Advertisement - Remove

ਹਲ - Example Sentences

Popularity:
Difficulty:
hala  hala
ਭਾਰਤ ਸਰਕਾਰ ਜਲਵਾਯੂ ਬਾਰੇ ਸਰੋਕਾਰਾਂ ਨੂੰ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੱਲ ਕਰਨ ਲਈ ਕਈ ਉਪਰਾਲੇ ਕਰ ਰਹੀ ਹੈ ਅਤੇ ਇਹ ਉਪਰਾਲੇ ਜਲਵਾਯੂ ਸਬੰਧੀ ਕਾਰਵਾਈ ਬਾਰੇ ਭਾਰਤ ਦੀ ਪ੍ਰਤੀਬੱਧਤਾ ਅਤੇ ਆਕਾਂਖਿਆ ਨੂੰ ਦਰਸਾਉਂਦੇ ਹਨ।
Government of India has been undertaking several initiatives to address climate change concerns under the leadership of Hon'ble Prime Minister, Shri Narendra Modi and these initiatives reflect India's commitment and ambition towards climate action.
ਉਨ੍ਹਾਂ ਹਰੇਕ ਨੂੰ ਤਾਕੀਦ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਤੋਂ ਰੋਕਣ, ਭੂ-ਜਲ ਦੇ ਪੱਧਰ, ਸੰਚਾਰੀ ਰੋਗਾਂ ਤੋਂ ਬਚਾਅ ਰੱਖਣ ਅਤੇ ਵਾਤਾਵਰਣ ਮਿੱਤਰ ਟ੍ਰਾਂਸਪੋਰਟੇਸ਼ਨ ਆਦਿ ਦੇ ਟੈਕਨੋਲੋਜੀਕਲ ਹੱਲ ਲੱਭਣ ਵਿੱਚ ਮਦਦ ਕਰਨ।
He urged everyone to find technological solutions for - stalk burning, maintenance of Ground water tables, prevention of communicable diseases, environment friendly transportation etc.
ਉਦਾਹਰਣ ਵਜੋਂ ਕੀ ਅਸੀਂ ਪਰਾਲੀ ਸਾੜਨ ਦੇ ਮਸਲੇ ਦਾ ਕਿਸਾਨ ਕੇਂਦ੍ਰਿਤ ਹੱਲ ਲੱਭ ਸਕਦੇ ਹਾਂ?
Can we find farmer-centric solutions to the problem of stalk burning for instance
ਸਾਨੂੰ ਦੇਸ਼ ਭਰ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਦੇ ਮਸਲੇ ਦਾ ਵਧੀਆ ਅਤੇ ਤੇਜ਼ ਹੱਲ ਲੱਭਣ ਦੀ ਜ਼ਰੂਰਤ ਹੈ।
We need to find better and faster solutions to the problem of clean drinking water supplies around the country.
ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਮਹਿਲਾਵਾਂ ਦੀ ਵਿਆਪਕ ਭਾਗੀਦਾਰੀ ਨਾਲ ਕੁਪੋਸ਼ਣ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ।
Similarly he said malnutrition issue can also be resolved with greater women participation.
Advertisement - Remove
ਉਨ੍ਹਾਂ ਵਿਗਿਆਨੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੌਕੇ ਨੂੰ ਸੰਭਾਲ਼ਣ ਅਤੇ ਅਜਿਹੇ ਹੱਲ ਸਿਰਫ ਭਾਰਤ ਲਈ ਹੀ ਨਹੀਂ ਪੂਰੀ ਦੁਨੀਆ ਲਈ ਲੱਭਣ।
He exhorted the scientists that India should rise to the occasion and develop solutions not only for India but also for the world.
ਟੂਰਿਜ਼ਮ ਮੰਤਰਾਲੇ ਨੇ ਇੱਕ ਟਾਸਕ ਫੋਰਸ ਦਾ ਵੀ ਗਠਨ ਕੀਤਾ ਹੈ ਜਿਸ ਵਿੱਚ ਦੋਹਾਂ ਹੀ ਕੇਂਦਰੀ ਅਤੇ ਖੇਤਰੀ ਪੱਧਰ ਦੇ ਅਧਿਕਾਰੀਆਂ ਤੇ ਰਾਜਾਂ ਦੇ ਟੂਰਿਜ਼ਮ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮੇਂ ‘ਤੇ ਹੱਲ ਕੀਤਾ ਜਾ ਸਕੇ।
Ministry of Tourism has setup a task force comprised of its officials, both at the Central level and regional level and representatives of the State tourism departments to address the issues being brought forward in real time.
ਡੀਐੱਸਟੀ ਤੇ ਸਬੰਧਿਤ ਮੰਤਰਾਲਿਆਂ ਤਹਿਤ ਆਉਂਦੇ ਸੰਸਥਾਵਾਂ ਦੀ ਮਦਦ ਨਾਲ, ਡੀਐੱਸਟੀ ਪੂਰਾ ਤਾਲਮੇਲ ਰੱਖਦਿਆਂ ਕੋਵਿਡ19 ਨਾਲ ਸਬੰਧਿਤ ਅਨੇਕ ਮਸਲਿਆਂ ਦੇ ਹੱਲ ਲਈ ਭਾਰਤ ’ਚ ਵਾਜਬ ਟੈਕਨੋਲੋਜੀਆਂ ਦੀ ਲੋੜੀਂਦੀ ਵਰਤੋਂ ਕਰਨ ’ਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।
With the help of institutions under DST and sister ministries, DST is taking the lead in coordinating the effort to map and upscale appropriate technologies in India for addressing a plethora of issues related to COVID-19.
ਇਹ ਦੇਸ਼ ਲਈ ਵਧੇਰੇ ਵਾਜਬ ਹੱਲ ਵੀ ਲੱਭ ਰਿਹਾ ਹੈ ਅਤੇ ਕੋਵਿਡ19 ਦੀ ਵਿਸ਼ਵਪੱਧਰੀ ਮਹਾਮਾਰੀ ਕਾਰਨ ਪੈਦਾ ਹੋਏ ਹੰਗਾਮੀ ਹਾਲਾਤ ਨਾਲ ਨਿਪਟਣ ਲਈ ਦੇਸ਼ ਨੂੰ ਤਿਆਰ ਹੋਣ ’ਚ ਮਦਦ ਵੀ ਕਰ ਰਿਹਾ ਹੈ।
It is also scouting for solutions that are more relevant to the country and also to help prepare the country for exigencies arising out of COVID-19 pandemic.
12 ਕੀ ਇਸ ਐਪ ਨਾਲ ਸਬੰਧਿਤ ਤਕਨੀਕੀ ਮੁੱਦੇ ਦੇ ਹੱਲ ਲਈ ਕੋਈ ਹੈਲਪਲਾਈਨ ਮੌਜੂਦ ਹੈ?
12 Is there any helpline for resolving technical issues related to App
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading