Advertisement - Remove

ਨੁਕਸਾਨ - Example Sentences

nukasāna  nukasaana
ਜੇ ਅਸੀਂ ਇਸ ਵਿਕਾਸ ਦਾ ਪ੍ਰਬੰਧ ਭਾਵ ਯੋਜਨਾਬੰਦੀ ਅਤੇ ਉਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਦਾ ਕੰਮ ਸਹੀ ਤਰੀਕੇ ਨਾ ਕੀਤਾ, ਤਦ ਆਫ਼ਤਾਂ ਦੌਰਾਨ ਮਾਲੀ ਤੇ ਜਾਨੀ ਨੁਕਸਾਨ ਪਹਿਲਾਂ ਨਾਲੋਂ ਕਿਤੇ ਵੱਧ ਹੋਣਗੇ।
If we do not manage this growth, in terms of both planning and execution, the risk of economic and human losses from disasters will be higher than ever before.
ਅਤੇ ਉਨ੍ਹਾਂ ਜਨ ਪ੍ਰਤੀਨਿਧੀਆਂ ਦਾ ਨੁਕਸਾਨ ਹੁੰਦਾ ਹੈ ਜੋ ਕਿ ਇੰਨੀ ਮਿਹਨਤ ਕਰਕੇ, ਧਰਤੀ ਤੋਂ ਉੱਠ ਕੇ, ਲੋਕਾਂ ਨਾਲ ਜ਼ਿੰਦਗੀ ਗੁਜ਼ਾਰ ਕੇ ਆਇਆ ਹੈ,ਜੋ ਉਨ੍ਹਾਂ ਦੇ ਦੁੱਖ ਦਰਦ ਦੱਸਣਾ ਚਾਹੁੰਦਾ ਹੈ, ਉਹ ਦੱਸ ਨਹੀਂ ਪਾ ਰਿਹਾ ਹੈ।
It also does tremendous amount of damage to the representatives who have come here after a lot of hardwork and struggle to speak about the problems of the people but are not given the opportunity to speak.
ਅਤੇ ਇਸ ਲਈ ਜੇਕਰ ਨੁਕਸਾਨ ਕਿਸੇ ਦਾ ਹੁੰਦਾ ਹੈ ਤਾਂ ਜਿਸ ਖੇਤਰ ਤੋਂ ਉਹ ਆਉਂਦਾ ਹੈ, ਉਸ ਖੇਤਰ ਦੇ ਆਮ ਵਿਅਕਤੀ ਦਾ ਹੁੰਦਾ ਹੈ।
Therefore, it is also a loss of that region and the local people of that region to which he belongs.
ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਰਾਜ ਵਿੱਚ ਬੁਨਿਆਦੀ ਢਾਂਚੇ, ਮਕਾਨਾਂ, ਮਛੇਰਿਆਂ ਅਤੇ ਖੇਤੀਬਾੜੀ ਨੂੰ ਹੋਏ ਨੁਕਸਾਨ ਅਤੇ ਰਾਜ ਲਈ ਜ਼ਰੂਰੀ ਰਾਹਤ ਦਾ ਮੁਲਾਂਕਣ ਕਰਨ ਲਈ ਜਲਦੀ ਹੀ ਇੱਕ ਕੇਂਦਰੀ ਦਲ ਓਡੀਸ਼ਾ ਆਵੇਗਾ।
The Prime Minister assured that a Central team will visit the State soon to assess the extent of damage to infrastructure, housing, fishermen and farms and relief to be provided to the State.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕਈ ਹਿੱਸਿਆਂ ਵਿੱਚ ਬੇਮੌਸਮੀ ਬਰਸਾਤ ਅਤੇ ਝੱਖੜ ਨਾਲ ਹੋਏ ਜਾਨੀ ਨੁਕਸਾਨ ’ਤੇ ਸੋਗ ਪ੍ਰਗਟਾਇਆ ਹੈ।
The Prime Minister, Shri Narendra Modi has expressed his grief on the loss of lives due to unseasonal rains and storms in various parts of Gujarat.
Advertisement - Remove
ਪ੍ਰਦੇਸ਼ ਦੇ ਹਵਾਈ ਸਰਵੇਖਣ ਤੋਂ ਬਾਅਦ ਪ੍ਰਧਾਨਮੰਤਰੀ ਨੇ ਚੱਕਰਵਾਤੀ ਤੁਫਾਨ ਫਾਨੀ ਨਾਲ ਹੋਏ ਨੁਕਸਾਨ ਅਤੇ ਰਾਹਤ ਤੇ ਪੁਨਰਵਾਸ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਲਈ ਕੇਂਦਰ ਅਤੇ ਰਾਜ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ।
Thereafter, Prime Minister took a meeting of the senior officers of the State and Central Government to take stock of the damage caused by the cyclone and the relief & rehabilitation measures being undertaken.
ਪ੍ਰਧਾਨ ਮੰਤਰੀ ਨੇ ਕਿਹਾ, “ਗੁਜਰਾਤ ਦੇ ਕਈ ਹਿੱਸਿਆਂ ਵਿੱਚ ਬੇਮੌਸਮੀ ਬਰਸਾਤ ਅਤੇ ਝੱਖੜ ਨਾਲ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ ।
“Anguished by the loss of lives due to unseasonal rains and storms in various parts of Gujarat.
ਪ੍ਰਧਾਨ ਮੰਤਰੀ ਨੇ ਬਿਹਾਰ ਵਿੱਚ ਕਿਸ਼ਤੀ ਦੁਰਘਟਨਾ ਵਿੱਚ ਹੋਏ ਹੋਏ ਜਾਨੀ ਨੁਕਸਾਨ ਪ੍ਰਤੀ ਦੁਖ ਦਾ ਪ੍ਰਗਟਾਵਾ ਕੀਤਾ ਹੈ।
The Prime Minister Shri Narendra Modi has expressed grief on the loss of lives caused by the boat tragedy in Bihar.
ਕਾਰਪੋਰੇਟ ਕਰਦਾਤਵਾਂ ਨੂੰ ਦਿੱਤੇ ਜਾਣ ਵਾਲੀਆਂ ਰਿਆਇਤਾਂ ਨਾਲ 62 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਮਾਲੀਆ ਨੁਕਸਾਨ ਹੁੰਦਾ ਹੈ।
The total revenue loss from incentives to corporate tax payers was over Rs. 62,000 crores.
ਭਾਂਵੇ ਇਹ ਉਨ੍ਹਾਂ ਦੇ ਪਾਸਪੋਰਟ ਦਾ ਨੁਕਸਾਨ ਹੋਵੇ, ਕਾਨੂੰਨੀ ਸਲਾਹ,ਮੈਡੀਕਲ ਸਹਾਇਤਾ,ਸਹਾਰਾ,ਜਾਂ ਭਾਰਤ ਲਈ ਉਨ੍ਹਾਂ ਦੀ ਦੇਹ ਲਈ ਵਾਹਨ ਦੀ ਜ਼ਰੂਰਤ ਹੋਵੇ।ਮੈਂ ਸਾਰੇ ਭਾਰਤੀ ਦੂਤਾਵਾਸਾਂ ਨੂੰ ਵਿਦੇਸ਼ਾਂ ਵਿੱਚ ਸਾਰੇ ਭਾਰਤੀ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਕਿਰਿਆਸ਼ੀਲ ਹੋਣ ਦੇ ਨਿਰਦੇਸ਼ ਦਿੱਤੇ ਹਨ।
Whether it is on loss of their passports, need for legal advice, medical assistance, shelter, or even transportation of mortal remains to India, I have directed all Indian embassies to be proactive to address problems of Indian nationals abroad.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading