Advertisement - Remove

ਟੀਚੇ - Example Sentences

Popularity:
Difficulty:
ṭīcē  teeche
ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇਸ ਸੰਦਰਭ ਵਿੱਚ ਉਨ੍ਹਾਂ ਦੇ ਵਿਅਕਤੀਗਤ ਯਤਨਾਂ ਤੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਟੀਚੇ ਹਾਸਲ ਕਰਨ ਵਿੱਚ ਮਦਦ ਮਿਲੇਗੀ।
They emphasized that their individual efforts in this regard would help the international community achieve the targets.
ਲਾਗੂਕਰਨ ਨੀਤੀ ਅਤੇ ਟੀਚੇ : - ਪ੍ਰਸ਼ਾਸਕੀ ਇੰਤਜ਼ਾਮ ਉੱਤੇ 3 ਸਤੰਬਰ, 2019 ਨੂੰ ਦਸਤਖਤ ਕੀਤੇ ਗਏ ਸਨ।
Implementation Strategy and targets The Administrative arrangement has been signed on 3rd September, 2019.
ਉਨ੍ਹਾਂ ਨੇ ਵਧੇ ਹੋਏ ਅਖੁੱਟ ਊਰਜਾ ਟੀਚੇ ਅਤੇ ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਮੁਹਿੰਮ ਸਮੇਤ ਵਾਤਾਵਰਣ ਸੁਰੱਖਿਆ ਅਤੇ ਸੰਭਾਲ ਲਈ ਉਠਾਏ ਗਏ ਕਦਮਾਂ ਬਾਰੇ ਵੀ ਗੱਲ ਕੀਤੀ।
He also talked about steps taken for environment protection and conservation including enhanced renewable energy targets and movement against single use plastics.
ਉਦਾਹਰਨ ਲਈ ਵਿਸ਼ਵ ਵਿੱਚੋਂ ਸਾਲ 2030 ਤੱਕ ਟੀਬੀ ਨੂੰ ਸਮਾਪਤ ਕਰਨ ਦੇ ਟੀਚੇ ਦੇ ਮੁਕਾਬਲੇ ਸਾਡਾ ਟੀਚਾ 2025 ਤੱਕ ਭਾਰਤ ਨੂੰ ਟੀਬੀ ਤੋਂ ਮੁਕਤ ਕਰਨਾ ਹੈ।
Take for instance our aim to end TB in 2025, before the global target of 2030.
ਪ੍ਰਧਾਨ ਮੰਤਰੀ ਨੇ ਇੱਛਾ ਜਾਹਿਰ ਕੀਤੀ ਕਿ ਬ੍ਰਿਕਸ ਦੇਸ਼ਾਂ ਦੇ ਅੰਦਰ ਵਪਾਰ ਅਤੇ ਨਿਵੇਸ਼ ਦੇ ਟੀਚੇ ਹੋਰ ਅਧਿਕ ਮਹੱਤਵਪੂਰਨ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਦਰਮਿਆਨ ਵਪਾਰ ਦੀ ਲਾਗਤ ਨੂੰ ਘੱਟ ਕਰਨ ਲਈ ਬ੍ਰਿਕਸ ਦੇਸ਼ਾਂ ਤੋਂ ਸੁਝਾਅ ਵੀ ਮੰਗੇ।
Prime Minister wished that Intra-BRICS trade and investment targets should be more ambitious and invited their suggestions to further reduce the cost of trade between the BRICS countries.
Advertisement - Remove
ਪ੍ਰਧਾਨ ਮੰਤਰੀ ਨੇ ਦੌਰੇ ‘ਤੇ ਆਏ ਮੰਤਰੀਆਂ ਦਾ ਸੁਆਗਤ ਕੀਤਾ ਅਤੇ ਅਕਤੂਬਰ, 2018 ਵਿੱਚ ਜਪਾਨ ਵਿੱਚ ਆਯੋਜਿਤ 13ਵੇਂ ਭਾਰਤ-ਜਪਾਨ ਸਲਾਨਾ ਸਿਖ਼ਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ ਅਬੇ ਦੁਆਰਾ ਨਿਰਧਾਰਿਤ ਟੀਚੇ ਨੂੰ ਹਾਸਲ ਕਰਨ ਵਿੱਚ ਦੋਹਾਂ ਪੱਖਾਂ ਦੀ ਸਮਰੱਥਾ ‘ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ।
The Prime Minister welcomed the visiting Ministers and expressed his satisfaction at the two sides being able to accomplish this goal set by Prime Minister and Prime Minister Abe during the 13th India-Japan Annual Summit held in Japan in October 2018.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਪ੍ਰਤੀਬੱਧ ਹੈ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਸਰਕਾਰ ਇੱਕ ਸਮਰੱਥ, ਮਦਦਗਾਰ ਅਤੇ ਪ੍ਰੋਤਸਾਹਕ ਦੇ ਰੂਪ ਵਿੱਚ ਕੰਮ ਕਰ ਰਹੀ ਹੈ।
Prime Minister said Government is committed to making India a 5 trillion economy, and is working as an enabler, facilitator and promoter to achieve this target.
ਸਾਡੇ ਸੁਪਨੇ ਹੋਰ ਵੱਡੇ ਹਨ , ਸਾਡੀਆਂ ਉਮੀਦਾਂ ਹੋਰ ਵੱਡੀਆਂ ਹਨ , ਸਾਡੇ ਟੀਚੇ ਹੋਰ ਵੱਡੇ ਹਨ ।
Our dreams, hopes and goals are even bigger.
ਇਸ ਨੇ ਦੇਸ਼ ਨੂੰ ਵੱਡੇ ਟੀਚੇ ਨਿਰਧਾਰਿਤ ਕਰਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਹਾਸਲ ਕਰਨ ਦਾ ਹੌਂਸਲਾ ਦਿੱਤਾ ਹੈ।
This has given the country the courage to set big goals and achieve them on time.
ਪ੍ਰਧਾਨ ਮੰਤਰੀ ਨੇ ਤੇਜ਼ ਅਤੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਲਈ ਸਰਕਾਰ ਦੁਆਰਾ ਵੱਡੇ ਪੈਮਾਨੇ ’ਤੇ ਕੀਤੇ ਜਾ ਰਹੇ ਪ੍ਰਯਤਨਾਂ ਦੀ ਚਰਚਾ ਕੀਤੀ ਅਤੇ ਪ੍ਰਮੁੱਖ ਗਲੋਬਲ ਵਿਕਾਸ ਚੁਣੌਤੀਆਂ ਨੂੰ ਘੱਟ ਕਰਨ ਅਤੇ ਟਿਕਾਊ ਵਿਕਾਸ ਟੀਚੇ ਨੂੰ ਹਾਸਲ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ।
The Prime Minister spoke about the large-scale efforts undertaken by the Government for rapid and inclusive socio-economic development and highlighted their significance for alleviating major global developmental challenges and attaining Sustainable Development Goals.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading