Advertisement - Remove

ਹਲ - Example Sentences

Popularity:
Difficulty:
hala  hala
ਇਸ ਨਾਲ ਪਬਲਿਕ-ਪ੍ਰਾਈਵੇਟ ਭਾਈਵਾਲੀ (ਪੀਪੀਪੀ) ਅਪਰੇਟਰਾਂ ਦੀਆਂ ਲੰਬੇ ਸਮੇਂ ਤੱਕ ਲੰਬਿਤ ਸ਼ਿਕਾਇਤਾਂ ਨੂੰ ਹੱਲ ਕਰਨ ਵਿੱਚ ਮਦਦ ਮਿਲੇਗੀ ਕਿ ਮਾਲੀਆ ਹਿੱਸੇ ਦੀ ਸੀਮਾ ਦਰ ਭੁਗਤਾਨਯੋਗ ਹੈ ਅਤੇ ਕੀਮਤਾਂ ਵਿੱਚ ਛੋਟ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।
This will help to resolve the long pending grievances of Public Private Participation (PPP) operators that Revenue share is payable on ceiling tariff and price discounts are ignored.
ਪਿਛਲੇ ਹਫਤਿਆਂ ਵਿੱਚ ”ਮੂਵ ਹੈਕ” ਅਤੇ ”ਪਿੱਚ ਟੂ ਮੂਵ” ਵਰਗੇ ਆਯੋਜਨ ਦਿਖਾਉਂਦੇ ਹਨ ਕਿ ਕਿਸ ਤਰ੍ਹਾਂ ਨਾਲ ਸਾਡਾ ਦਿਮਾਗ ਸਿਰਜਣਾਤਮਕ ਹੱਲ ਨਾਲ ਅੱਗੇ ਵੱਧ ਰਿਹਾ ਹੈ।
The ‘Move Hack’ and ‘Pitch to Move’ events organized over the past week show how young minds are coming up with creative solutions.
ਉਨ੍ਹਾਂ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਕਿ ਇਸ ਮੁੱਦੇ ਨੂੰ ਰਾਸ਼ਟਰੀ ਪੱਧਰ ਉੱਤੇ ਅਤੇ ਰਾਜਾਂ ਦੇ ਅੰਦਰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਣਾ ਚਾਹੀਦਾ ਹੈ।
He agreed that this has to be addressed on priority, both nationally, and within States.
ਪ੍ਰਧਾਨ ਮੰਤਰੀ ਨੇ ਕਿਹਾ, '' ਕਿਉਂਕਿ 21ਵੀਂ ਸਦੀ ਅੰਦਰ ਅੰਤਰ-ਸੰਚਾਰ ਅਤੇ ਅੰਤਰ-ਨਿਰਭਰ ਦੁਨੀਆ ਦਹਿਸ਼ਤਗਰਦੀ ਤੋਂ ਲੈ ਕੇ ਜਲਵਾਯੂ ਤਬਦੀਲੀ ਤੱਕ ਦੀਆਂ ਕਈ ਆਲਮੀ ਚੁਣੌਤੀਆਂ ਨਾਲ ਜੂਝ ਰਹੀ ਹੈ ਤਾਂ ਮੈਨੂੰ ਵਿਸ਼ਵਾਸ ਹੈ ਕਿ ਏਸ਼ੀਆ ਦੀਆਂ ਪ੍ਰਾਚੀਨ ਪਰੰਪਰਾਵਾਂ ਸੰਵਾਦ ਅਤੇ ਵਿਚਾਰ ਵਟਾਂਦਰੇ ਨਾਲ ਇਨ੍ਹਾਂ ਦੇ ਹੱਲ ਨਿਕਲਣਗੇ।'' ***
"As the inter-connected and inter-dependent world of 21st century battles a number of global challenges, from terrorism to climate change, I am confident that the solutions will be found through Asias oldest traditions of dialogue and debate," the Prime Minister said.
ਜਨਤਕ ਸ਼ਿਕਾਇਤਾਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਲਈ, ਡੀਏਆਰਪੀਜੀ ਨੇ ' ਡੀਏਆਰਪੀਜੀ ਸੇਵਾ' ਦੀ ਸ਼ੁਰੂਆਤ ਕੀਤੀ।
DARPG starts DARPGSEVA to address issues related to public grievances and administrative reforms.
Advertisement - Remove
ਉਨ੍ਹਾਂ ਨੇ 'ਵਿਸ਼ਵ ਨਾਗਰਿਕ' ਜਾਂ 'ਵਿਸ਼ਵ ਗ੍ਰਾਮ' ਦੇ ਲਿਹਾਜ਼ ਨਾਲ ਸੋਚਣ ਦੇ ਮਹੱਤਵ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੋ ਚੁਣੌਤੀਆਂ ਸਾਡੇ ਸਾਹਮਣੇ ਹਨ, ਉਨ੍ਹਾਂ ਦਾ ਹੱਲ ਲੱਭਣ ਲਈ ਸਾਡੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ।
He mentioned the importance of thinking in terms of global citizen or global village. He said our Universities and Colleges should be leveraged to find solutions to the challenges facing us.
ਲਾਭ: ਆਰਆਰਟੀਐੱਸ ਦਾ ਲਾਗੂਕਰਨ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਭੀੜਭਾੜ , ਹਵਾ ਪ੍ਰਦੂਸ਼ਣ ਦੇ ਮਾਮਲਿਆਂ ਨੂੰ ਹੱਲ ਕਰਨ ਅਤੇ ਸੰਤੁਲਤ ਅਤੇ ਲਗਾਤਾਰ ਖੇਤਰੀ ਵਿਕਾਸ ਨੂੰ ਪ੍ਰੇਰਿਤ ਕਰਨ ਲਈ ਬੇਹੱਦ ਜ਼ਰੂਰੀ ਅਤਿਰਿਕਤ ਜਨਤਕ ਟ੍ਰਾਂਸਪੋਰਟ ਬੁਨਿਆਦੀ ਢਾਂਚਾ ਪ੍ਰਦਾਨ ਕਰੇਗਾ ।
Benefits: Implementation of the RRTS would provide much-needed additional public transport infrastructure to National Capital Region to address issues of congestion, air-pollution and catalyse balanced and sustainable regional development.
ਜੀਵਨ ਦੀ ਹਰ ਸਮੱਸਿਆ ਦਾ ਹੱਲ ਗੀਤਾ ਵਿੱਚ ਕਿਤੇ ਨਾ ਕਿਤੇ ਮਿਲ ਜਾਂਦਾ ਹੈ।
Gita has a solution of every problem of life in one or the other verse.
ਲਾਭ: ਨਵੇਂ ਏਮਸ ਦੀ ਸਥਾਪਨਾ ਤੋਂ ਨਾ ਕੇਵਲ ਸਿਹਤ ਸਿੱਖਿਆ ਅਤੇ ਸਿਖਲਾਈ ਵਿੱਚ ਪਰਿਵਰਤਨ ਹੋਵੇਗਾ ਬਲਕਿ ਖੇਤਰ ਵਿੱਚ ਸਿਹਤ ਸੇਵਾ ਪੇਸ਼ੇਵਰਾਂ ਕਮੀ ਦੀ ਸਮੱਸਿਆ ਵੀ ਹੱਲ ਹੋਵੇਗੀ।
Details: Benefits: Setting up of new AIIMS would not only transform health education and training but also address the shortfall of health care professionals in the region.
ਉਨ੍ਹਾਂ ਦੀਆਂ ਵਿਸ਼ੇਸ਼ਸਮੱਸਿਆਵਾਂ ਦੇ ਹੱਲ ਲਈ ਅਸੀਂ ਸਹਿਯੋਗ ਹੀ ਨਹੀਂ ਕੀਤਾ, ਸਗੋਂ ਦੁਨੀਆ ਦੇ ਤਮਾਮ ਮੰਚਾਂ ਉੱਤੇ ਅਵਾਜ਼ ਵੀ ਚੁੱਕੀ ਹੈ।
We have not only come forward to address many of their specific difficulties but also raised our voice at various global fora, highlighting those difficulties and calling for their redressal.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading