Advertisement - Remove

ਨੁਕਸਾਨ - Example Sentences

nukasāna  nukasaana
ਬਹਿਸ, ਚਰਚਾ ਅਤੇ ਮਤਭੇਦ ਲੋਕਤੰਤਰ ਦਾ ਅਹਿਮ ਹਿੱਸਾ ਰਹੇ ਹਨ ਲੇਕਿਨ ਜਨਤਕ ਜਾਇਦਾਦ ਨੂੰ ਨੁਕਸਾਨ ਪੰਹੁਚਾਉਣਾ ਅਤੇ ਆਮ ਜਨ-ਜੀਵਨ ਵਿੱਚ ਵਿਘਨ ਪਾਉਣਾ ਸਾਡੇ ਲੋਕਾਚਾਰ ਦਾ ਕਦੇ ਵੀ ਹਿੱਸਾ ਨਹੀਂ ਰਿਹਾ ।
Debate, discussion and dissent are essential parts of democracy but, never has damage to public property and disturbance of normal life been a part of our ethos.
ਪ੍ਰਧਾਨ ਮੰਤਰੀ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਸਾਡਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਘੱਟ-ਤੋਂ-ਘੱਟ ਜਾਨੀ ਨੁਕਸਾਨ ਹੋਵੇ।
Prime Minister outlined that the common goal for the country is to ensure minimum loss of life.
ਕੋਰੋਨਾ ਵਾਇਰਸ ਕਾਰਨ ਬੈਂਚਾਂ ਦੇ ਕੰਮ ਨਾ ਕਰਨ ਕਾਰਨ, ਕੰਮ ਦੇ ਦਿਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕਦੀ ਹੈ, ਜਿਸ ਦਾ ਫ਼ੈਸਲਾ ਇੱਕ ਵਾਰੀ ਬੈਂਚਾਂ ਦਾ ਕੰਮਕਾਜ ਸ਼ੁਰੂ ਹੋ ਜਾਣ 'ਤੇ ਸਬੰਧਿਤ ਬਾਰ ਐਸੋਸੀਏਸ਼ਨਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੀਤਾ ਜਾਵੇਗਾ।
The manner in which the loss of working days due to non functioning of the Benches on account of Corona virus can be compensated, would be decided in consultation with the respective Bar Associations, once the functioning of the Benches starts.
ਹੈਲੀਕੌਪਟਰ ਵਿੱਚ ਸਵਾਰ ਚਾਲਕ ਦਲ (crew) ਦੇ ਸਾਰੇ ਮੈਂਬਰ ਸੁਰੱਖਿਅਤ ਹਨ ਅਤੇ ਕਿਸੇ ਵੀ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ।
All crew onboard the helicopter are safe and there has been no damage to any property.
ਇੰਝ ਕਰਨ ਦਾ ਅਰਥ ਇਹ ਹੋਵੇਗਾ ਕਿ ਸੰਕਟ ਦੇ ਸਮੇਂ ਵੀ, ਸਾਡੇ ਦਫ਼ਤਰ, ਕਾਰੋਬਾਰੀ ਅਦਾਰੇ ਅਤੇ ਵਣਜ ਤੇਜ਼ ਰਫ਼ਤਾਰ ਨਾਲ ਚੱਲ ਸਕਣ ਤੇ ਸਾਡੇ ਜੀਵਨ ਨੂੰ ਯਕੀਨੀ ਤੌਰ ’ਤੇ ਕੋਈ ਨੁਕਸਾਨ ਨਾ ਪੁੱਜੇ।
Doing so would mean that even in a time of crisis, our offices, businesses and commerce could get moving faster, ensuring loss of life does not occur.
Advertisement - Remove
ਸਾਥੀਓ, ਸਾਡੇ ਸਮਾਜ ਵਿੱਚ ਇੱਕ ਹੋਰ ਵੱਡੀ ਜਾਗਰੂਕਤਾ ਇਹ ਆਈ ਹੈ ਕਿਹੁਣ ਸਾਰੇ ਲੋਕ ਇਹ ਸਮਝ ਰਹੇ ਹਨ ਕਿ ਜਨਤਕ ਥਾਵਾਂ 'ਤੇ ਥੁੱਕਣ ਦੇ ਕੀ ਨੁਕਸਾਨ ਹੋ ਸਕਦੇ ਹਨ।
Friends, another awareness that has come about in our society is that people now understand the damage that can be caused by spitting in public places.
ਲੌਕਡਾਊਨ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਦਾ ਨੁਕਸਾਨ ਕਿਵੇਂ ਘੱਟ ਕੀਤਾ ਜਾਵੇ ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਦੇ ਵੱਖ-ਵੱਖ ਔਨਲਾਈਨ ਪਲੈਟਫਾਰਮਾਂ ਜ਼ਰੀਏ ਵਿਦਿਆਰਥੀਆਂ ਦੀ ਸਿੱਖਿਆ ਜਾਰੀ ਹੈ।
In response to the question of how to reduce the loss of students' education in the lock-down, he said that the education of students is continuing through the various online platforms of the ministry.
ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਹਿਦਾਇਤ ਕੀਤੀ ਕਿ ਉਹ ਲੌਕਡਾਊਨ ਦੇ ਖਾਤਮੇ ਤੋਂ ਬਾਅਦ ਅਪ੍ਰੇਸ਼ਨ ਸ਼ੁਰੂ ਕਰਨ ਲਈ ਅਚਨਚੇਤੀ ਯੋਜਨਾਵਾਂ ਤਿਆਰ ਕਰਨ ਤਾਕਿ ਇਸ ਦੌਰਾਨ ਕੰਮਕਾਜੀ ਘੰਟਿਆਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਵੱਧ ਤੋ ਵੱਧ ਪੂਰਤੀ ਹੋ ਸਕੇ।
Raksha Mantri directed them to prepare contingency plans for resumption of operations after the lifting of lock down to compensate for the lost working time to the extent possible and ramp up production.
ਸ਼੍ਰੀ ਪੋਖਰਿਯਾਲ ਨੇ ਇਹ ਵੀ ਦੱਸਿਆ ਕਿ ਸਰਕਾਰ, ਲੌਕਡਾਊਨ ਦੇ ਸਮੇਂ ਦੌਰਾਨ ਹੋਏ ਵਿਦਿਆਰਥੀਆਂ ਦੇ ਅਕਾਦਮਿਕ ਨੁਕਸਾਨ ਦੀ ਭਰਪਾਈ ਲਈ ਯੋਜਨਾ ਉਲੀਕ ਰਹੀ ਹੈ।
ShriPokhriyal highlighted that the government is planning to tackle the academic loss of students during the lockdown period.
ਉਨ੍ਹਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਕੇਂਦਰੀ ਖੇਤੀਬਾੜੀ ਮੰਤਰਾਲਾ ਅਤੇ ਸਬੰਧਿਤ ਰਾਜ ਸਰਕਾਰ ਨੇ ਉਸ ਵੇਲੇ ਕਿਸਾਨਾਂ ਦੀ ਮਦਦ ਨਾਲ ਸਮੇਂ ਸਿਰ ਕਾਰਵਾਈ ਕਰਕੇ ਨੁਕਸਾਨ ਤੋਂ ਬਚਾਅ ਕਰ ਲਿਆ ਸੀ।
He expressed satisfaction that the losses were checked due to timely action by the Union Agriculture Ministry and the concerned State Governments with the support of farmers.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading