Advertisement - Remove

ਨੁਕਸਾਨ - Example Sentences

Popularity:
Difficulty:
nukasāna  nukasaana
ਉਦਯੋਗ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਡਾਟਾ ਵਿਸ਼ਲੇਸ਼ਣ, ਰੋਬੋਟਿਕ ਅਤੇ ਹੋਰ ਸਾਰੇ ਵਧੀਆ ਢੰਗਾਂ ਨੂੰ ਅਪਣਾਉਣਾ ਚਾਹੀਦਾ ਹੈ। ਟੈਕਨੋਲੋਜੀ ਦੀ ਵਰਤੋਂ ਦਾ ਮਤਲਬ ਇਹ ਨਹੀਂ ਕਿ ਕਿਸੇ ਵੀ ਤਰ੍ਹਾਂ ਨੌਕਰੀਆਂ ਵਿਚ ਨੁਕਸਾਨ ਹੋਵੇ ਕਿਉਂਕਿ ਦੇਸ਼ ਵਿਚ ਉਤਪਾਦਨ ਵਿਚ ਵਾਧਾ ਹੋਣ ਦਾ ਮਤਲਬ ਵਧੇਰੇ ਨੌਕਰੀਆਂ ਨਿਕਲਣਾ ਹੋਵੇਗਾ।
The industry should assimilate artificial intelligence, data analytics, robotic and all other best practices.He said using technology does not imply loss of lobs in any way, as jump in production in the country will lead to creation of more jobs.
ਅਤੇ ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 399 ਹੈ| ਕੇਰਲ: ਰਾਜ ਸਰਕਾਰ ਨੇ ਕੇਂਦਰ ਨੂੰ ਬੇਨਤੀ ਕੀਤੀ ਹੈ ਕਿ ਉਹ ਬਾਰਸ਼ ਕਾਰਨ ਹੋਏ ਨੁਕਸਾਨ ਨੂੰ ਦੂਰ ਕਰਨ ਲਈ ਰਾਜ ਲਈ ਇੱਕ ਸਪੈਸ਼ਲ ਆਰਥਿਕ ਪੈਕੇਜ ਮੁਹੱਈਆ ਕਰਵਾਏ।
Kerala: State government has requested the Centre to provide a special economic package for the state to overcome the damages caused in the rains.
ਕੇਂਦਰੀ ਮੰਤਰੀ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਨਾ ਸਿਰਫ ਤੇਲਗੂ ਸਾਹਿਤ ਲਈ ਨੁਕਸਾਨ ਹੈ ਸਗੋਂ ਇਹ ਭਾਰਤੀ ਸਾਹਿਤ ਨੂੰ ਵੀ ਨੁਕਸਾਨ ਹੈ।
Union Minister Sri Naidu said his demise is not only a loss to Telugu literature, it is a loss to Indian literature also.
ਈਸ਼ਵਰ ਤੁਹਾਨੂੰ ਇਹ ਪੂਰਾ ਨਾ ਹੋਣ ਵਾਲਾ ਨੁਕਸਾਨ ਹੌਸਲੇ ਅਤੇ ਦ੍ਰਿੜ੍ਹਤਾ ਨਾਲ ਬਰਦਾਸ਼ਤ ਕਰਨ ਦੀ ਸ਼ਕਤੀ ਪ੍ਰਦਾਨ ਕਰੇ । *****
May you all have the strength to bear this irreparable loss with courage and fortitude.
ਸਾਰੇ ਸੰਵੇਦਨਸ਼ੀਲ ਸਥਾਨਾਂ ਵਿੱਚ ਗਸ਼ਤ ਵਧਾਉਣ ਲਈ ਕਿਹਾ ਗਿਆ ਹੈ ਤਾਂ ਜੋ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।
It has asked for intensification of patrolling in all sensitive locations so as to prevent any loss of life or damage to property.
Advertisement - Remove
ਪ੍ਰਸਤਾਵਿਤ ਸੋਧਾਂ ਨਾਲ ਸਬੰਧਿਤ ਅਧਿਕਾਰੀ ਸਰਕਾਰੀ ਰਿਹਾਇਸ਼ਾਂ 'ਤੇ ਨਜਾਇਜ਼ ਰੂਪ ਵਿੱਚ ਕਬਜ਼ਾ ਕਰਨ ਵਾਲਿਆਂ ਦੀ ਬੇਦਖਲੀ ਲਈ ਬਿਨਾਂ ਰੋਕ ਟੋਕ ਦੇ ਕਾਰਵਾਈ ਕਰਨ ਅਤੇ ਮੁਕੱਦਮੇਬਾਜ਼ੀ ਦੀ ਸਮਾਂ ਸੀਮਾਂ ਦੇ ਦੌਰਾਨ ਸਰਕਾਰੀ ਰਿਹਾਇਸ਼ 'ਤੇ ਕਬਜ਼ਾ ਕਰਕੇ ਰੱਖਣ ਦੇ ਇਵਜ਼ ਵਿੱਚ ਨੁਕਸਾਨ ਵਸੂਲੀ ਕਰਨ ਵਿੱਚ ਸਮਰੱਥ ਹੋ ਜਾਣਗੇ।
The proposed amendments would enable the Estate officer to apply summary proceedings for evicting unauthorised occupants from residential accommodations and to levy damage charges for accommodation held during the period of litigation.
ਸਭ ਤੋਂ ਅਹਿਮ ਇਹ ਕਿ ਸਪਲਾਈ ਚੇਨ ਵਿੱਚ ਜੋ ਨੁਕਸਾਨ ਸਾਡੇ ਕਿਸਾਨਾਂ ਨੂੰ ਹੁੰਦਾ ਹੈ, ਉਸ ਤੋਂ ਬਚਾਉਣ ਲਈ ਤਕਨੀਕੀ ਸਮਾਧਾਨ ਬਹੁਤ ਜ਼ਰੂਰੀ ਹੈ।
The most important thing is that technical solutions are imperative to protect our farmers from losses in the supply chain.
ਇਹ ਯੋਜਨਾ ਇਸ ਦਲ ਦੀ ਹੈ, ਸਾਡੀ ਨਹੀਂ, ਜਾਂ ਇਸ ਯੋਜਨਾ ਨੂੰ ਲਾਗੂ ਕਰਾਂਗੇ ਤਾਂ ਉਸ ਨੂੰ ਲਾਭ ਮਿਲੇਗਾ , ਇਸ ਸੋਚ ਅਤੇ ਤੌਰ - ਤਰੀਕੇ ਨੇ ਦੇਸ਼ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ ।
The mindset that a particular scheme belongs to that party and not ours or if we implement this scheme, that party will benefit has done a lot of harm to the people of the country.
ਨੇਤਾਵਾਂ ਨੇ ਮਹਾਮਾਰੀ ਤੋਂ ਆਰਥਿਕ ਅਤੇ ਸਮਾਜਿਕ ਨੁਕਸਾਨ ਨੂੰ ਘੱਟ ਕਰਨ ਅਤੇ ਆਲਮੀ ਵਿਕਾਸ, ਬਜ਼ਾਰ ਦੀ ਸਥਿਰਤਾ ਅਤੇ ਸੰਕਟ ਤੋਂ ਉੱਭਰਨ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਉਪਲੱਬਧ ਸਾਰੇ ਨੀਤੀਗਤ ਸਾਧਨਾਂ ਦੇ ਇਸਤੇਮਾਲ ਉੱਤੇ ਵੀ ਪ੍ਰਤੀਬੱਧਤਾ ਪ੍ਰਗਟਾਈ।
Leaders also committed to use all available policy tools to minimize the economic and social cost of the pandemic and to restore global growth, market stability and strengthening resilience.
ਆਰਡੀਨੈਂਸ ਵਿੱਚ ਹਿੰਸਾ ਨੂੰ ਉਤਪੀੜਨ, ਸਰੀਰਕ ਚੋਟ ਅਤੇ ਸੰਪਤੀ ਨੂੰ ਨੁਕਸਾਨ ਨੂੰ ਸ਼ਾਮਲ ਕਰਦੇ ਹੋਏ ਪਰਿਭਾਸ਼ਿਤ ਕੀਤਾ ਗਿਆ ਹੈ।
Violence as defined in the Ordinance will include harassment and physical injury and damage to property.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading