Advertisement - Remove

ਟੀਚੇ - Example Sentences

Popularity:
Difficulty:
ṭīcē  teeche
ਸਵਾ ਸੌ ਕਰੋੜ ਦੇਸ਼ਵਾਸੀਆਂ ਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਹਮੇਸ਼ਾ ਉਹ ਪ੍ਰੇਰਿਤ ਕਰਦੇ ਰਹੇ।
He always continued to inspire more than 1.25 billion citizens for achieving this goal.
ਨੀਤੀ ਅਧੀਨ ਸਥਾਨਕ ਸਮੱਗਰੀ ਦੇ ਟੀਚੇ ਨਿਸ਼ਚਤ ਤੇਲ ਅਤੇ ਗੈਸ ਕਾਰੋਬਾਰੀ ਗਤੀਵਿਧੀਆਂ ਲਈ ਨਿਰਧਾਰਤ ਕੀਤੇ ਜਾਣਗੇ।
Under the Policy, the targets of Local Content (LC) will be stipulated for certain oil and gas business activities.
ਤੇਜ਼ ਟਰਾਂਸਪੋਰਟ ਪ੍ਰਣਾਲੀਆਂ ਰਾਹੀਂ ਕੁਨੈਕਟੀਵਿਟੀ ਵਧਾਉਣ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਪਿਛਲੇ ਸਾਢੇ ਤਿੰਨ ਸਾਲ ਦੇ ਸਮੇਂ ਵਿੱਚ ਲਗਭਗ 165 ਕਿਲੋਮੀਟਰ ਦੀ ਦੂਰੀ ਕਵਰ ਕਰਨ ਵਾਲੇ ਨੌ ਮੈਟਰੋ ਪ੍ਰੋਜੈਕਟ ਸ਼ੁਰੂ ਕੀਤੇ ਹਨ।
In keeping with the objective of enhancing connectivity through mass rapid transit systems, the Union Government has launched nine metro projects covering a stretch of nearly 165 kilometers over the past three and a half years.

ਇਸ ਟੀਚੇ ਲਈ ਤੁਹਾਡੇ ਹਰ ਇੱਕ ਦੇ ਪੂਰੇ ਦਿਲ ਤੋਂ ਯੋਗਦਾਨ ਦੀ ਲੋੜ ਹੈ।
This goal requires whole-hearted contribution from each one of you.
Advertisement - Remove
ਦੋਹਾਂ ਨੇਤਾਵਾਂ ਨੇ 2018 ਦੇ ਅੰਤ ਤੱਕ ਜੈਤਾਪੁਰ ਸਥਾਨ ‘ਤੇ ਕੰਮ ਸ਼ੁਰੂ ਕਰਨ ਦੇ ਟੀਚੇ ਨੂੰ ਦੁਹਰਾਇਆ ਅਤੇ ਐੱਨਪੀਸੀਆਈਐੱਲ ਅਤੇ ਈਡੀਐੱਫ ਨੂੰ ਇਸ ਸਬੰਧ ਵਿੱਚ ਅਨੁਬੰਧ ਸਬੰਧੀ ਚਰਚਾਵਾਂ ਵਿੱਚ ਤੇਜੀ ਲਿਆਉਣ ਲਈ ਪ੍ਰੋਤਸਾਹਿਤ ਕੀਤਾ।
16. The two leaders reiterated the goal of commencing works at the Jaitapur site around the end of 2018, and encouraged NPCIL and EDF to accelerate the contractual discussions in that respect.
ਮੈਂ ਤੇ ਪ੍ਰਧਾਨ ਮੰਤਰੀ ਟਰਨਬੁੱਲ ਨੇ ਉਨਾਂ ਤਰੀਕਿਆਂ ’ਤੇ ਵਿਚਾਰ ਕੀਤਾ ਹੈ, ਜਿਸ ਨਾਲ ਆਸਟ੍ਰੇਲੀਅਨ ਯੁਨੀਵਰਸੀਟੀਆਂ ਇਸ ਟੀਚੇ ਨਾਲ ਜੁੜ ਸਕਦੀਆਂ ਹਨ ਤੇ ਇਸ ਵਿੱਚ ਹਿੱਸਾ ਪਾ ਸਕਦੀਆਂ ਹਨ।
Prime Minister Turnbull and I discussed ways by which Australian Universities could connect and contribute to this goal.
ਉਨ੍ਹਾਂ ਨੇ ਕਿਹਾ ਕਿ ਅੱਜ ਜਿਨ੍ਹਾਂ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਹ ਸਿੱਖਿਆ, ਸਿਹਤ, ਕਨੈਕਟੀਵਿਟੀ, ਸੈਰ-ਸਪਾਟੇ ਅਤੇ ਰੋਜ਼ਗਾਰ ਦੇ ਖੇਤਰਾਂ ਵਿੱਚ ਇਸ ਟੀਚੇ ਨੂੰ ਹੋਰ ਅੱਗੇ ਵਧਾਉਣਗੇ।
He said the development projects unveiled today would further this objective in the field of education, health, connectivity, tourism and employment.

ਉਸ ਦੇ ਲਈ ਮਿਹਨਤ ਕਰਨੀ ਪੈਂਦੀ ਹੈ, ਜਵਾਬ ਦੇਣਾ ਪੈਂਦਾ ਹੈ, ਲੇਕਿਨ ਜੇਕਰ ਟੀਚੇ ਵੱਡੇ ਨਹੀਂ ਹੋਣਗੇ, ਟੀਚੇ ਦੂਰ ਦੇ ਨਹੀਂ ਹੋਣਗੇ, ਤਾਂ ਫਿਰ ਫੈਸਲੇ ਵੀ ਨਹੀਂ ਹੁੰਦੇ ਹਨ।
But if the aims are not big, targets are not far-sighted, decisions are also not taken.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading