Advertisement - Remove

ਨੁਕਸਾਨ - Example Sentences

Popularity:
Difficulty:
nukasāna  nukasaana
ਦੇਸ਼ ਦਾ ਨੁਕਸਾਨ ਕਰ ਦਿੱਤਾ ।
The country was at a loss.
ਸਾਥੀਓ, ਕਿਸਾਨਾਂ ਨੂੰ ਸਿੰਚਾਈ ਨਾਲ ਜੋੜਨਾ ਹੋਵੇ ਜਾਂ ਫਿਰ ਸੋਕੇ ਜਾਂ ਹੜ੍ਹ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਹੋਵੇ, ਕੇਂਦਰ ਸਰਕਾਰ ਨੇ ਸਾਫ ਨੀਯਤ ਦੇ ਨਾਲ ਕਿਸਾਨ ਹਿਤ ਵਿੱਚ ਕੰਮ ਕੀਤਾ ਹੈ।
Friends, The central government has worked with an honest intention for the welfare of the farmers, whether it is providing irrigation facilities or saving them from loss due to drought or floods.
ਬੁਨਿਆਦੀ ਢਾਂਚਾ ਨੁਕਸਾਨ ਨੂੰ ਘੱਟ ਕਰਨ ਲਈ ਆਪਦਾ ਅਨੁਕੂਲ ਬੁਨਿਆਦੀ ਢਾਂਚਾ, ਵੱਖ-ਵੱਖ ਆਪਦਾਵਾਂ ਦੇ ਕਾਰਣ ਹੋਣ ਵਾਲੀ ਮੌਤ ਦਰ, ਪ੍ਰਭਾਵਿਤ ਵਿਅਕਤੀਆਂ ਦੀ ਸੰਖਿਆ ਅਤੇ ਆਰਥਕ ਨੁਕਸਾਨ ਨੂੰ ਘੱਟ ਕਰਨ ਨਾਲ ਸਬੰਧਤ ਟੀਚਿਆਂ ਨੂੰ ਹਾਸਲ ਕਰਨ ਵਿੱਚ ਵੀ ਮਦਦ ਕਰੇਗਾ ।
Besides reducing infrastructure losses , disaster resilient infrastructure will also help achieve targets pertaining to reduction in mortality, number of affected people and economic losses due to disasters.
ਬੁਨਿਆਦੀ ਢਾਂਚਾ ਨੁਕਸਾਨ ਨੂੰ ਘੱਟ ਕਰਨ ਲਈ ਆਪਦਾ ਸਥਿਤੀ-ਸਥਾਪਕ ਬੁਨਿਆਦੀ ਢਾਂਚਾ, ਵੱਖ-ਵੱਖ ਆਪਦਾਵਾਂ ਦੇ ਕਾਰਨ ਹੋਣ ਵਾਲੀ ਮੌਤ ਦਰ, ਪ੍ਰਭਾਵਿਤ ਵਿਅਕਤੀਆਂ ਦੀ ਸੰਖਿਆ ਅਤੇ ਆਰਥਿਕ ਨੁਕਸਾਨ ਨੂੰ ਘੱਟ ਕਰਨ ਨਾਲ ਸਬੰਧਿਤ ਟੀਚਿਆਂ ਨੂੰ ਹਾਸਲ ਕਰਨ ਵਿੱਚ ਵੀ ਮਦਦ ਕਰੇਗਾ ।
Besides reducing infrastructure losses , disaster resilient infrastructure will also help achieve targets pertaining to reduction in mortality, number of affected people and economic losses due to disasters.
ਇਸ ਦੁਰਘਟਨਾ ਵਿੱਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
There has been no loss of life or any injury to any of the persons working in or around the site.
Advertisement - Remove
ਸ਼੍ਰੀ ਤੋਮਰ ਨੇ ਕਿਹਾ ਕਿ ਉਤਪਾਦਨ ਵਧਾਉਣ, ਫਸਲ ਕਟਾਈ ਵਿੱਚ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਅਤੇ ਜਲਵਾਯੂ ਦੇ ਅਨੁਕੂਲ ਪ੍ਰਜਾਤੀਆਂ ਨੂੰ ਵਿਕਸਤ ਕਰਨ ਲਈ ਟੈਕਨੋਲੋਜੀ ਦੀ ਅਦਲਾ ਬਦਲੀ ਵਾਸਤੇ ਦੁਵੱਲੇ ਸਹਿਯੋਗ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ।
Shri Tomar also expressed the need to increase bilateral cooperation in exchange of technology to increase productivity, reduce post-harvest losses and to develop climate resilient varieties.
ਇਸ ਤੋਂ ਇਲਾਵਾ ਇਹ ਜੁਰਮਾਨਾ ਵਿਚੋਲੇ ਖਰੀਦਦਾਰ ਵੱਲੋਂ ਸਭ ਤੋਂ ਆਖਰੀ ਖਰੀਦਦਾਰ ਨੂੰ ਦਿੱਤਾ ਜਾਵੇਗਾ। ਅਜਿਹਾ ਕਰਨ ਵੇਲੇ ਉਹ ਆਪਣੇ ਨੁਕਸਾਨ ਦੀ ਰਕਮ ਨੂੰ ਵਿੱਚੋਂ ਕੱਟ ਲਵੇਗਾ।
Further, the penalty shall be passed on by the Intermediary Procurer to the End Procurer after deducting the losses of Intermediary procurer.
ਓਹੀ ਆਈਐੱਮਸੀਟੀ ਐਡੀਸ਼ਨਲ ਫੰਡਾਂ ਦੀ ਵੰਡ ਲਈ ਅੰਤਿਮ ਸਿਫਾਰਸ਼ਾਂ ਕਰਨ ਲਈ ਨੁਕਸਾਨ ਅਤੇ ਰਾਹਤ ਕਾਰਜਾਂ ਦੇ ਵਿਸਤ੍ਰਿਤ ਜਾਇਜ਼ੇ ਲਈ ਮੈਮੋਰੰਡਮ ਮਿਲਣ ਤੋਂ ਬਾਅਦ ਰਾਜ ਦਾ ਇੱਕ ਵਾਰੀ ਫਿਰ ਦੌਰਾ ਕਰੇਗੀ।
The same IMCT will again visit the State after submission of the Memorandum for detailed assessment of the damages and relief operations conducted for making final recommendations for allocation of additional funds.
ਇਹ ਭੂਮੀ ਕਟਾਅ (ਲੈਂਡ ਡੀਗ੍ਰੇਡੇਸ਼ਨ) ਅਤੇ ਜਾਨਵਰਾਂ ਅਤੇ ਪੌਦਿਆਂ ਦੀਆਂ ਪ੍ਰਜਾਤੀਆਂ ਦੇ ਨੁਕਸਾਨ ਵਿੱਚ ਨਜ਼ਰ ਆਉਂਦੇ ਹੈ, ਜਿਨ੍ਹਾਂ ’ਤੇ ਲੁਪਤ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।
This is seen in loss of land and plants and animal species, facing threat of becoming extinct.
ਟਰਾਂਸਪੋਰਟੇਸ਼ਨ ਦੂਰੀ 1500 ਕਿਲੋਮੀਟਰ ਘੱਟ ਹੋ ਜਾਣ ਨਾਲ ਆਰਥਿਕ ਲਾਭ ਵੀ ਹੋਵੇਗਾ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਘੱਟ ਹੋਵੇਗਾ।
Reduction of 1500 km transportation distance will also result in economic benefits and reduced damage to the environment.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading