Advertisement - Remove

ਟੀਚੇ - Example Sentences

Popularity:
Difficulty:
ṭīcē  teeche
ਅਸੀਂ ਬ੍ਰਿਕਸ ਵਪਾਰ ਕੌਂਸਲ ਉੱਤੇ ਪੂਰਾ ਭਰੋਸਾ ਕਰਦੇ ਹਾਂ ਕਿ ਉਹ ਵਪਾਰ ਅਤੇ ਨਿਵੇਸ਼ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਸਾਨੂੰ ਸਾਂਝੇ ਟੀਚੇ ਦੇ ਨੇੜੇ ਪਹੁੰਚਾਉਣ ਵਿੱਚ ਸਹਾਈ ਹੋਵੇਗੀ।
And we also count on the BRICS Business Council to take us closer to our common objective of improving business and investment cooperation.
ਉਨ੍ਹਾਂ ਕਿਹਾ ਕਿ ਔਰਤਾਂ ਨੂੰ ਢੁਕਵੇਂ ਰੂਪ ਵਿੱਚ ਸਮਰੱਥ ਹੋਣਾ ਚਾਹੀਦਾ ਹੈ ਤਾਂ ਕਿ ਉਹ ਇਸ ਟੀਚੇ ਦੀ ਪ੍ਰਾਪਤੀ ਲਈ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਪਾ ਸਕਣ।
He said women should be suitably enabled so that they can contribute to the maximum towards this goal.
ਉਨ੍ਹਾਂ ਕਿਹਾ ਕਿ ਔਰਤਾਂ ਨੂੰ ਢੁਕਵੇਂ ਰੂਪ ਵਿੱਚ ਸਮਰੱਥ ਹੋਣਾ ਚਾਹੀਦਾ ਹੈ ਤਾਂ ਕਿ ਉਹ ਇਸ ਟੀਚੇ ਦੀ ਪ੍ਰਾਪਤੀ ਲਈ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਪਾ ਸਕਣ।
He said women should be suitably enabled so that they can contribute to the maximum towards this goal.
ਭਾਈਓ ਅਤੇ ਭੈਣੋਂ, ਸੁਭਾਸ਼ ਬਾਬੂ ਉਨ੍ਹਾਂ ਸੈਨਾਨੀਆਂ ਵਿੱਚ ਰਹੇ, ਜਿਨ੍ਹਾਂ ਨੇ ਸਮੇਂ ਦੇ ਨਾਲ ਖ਼ੁਦ ਨੂੰ ਬਦਲਿਆ ਅਤੇ ਆਪਣੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਕਦਮ ਉਠਾਏ ।
Brothers and sisters, Subhas Babu was among the soldiers who transformed themselves with time and took steps keeping their goal in mind.
ਸਾਥੀਓ, ਅੱਜ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ, ਹਥਿਆਰਬੰਦ ਬਲਾਂ ਦੇ ਕੌਸ਼ਲ ਅਤੇ ਸਮਰਪਣ ਨਾਲ ਦੇਸ਼ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ, ਸਮਰੱਥ ਹੈ ਅਤੇ ਵਿਕਾਸ ਦੇ ਪਥ ‘ਤੇ ਸਹੀ ਦਿਸ਼ਾ ਵਿੱਚ ਤੇਜ਼ ਗਤੀ ਨਾਲ ਟੀਚੇ ਨੂੰ ਪ੍ਰਾਪਤ ਕਰਨ ਲਈ ਦੌੜ ਰਿਹਾ ਹੈ।
Friends, Due to your cooperation and the dedication and skills of the armed forces today the country is completely secured and capable and is rapidly moving towards the path of development and achieving its targets.
Advertisement - Remove
ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਨੂੰ ਅਰਥਵਿਵਸਥਾ ਦੇ ਹਰ ਸੈਕਟਰ ਨੂੰ ਸੁਧਾਰਨਾ ਹੋਵੇਗਾ ।
In order to accomplish this goal, we need to improve every sector of the economy.
ਪਿਛਲੇ ਕੁਝ ਸਾਲਾਂ ਦੌਰਾਨ ਮੌਤ ਦਰ ਵਿੱਚ ਤੇਜ਼ ਗਿਰਾਵਟ ਆਉਣ ਨਾਲ ਭਾਰਤ ਜੱਚਾ ਅਤੇ ਬੱਚਾ ਸਿਹਤ ਦੇ ਐੱਸਡੀਜੀ ਟੀਚੇ 2030 ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰਨ ਦੀ ਰਾਹ 'ਤੇ ਹੈ।
With sustained momentum, and a faster rate of decline during the last few years, India is on course to attend the SDG targets for maternal and child health, much ahead of the agreed date of 2030.
ਇਸ ਵਿੱਚ ਵੱਖ-ਵੱਖ ਸਕੀਮਾਂ ਅਤੇ ਦਖਲਅੰਦਾਜ਼ੀਆਂ ਸ਼ਾਮਲ ਹਨ ਜੋ ਕੁਪੋਸ਼ਣ ਮੁਕਤ ਭਾਰਤ ਬਣਾਉਣ ਦੇ ਸਾਂਝੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ।
This brings together various schemes and interventions working towards a common goal of mal-nutrition free India.
ਅਸੀਂ ਤਵਰਿਤ ਅਤੇ ਸਵੱਛ ਢੰਗ ਨਾਲ ਆਪਣੇ ਟੀਚੇ ਦੀ ਪ੍ਰਾਪਤੀ ਲਈ ਵਿਸ਼ਵ ਪੱਧਰੀ ਟੈਕਨੋਲੋਜੀਆਂ ਚਾਹੁੰਦੇ ਹਾਂ ।
We want world-class technologies to achieve our goal in a faster and cleaner way.
ਲਾਗੂਕਰਨ ਰਣਨੀਤੀ ਅਤੇ ਟੀਚੇ : ਜੀਐੱਸਐੱਲਵੀ ਨਿਰੰਤਰਤਾ ਪ੍ਰੋਗਰਾਮ - ਫੇਜ਼ 4 ਨਾਲ ਹਰ ਸਾਲ ਦੋ ਸੈਟੇਲਾਈਟ ਲਾਂਚ ਕਰਨ ਦੀ ਮੰਗ ਪੂਰੀ ਹੋਵੇਗੀ, ਜਿਸ ਵਿੱਚ ਭਾਰਤੀ ਉਦਯੋਗ ਦੀ ਸਭ ਤੋਂ ਅਧਿਕ ਭਾਗੀਦਾਰੀ ਹੋਵੇਗੀ ।
Implementation Strategy and targets: The GSLV Continuation Programme - Phase 4 will meet the demand for the launch of satellites at a frequency up to two launches per year, with maximal participation by the Indian industry.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading