Advertisement - Remove

ਟੀਚੇ - Example Sentences

Popularity:
Difficulty:
ṭīcē  teeche
ਉਨ੍ਹਾਂ ਨੇ 5 ਮਿਲੀਅਨ ਲੋਕਾਂ ਦੇ ਟੀਚੇ ਨਾਲ ਵੱਡੀ ਆਬਾਦੀ ਦਾ ਡੇਟਾ ਤਿਆਰ ਕਰਨ ਲਈ ਆਯੁਸ਼ ਸੰਜੀਵਨੀ ਮੋਬਾਈਲ ਐਪ ਬਾਰੇ ਵੀ ਜਾਣਕਾਰੀ ਦਿੱਤੀ।
He also informed about Ayush Sanjivani mobile app for generating data of large population with a target of 5 million people.
ਉਨ੍ਹਾਂ ਕਿਹਾ, "ਭਾਰਤ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਗਤੀਸ਼ੀਲ ਅਗਵਾਈ ਹੇਠ ਟੀਬੀ ਦੇ 2025 ਤੱਕ ਖਾਤਮੇ ਦੇ ਐੱਸਡੀਜੀ ਟੀਚੇ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੈ। ਇਹ ਸਮਾਂ ਵਿਸ਼ਵ ਟੀਚੇ ਨਾਲੋਂ 5 ਸਾਲ ਅੱਗੇ ਹੈ।
The Government of India under the dynamic leadership of Prime Minister Shri Narendra Modi ji is committed to achieving the SDG goal of eliminating TB in the country by 2025, five years ahead of the Global Target.
ਇਨ੍ਹਾਂ ਮੈਗਾ ਪਹਿਲਾਂ ਨਾਲ ਭਾਰਤੀ ਰੇਲਵੇ ਜਲਵਾਯੂ ਪਰਿਵਰਤਨ ਦੀ ਚੁਣੌਤੀ ਖ਼ਿਲਾਫ਼ ਭਾਰਤ ਦੀ ਲੜਾਈ ਦੀ ਅਗਵਾਈ ਕਰ ਰਿਹਾ ਹੈ ਅਤੇ ਇੱਕ ਜ਼ੀਰੋ ਕਾਰਬਨ ਨਿਕਾਸੀ ਆਵਾਜਾਈ ਪ੍ਰਣਾਲੀ ਬਣਨ ਦੇ ਆਪਣੇ ਖਹਾਇਸ਼ੀ ਟੀਚੇ ਨੂੰ ਪੂਰਾ ਕਰਨ ਅਤੇ ਭਾਰਤ ਦੇ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਯੋਗਦਾਨ (ਆਈਐੱਨਡੀਸੀ) ਟੀਚਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕ ਰਿਹਾ ਹੈ। ***
With these mega initiatives, Indian Railways is leading Indias fight against climate challenge and is taking significant steps towards meeting its ambitious goal of being a net zero carbon emissions organisation and meeting Indias Intended Nationally Determined Contributions (INDC) targets.
ਇਹ ਬੈਠਕ ਵਿੱਤ ਮੰਤਰੀ ਦੁਆਰਾ ਆਰਥਿਕ ਵਿਕਾਸ ਨੂੰ ਗਤੀ ਦੇਣ ਲਈ ਵੱਖ-ਵੱਖ ਹਿਤਧਾਰਕਾਂ ਦੇ ਨਾਲ ਕੀਤੀਆਂ ਜਾ ਰਹੀਆਂ ਬੈਠਕਾਂ ਦਾ ਹੀ ਹਿੱਸਾ ਹੈ। ਵਿੱਤ ਵਰ੍ਹੇ 2019-20 ਵਿੱਚ 23 ਸੈਂਟਰਲ ਪਬਲਿਕ ਸੈਕਟਰ ਅਦਾਰਿਆਂ ਲਈ 1,64,822 ਕਰੋੜ ਰੁਪਏ ਦੇ ਟੀਚੇ ਦੀ ਤੁਲਨਾ ਵਿੱਚ 1,66,029 ਕਰੋੜ ਰੁਪਏ ਦਾ ਪੂੰਜੀ ਖ਼ਰਚ ਕੀਤਾ, ਜੋ ਲਗਭਗ 101% ਹੈ।
Ministry of Finance Finance Minister holds review meeting on CAPE of 23 CPSEs to boost expenditure in the economy In FY 2019-20, against the CAPE target of Rs.1,64,822 crore for the 23 CPSEs, the achievement was Rs.1,66,029 crore i.e. 101.
ਰੀਵਾ ਪ੍ਰੋਜੈਕਟ 100 ਗੀਗਾ ਵਾਟ ਦੀ ਸੋਲਰ ਸਥਾਪਿਤ ਸਮਰੱਥਾ ਨਾਲ 2022 ਤੱਕ 175 ਗੀਗਾ ਵਾਟ ਦੀ ਸਥਾਪਿਤ ਅਖੁੱਟ ਊਰਜਾ ਸਮਰੱਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦੀ ਇੱਕ ਉਦਾਹਰਣ ਵੀ ਹੈ।
The Rewa Project also exemplifies Indias commitment to attain the target of 175 GW of installed renewable energy capacity by the year 2022, including 100 GW of Solar installed capacity.
Advertisement - Remove
ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ 80 ਮਿਲੀਅਨ ਗਾਹਕਾਂ ਦੇ ਟੀਚੇ ਨੂੰ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰ ਚੁੱਕੇ ਹਾਂ।
I am happy to inform you that we could achieve the target of 80 million customers well ahead of schedule.
ਅੱਜ ਸਾਡੀਆਂ ਘਰੇਲੂ ਕੋਸ਼ਿਸ਼ਾਂ ਜ਼ਰੀਏ, ਅਸੀਂ ਇੱਕ ਵਾਰ ਫਿਰ ਏਜੰਡਾ 2030 ਅਤੇ ਟਿਕਾਊ ਵਿਕਾਸ ਦੇ ਟੀਚੇ ਹਾਸਲ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਾਂ।
Today, through our domestic efforts, we are again playing a salient role in achieving Agenda 2030 and the Sustainable Development Goals.
ਮਣੀਪੁਰ ਜਲ ਸਪਲਾਈ ਪ੍ਰੋਜੈਕਟ ਸਾਲ 2024 ਤੱਕ 'ਹਰ ਘਰ ਜਲ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰਾਜ ਸਰਕਾਰ ਦੇ ਠੋਸ ਯਤਨਾਂ ਦਾ ਇੱਕ ਮਹੱਤਵਪੂਰਨ ਘਟਕ ਹੈ।
Manipur Water Supply Project is an important component of efforts of the State government to achieve the goal of Har Ghar Jal by 2024.
ਨਿਸ਼ਚਿਤ ਰੂਪ ਨਾਲ ਇਹ ਪ੍ਰੋਜੈਕਟ, ਹਰ ਘਰ ਨਲ ਤੋਂ ਜਲ ਪਹੁੰਚਾਉਣ ਦੇ ਸਾਡੇ ਵਿਆਪਕ ਟੀਚੇ ਨੂੰ ਵੀ ਬਹੁਤ ਅਧਿਕ ਗਤੀ ਦੇਵੇਗਾ।
Certainly, this project will give a lot of momentum to our comprehensive goal of providing access of piped water to every household.
ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ 2020 ਤੱਕ 175 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦੇ ਟੀਚੇ ਅਤੇ 2030 ਤੱਕ ਪ੍ਰਧਾਨ ਮੰਤਰੀ ਦੀ 450 ਗੀਗਾਵਾਟ ਅਖੁੱਟ ਊਰਜਾ ਸਮਰੱਥਾ ਦੇ ਦ੍ਰਿਸ਼ਟੀਕੋਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹਾਂ।
He further added that we are committed for achieving target of 175 GW Renewable Energy capacity by 2020 and Prime Ministers vision of 450 GW Renewable Energy capacity by 2030.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading