff and price discounts are ignored.
Advertisement - Remove
ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਵਿਭਿੰਨ ਮਸਲੇ ਹੱਲ ਕਰਨ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਐੱਨਸੀਈਆਰਟੀ ਵਿੱਚ ਇੱਕ ਟਾਸਕ ਫ਼ੋਰਸ ਕਾਇਮ ਕੀਤੀ ਗਈ ਹੈ।
He said that a task force has been created in UGC and NCERT to resolve the different issues of students.
ਇਸ ਦੀ ਪ੍ਰਕ੍ਰਿਆ ਕਾਫ਼ੀ ਵਿਸਤ੍ਰਿਤ ਹੈ ਅਤੇ ਵਿਭਿੰਨ ਵਪਾਰਕ ਵਿਵਾਦਾਂ ਦੇ ਹੱਲ ਲਈ ਵਰਤੀ ਜਾ ਸਕਦੀ ਹੈ । ਉਨ੍ਹਾਂ ਨੇ ਕਿਹਾ,'ਓ.ਡੀ.ਆਰ.
It has extensive application and can be used to resolve a wide variety of commercial disputes, said Sanjiv Bajaj, Vice President, CII, and Chairman and Managing Director, Bajaj Finance.
ਉਪਭੋਗਤਾਵਾਂ ਅਤੇ ਸਟੋਰ ਮਾਲਕਾਂ ਦੇ ਕਿਸੇ ਵੀ ਮੁੱਦੇ ਦੇ ਹੱਲ ਲਈ ਬੀਪੀਪੀਆਈ ਦੇ ਹੈਲਪਲਾਈਨ ਨੰਬਰ ਕੰਮ ਕਰ ਰਹੇ ਹਨ।
Helpline numbers of BPPI is working to resolve any issues of consumers and store owners.
ਮੈਂਬਰਾਂ ਨੇ ਮਾਲੀਏ ਵਿੱਚ ਮਿਊਂਸਪਲ ਕਾਰਪੋਰੇਸ਼ਨ ਦੇ ਹਿੱਸੇ ਨੂੰ ਵਧਾਉਣ ਅਤੇ ਚੰਡੀਗੜ੍ਹ ਵਿੱਚ ਠੋਸ ਕੂੜਾ ਪ੍ਰਬੰਧ ਦੀ ਸਮੱਸਿਆ ਨੂੰ ਹੱਲ ਕਰਨ ‘ਤੇ ਵੀ ਜ਼ੋਰ ਦਿੱਤਾ ।
The members also stressed upon increasing the revenue share of Municipal Corporation and to resolve the problem of solid waste management in Chandigarh.
ਬੈਂਕਿੰਗ ਖੇਤਰ ਵਿੱਚ ਐੱਨਪੀਏ ਦੀ ਸਮੱਸਿਆਵਾਂ ਦੇ ਹੱਲ ਲਈ ਆਈਬੀਸੀ ਤੰਤਰ ਦੀ ਸਰਗਰਮ ਰੂਪ ਨਾਲ ਵਰਤੋਂ ਕੀਤੀ ਜਾ ਰਹੀ ਹੈ।
The IBC mechanism is being used actively to resolve the NPA problem of the banking sector.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading