Advertisement - Remove

ਹਲ - Example Sentences

hala  hala
ਇਨ੍ਹਾਂ ਪ੍ਰੋਜੈਕਟਾਂ ਦੇ ਲਾਗੂ ਹੋਣ ਨਾਲ ਦੱਖਣ ਪੱਛਮੀ ਪੰਜਾਬ ਵਿੱਚ ਸੇਮ ਦੀ ਸਮੱਸਿਆ ਹੱਲ ਹੋਵੇਗੀ ਅਤੇ ਦੋਹਾਂ ਨਹਿਰਾਂ ਵਿੱਚ ਪਾਣੀ ਦਾ ਵਹਾਅ ਵਧੇਗਾ।
2. Implementation of these projects would address the problem of water logging in South-West Punjab and enhance the flows/ water availability in the two canals.
ਛੇ, ਸਾਡੀ ਸਾਂਝੇਦਾਰੀ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਦੇ ਹੱਲ ਲਈ ਹੋਵੇਗੀ।
Six, our partnership will address the challenges of climate change.
ਕੇਂਦਰ ਸਮੁੰਦਰੀ ਅਤੇ ਤਟੀ ਸਥਿਰਤਾ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣ ਦੀ ਦਿਸ਼ਾ ਵਿੱਚ ਦੁਨੀਆ ਭਰ ਵਿੱਚ ਤਕਨੀਕੀ ਅਤੇ ਮੈਨੇਜਮੈਂਟ ਸਮਰੱਥਾ ਨੂੰ ਵਧਾਉਣ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਸਮੁੰਦਰ ਨਾਲ ਜੁੜੇ ਕੁਦਰਤੀ ਖਤਰਿਆਂ ਨਾਲ ਨਿਪੁੰਨਤਾ ਨਾਲ ਨਜਿੱਠਣ ਲਈ ਚੰਗਾ ਮਾਹੌਲ ਤਿਆਰ ਕਰੇਗਾ।
The establishment of the centre would respond to the worldwide increasing need to build technical and management capacity to address marine and coastal sustainability issues and prepare the region for and react efficiently to marine natural hazards.
ਕੇਂਦਰ ਸਮੁੰਦਰੀ ਅਤੇ ਤਟੀ ਸਥਿਰਤਾ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣ ਦੀ ਦਿਸ਼ਾ ਵਿੱਚ ਦੁਨੀਆ ਭਰ ਵਿੱਚ ਤਕਨੀਕੀ ਅਤੇ ਮੈਨੇਜਮੈਂਟ ਸਮਰੱਥਾ ਨੂੰ ਵਧਾਉਣ ਦੀ ਲੋੜ ਨੂੰ ਪੂਰਾ ਕਰੇਗਾ ਅਤੇ ਸਮੁੰਦਰ ਨਾਲ ਜੁੜੇ ਕੁਦਰਤੀ ਖਤਰਿਆਂ ਨਾਲ ਨਿਪੁੰਨਤਾ ਨਾਲ ਨਜਿੱਠਣ ਲਈ ਚੰਗਾ ਮਾਹੌਲ ਤਿਆਰ ਕਰੇਗਾ।
The establishment of the centre would respond to the worldwide increasing need to build technical and management capacity to address marine and coastal sustainability issues and prepare the region for and react efficiently to marine natural hazards.
ਦੋਹਾਂ ਧਿਰਾਂ ਨੇ ਅੰਤਰਰਾਸ਼ਟਰੀ ਸੁਰੱਖਿਆ, ਸੰਸਾਰੀ ਆਰਥਿਕ ਸਥਿਰਤਾ ਅਤੇ ਵਿਕਾਸ ਲਈ ਉੱਭਰਦੀਆਂ ਚੁਣੌਤੀਆਂ ਦਾ ਹੱਲ ਕਰਨ ਦੇ ਦੁਵੱਲੇ ਅਤੇ ਜੀ-20, ਸੰਯੁਕਤ ਰਾਸ਼ਟਰ ਅਤੇ ਹੋਰ ਬਹੁਪੱਖੀ ਮੰਚ ‘ਚ ਭਾਈਵਾਲਾਂ ਦੇ ਨਾਲ ਕੰਮ ਕਰਨ ਬਾਰੇ ਸਹਿਮਤੀ ਪ੍ਰਗਟਾਈ।
27. The two sides agreed to work bilaterally and with partners in the G20, the United Nations and other multilateral fora to address emerging challenges to international security, global economic stability and growth.
Advertisement - Remove
ਇਸ ਵਰ੍ਹੇ ਵਿਸ਼ਵ ਵਾਤਾਵਰਣ ਦਿਵਸ ਇੱਕ ਬਹੁਤ ਹੀ ਮਹੱਤਵਪੂਰਨ ਚੁਣੌਤੀ ਦਾ ਹੱਲ ਕਰਨਾ ਚਾਹੁੰਦਾ ਹੈ।
World Environment Day seeks to address a very significant challenge this year.
ਸਾਨੂੰ ਸੰਯੁਕਤ ਵਿਕਾਸ, ਆਰਥਕ ਵਿਕਾਸ ਅਤੇ ਰੋਜ਼ਗਾਰ ਪੈਦਾਵਾਰ ਲਈ ਸ਼ਹਿਰੀ-ਪੇਂਡੂ ਵੰਡ ਅਤੇ ਕੰਮ ਦੀ ਸਮੱਸਿਆ ਨੂੰ ਜ਼ਰੂਰ ਹੱਲ ਕਰਨਾ ਚਾਹੀਦਾ ਹੈ।
We must address the problems of urban-rural divide and work for inclusive development, economic growth and employment generation.
ਸਾਨੂੰ ਆਪਣੀਆਂ ਵਿਗਿਆਨਕ ਸੰਸਥਾਵਾਂ ਵਿੱਚ ਅਸਾਨ ਪਹੁੰਚ, ਰੱਖ-ਰਖਾਓ, ਅਤਿਰਿਕਤਾ ਅਤੇ ਕੀਮਤੀ ਸਮੱਗਰੀ ਦੀ ਡੁਪਲੀਕੇਸੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ।
We need to address the problems of ease of access, maintenance, redundancy and duplication of expensive equipments in our Scientific Institutions.
ਅਜਿਹੇ ਮੁੱਦਿਆਂ ਨੂੰ ਹੌਲੀ-ਹੌਲੀ ਅਤੇ ਸਥਿਰਤਾ ਨਾਲ, ਗੱਲਬਾਤ ਰਾਹੀਂ ਹੱਲ ਕਰਨ ਅਤੇ ਉਨ੍ਹਾਂ ਨੂੰ ਘੱਟ ਮੁਸ਼ਕਿਲ ਬਣਾਉਣ ਦਾ ਜਤਨ ਜਾਰੀ ਹੈ।
Slowly and steadily, an effort is on to address these issues through talks and make them less cumbersome.
ਇਸ ਯੋਜਨਾ ਤਹਿਤ ਖੋਜ ਇੱਕ ਤਰਫ਼ ਸਾਡੀ ਰਾਸ਼ਟਰੀ ਤਰਜੀਹ ਨੂੰ ਹੱਲ ਕਰੇਗੀ ਅਤੇ ਦੂਜੀ ਤਰਫ਼ ਦੇਸ਼ ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਵਿੱਚ ਗੁਣਵੱਤਾ ਸਟਾਫ ਦੀ ਘਾਟ ਨੂੰ ਦੂਰ ਕਰੇਗੀ।
The research under the Scheme will address our national priorities at the one hand and shortage of quality faculty in the premier educational institutions of the country, on the other.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading