Advertisement - Remove

ਨੁਕਸਾਨ - Example Sentences

nukasāna  nukasaana
ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਐੱਮਐੱਨਆਰਈ ਨੇ ਪਹਿਲਾਂ ਮਿਤੀ 18.03.2019 ਨੂੰਅਤੇ ਫਿਰ ਮਿਤੀ03.06.2020 ਨੂੰ ਅਡਵਾਈਜ਼ਰੀਆਂ ਜਾਰੀ ਕੀਤੀਆਂ ਸਨ ਅਤੇਲਾਭਾਰਥੀਆਂ ਤੇ ਆਮ ਜਨਤਾ ਨੂੰ ਸਲਾਹ ਦਿੱਤੀ ਸੀ ਕਿ ਉਹ ਅਜਿਹੀਆਂ ਵੈੱਬਸਾਈਟਾਂ ਤੇ ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰਨ ਅਤੇ ਆਪਣਾ ਡਾਟਾ ਸਾਂਝਾ ਕਰਨ ਤੋਂ ਪਰਹੇਜ਼ ਕਰਨ।
To avoid any loss to the general public, MNRE had earlier issued advisories on 18.03.2019 and 03.06.2020, advising beneficiaries and general public to refrain from depositing any registration fee and sharing their data on such websites.
ਉਨ੍ਹਾਂ ਕਿਹਾ ਕਿ ਇਸ ਸਾਲ ਅਸਾਮ ਨੂੰ ਪਹਿਲਾਂ ਹੀ ਤਿੰਨ ਵਾਰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਭਾਰੀ ਨੁਕਸਾਨ ਪੁੱਜਾ ਅਤੇ ਆਮ ਜਨਜੀਵਨ ਵਿਆਪਕ ਤੌਰ ’ਤੇ ਅਸਤ-ਵਿਅਸਤ ਹੋਇਆ ਤੇ ਵਿਘਨ ਪਿਆ ਅਤੇ ਅਸਾਮ ਰਾਜ ਉੱਪਰ ਭਾਰੀ ਬੋਝ ਪਿਆ ਹੈ, ਜੋ ਇਸ ਵੇਲੇ ਕੋਵਿਡ-19 ਮਹਾਮਾਰੀ ਦੇ ਨਾਲ-ਨਾਲ ਹੜ੍ਹਾਂ ਦੀ ਚੁਣੌਤੀ ਦਾ ਵੀ ਸਾਹਮਣਾ ਕਰ ਰਿਹਾ ਹੈ।
He said, there have already been three waves of floods this year causing extensive damage and disruption to normal life and a huge burden on the State of Assam which is now facing twin challenges along with the ongoing Covid-19 pandemic.
ਵਿਸ਼ਵਵਿਆਪੀ ਅਤੇ ਭਾਰਤ ਵਿੱਚ ਕੋਵਿਡ -19 ਦੇ ਪ੍ਰਭਾਵ ਨੂੰ ਵੇਖਦਿਆਂ, ਸੰਕਟ ਦਾ ਮੁਕਾਬਲਾ ਕਰਨ ਲਈ ਆਰ ਐਂਡ ਡੀ ਦੇ ਯਤਨਾਂ ਦਾ ਸਮਰਥਨ ਕਰਨਾ ਅਤੇ ਅਰਥਵਿਵਸਥਾ ਨੂੰ ਹੋਣ ਵਾਲੇ ਹੋਰ ਨੁਕਸਾਨ ਨੂੰ ਰੋਕਣਾ ਸਮੇਂ ਦੀ ਲੋੜ ਹੈ।
Given the impact of COVID-19 globally and in India, the need of the hour is to support RD efforts to combat the crisis and end any further damage to the economy.
ਅਤੇ ਉਸ ਕਾਰਨ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਏਗਾ, ਬੀਮੇ ਦੇ ਕਾਰਨ ਉਸ ਕਿਸਾਨ ਨੂੰ ਸਾਲ ਭਰ ਲਈ ਜੋ ਲੋੜ ਹੈ, ਉੱਨਾ ਧਨ ਉਸ ਨੂੰ ਮਿਲ ਜਾਏਗਾ।
And the farmer will get enough funds for a year due to the insurance scheme if he suffers any kind of loss.
ਪ੍ਰਧਾਨ ਮੰਤਰੀ ਨੇ ਕਿਹਾ, "ਸਵਾਮੀ ਆਤਮਸਥਾਨੰਦ ਜੀ ਦਾ ਅਕਾਲ ਚਲਾਣਾ ਮੇਰੇ ਲਈ ਇੱਕ ਨਿਜੀ ਨੁਕਸਾਨ ਹੈ।
"The demise of Swami Atmasthananda ji is a personal loss for me.
Advertisement - Remove
ਨਵੰਬਰ ਵਿੱਚ ਕਾਲੇ ਧਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਲਏ ਗਏ ਫੈਸਲੇ ਤੋਂ ਬਾਅਦ ਅਰਥਵਿਵਸਥਾ ਨੂੰ ਨੁਕਸਾਨ ਦੇ ਜੋ ਦੋਸ਼ ਲਗਾਏ ਜਾ ਰਹੇ ਸਨ,ਉਸ ਦਾ ਜਵਾਬ ਪਿਛਲੀ ਤਿਮਾਹੀ ਦੇ ਅੰਕੜਿਆਂ ਨੇ ਦੇ ਦਿੱਤਾ ਹੈ।
After the decision against black money and corruption in November, several allegations were levelled regarding the damage to the economy. Answer to these allegations was given by the previous quarters statistics.
ਅਤੇ ਪੂੰਜੀ ਦੇ ਅਜਿਹੇ ਤਬਾਦਲੇ ਨਾਲ ਜਿਨ੍ਹਾਂ ਨੂੰ ਨੁਕਸਾਨ ਹੋਇਆ, ਉਨ੍ਹਾਂ ਦੇ ਲਈ ਕੋਈ ਹਮਦਰਦੀ ਹੋਣਾ ਮੁਸ਼ਕਿਲ ਹੈ।
And nobody will sympathise with the criminals who may have to suffer financial loss because of this decision.
ਉਪ ਰਾਸ਼ਟਰਪਤੀ ਨੇ ਕਿਹਾ ਕਿ ਇਨ ਗ੍ਰਹਿ ਦੀ ਸਥਿਰਤਾ ਅਤੇ ਖ਼ੁਸ਼ਹਾਲੀ ਲਈ ਹਰਿਆਲਾ ਭਵਿੱਖ ਯਕੀਨੀ ਬਣਾਉਣ ਲਈ, ਐੱਸਐੱਮਈਜ਼ ਅਜਿਹੇ ਅਮਲਾਂ ਨੂੰ ਗ੍ਰਹਿਣ ਕਰਕੇ ਨਿਰਣਾਇਕ ਭੂਮਿਕਾ ਨਿਭਾ ਸਕਦੇ ਹਨ ਜੋ ਵਾਤਾਵਰਣ ਨੂੰ ਪ੍ਰਭਾਵਤ ਨਹੀਂ ਕਰਨਗੇ ਅਤੇ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ।
The Vice President said that in sustaining this planet and ensuring a greener future for posterity, the SMEs can play a crucial role by adopting practices that will not impact the environment and harm the present and future generations.
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਵਿੱਚ ਫਸਲਾਂ ਦਾ ਕੋਈ ਵੱਡਾ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਪਰ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਫਸਲਾਂ ਦਾ ਮਾਮੂਲੀ ਨੁਕਸਾਨ ਹੋਣ ਦੀ ਰਿਪੋਰਟ ਹੈ।
No significant crop losses have been reported in the States of Gujarat, Uttar Pradesh, Madhya Pradesh, Maharashtra, Chhattisgarh, Bihar and Haryana. However, some minor crop losses have been reported in some districts of Rajasthan.
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਵਿੱਚ ਫਸਲਾਂ ਨੂੰ ਕੋਈ ਖਾਸ ਨੁਕਸਾਨ ਨਹੀਂ ਪੁੱਜਾ ਪਰ ਕੁਝ ਮਾਮੂਲੀ ਨੁਕਸਾਨ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਹੋਣ ਦੀ ਰਿਪੋਰਟ ਹੈ।
No Significant crop losses have been reported in the States of Gujarat, Uttar Pradesh, Madhya Pradesh, Maharashtra, Chhatisgarh, Bihar and Haryana. However, some minor crop losses have been reported in some districts of Rajasthan.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading