Advertisement - Remove

ਨੁਕਸਾਨ - Example Sentences

nukasāna  nukasaana
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਕੋਈ ਮਹੱਤਵਪੂਰਨ ਫਸਲੀ ਨੁਕਸਾਨ ਨਹੀਂ ਹੋਇਆ ਹੈ।
No significant crop losses have been reported in the States of Gujarat, Uttar Pradesh, Madhya Pradesh, Maharashtra, Chhattisgarh, Bihar and Haryana.
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਕਿਸੇ ਵੀ ਮਹੱਤਵਪੂਰਨ ਫਸਲੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ ਹੈ।
No significant crop losses have been reported in the States of Gujarat, Uttar Pradesh, Madhya Pradesh, Maharashtra, Chhattisgarh, Bihar and Haryana.
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਕੋਈ ਮਹੱਤਵਪੂਰਨ ਫਸਲ ਨੁਕਸਾਨ ਨਹੀਂ ਹੋਇਆ ਹੈ।
No significant crop losses have been reported in the States of Gujarat, Uttar Pradesh, Madhya Pradesh, Maharashtra, Chhattisgarh, Bihar and Haryana.
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਵਿੱਚ ਫਸਲਾਂ ਨੂੰ ਕੋਈ ਮਹੱਤਵਪੂਰਨ ਨੁਕਸਾਨ ਨਹੀਂ ਹੋਇਆ ਹੈ।
No significant crop losses have been reported in the States of Gujarat, Uttar Pradesh, Madhya Pradesh, Maharashtra, Chhattisgarh, Bihar and Haryana.
ਗੁਜਰਾਤ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਬਿਹਾਰ ਅਤੇ ਹਰਿਆਣਾ ਰਾਜਾਂ ਵਿੱਚ ਕਿਸੇ ਵੀ ਮਹੱਤਵਪੂਰਨ ਫਸਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ।
No significant crop losses have been reported in the States of Gujarat, Uttar Pradesh, Madhya Pradesh, Maharashtra, Chhattisgarh, Bihar and Haryana.
Advertisement - Remove
ਸਕੂਲਾਂ ਨੂੰ ਹੋਰ ਸਮੇਂ ਲਈ ਬੰਦ ਕਰਨ ਨਾਲ ਪੜ੍ਹਾਈ ਦਾ ਨੁਕਸਾਨ ਹੋ ਸਕਦਾ ਹੈ।
Extended school closures may cause loss of learning.
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪਰਮ ਪੂਜਨੀਕ ਸੰਤ ਦਾ ਅਕਾਲ ਚਲਾਣੇ ਇੱਕ ਅਪੂਰਨ ਨੁਕਸਾਨ ਹੈ। ਸ਼੍ਰੀ ਅਮਿਤ ਸ਼ਾਹ ਨੇ ਵਿਛੜੀ ਰੂਹ ਦੀ ਸ਼ਾਂਤੀ ਦੀ ਪ੍ਰਾਰਥਨਾ ਕਰਕੇ ਦੁਨਿਆ ਭਰ ਵਿੱਚ ਉਨ੍ਹਾਂ ਦੇ ਪੈਰੋਕਾਰਾਂ ਪ੍ਰਤੀ ਗਹਿਰੀ ਸੰਵੇਦਨਾ ਵਿਅਕਤ ਕੀਤੀ।
The Union Home Minister further said that the revered Saints passing away is an irreparable loss and he prays for his noble soul to rest in peace and give strength to his followers all across the globe.
ਸਾਰੇ ਕਿਸਾਨਾਂ ਨੂੰ ਪੀਐੱਮਐੱਫਬੀਵਾਈ ਦੇ ਤਹਿਤ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਫਸਲਾਂ ਦੇ ਬੀਮੇ ਦੇ ਲਾਭ ਰਾਹੀਂ ਬੇਮਿਸਾਲ ਕੁਦਰਤੀ ਆਪਦਾ ਕਾਰਨ ਫਸਲਾਂ ਦੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ।
All farmers are encouraged to enrol under PMFBY to avail the benefits of crop insurance as a protection against crop loss due to unforeseen natural calamities.
ਇਸ ਦੇ ਨਾਲ ਹੀ ਇੱਥੋਂ ਵੱਡੀ ਸੰਖਿਆ ਵਿੱਚ ਮੱਛੀਆਂ ਪਕੜਨ ਦੇ ਜਹਾਜ਼ ਵੀ ਗੁਜਰਦੇ ਹਨ ਜਿਸ ਨਾਲ ਕਦੇ-ਕਦੇ ਇਨ੍ਹਾਂ ਦਰਮਿਆਨ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇਸ ਦੀ ਵਜ੍ਹਾ ਨਾਲ ਸੰਪਤੀ ਅਤੇ ਵਾਤਾਵਰਣ ਦੋਹਾਂ ਦਾ ਨੁਕਸਾਨ ਹੁੰਦਾ ਹੈ।
It sometimes causes accidents between them, resulting in damage of property and environmental pollution, and in several instances has resulted in loss of lives also.
ਤਮਿਲ ਨਾਡੂ: ਬੱਸ ਅਤੇ ਕਾਰ ਅਪਰੇਟਰਸ ਕਨਫੈਡਰੇਸ਼ਨ ਆਵ੍ ਇੰਡੀਆ (ਬੀਓਸੀਆਈ) ਅਤੇ ਤਮਿਲ ਨਾਡੂ ਓਮਨੀ ਬੱਸ ਮਾਲਕਾਂ ਦੀ ਐਸੋਸੀਏਸ਼ਨ (ਟੋਬੋਆ) ਨੇ ਪ੍ਰਾਈਵੇਟ ਯਾਤਰੀ ਟ੍ਰਾਂਸਪੋਰਟ ਅਪਰੇਟਰਾਂ ਦੀ ਨੁਮਾਇੰਦਗੀ ਕਰਦਿਆਂ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ ਲੌਕਡਾਊਨ ਕਾਰਨ ਆਮਦਨੀ ਦੇ ਨੁਕਸਾਨ ਲਈ ਤੁਰੰਤ ਰਾਹਤ ਪ੍ਰਦਾਨ ਕਰੇ।
Tamil Nadu: Bus and Car Operators Confederation of India (BOCI) and Tamil Nadu Omni Bus Owners Association (TOBOA), representing private passenger transport operators have urged the State government to provide immediate relief for income loss due to Covid lockdown.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading