Advertisement - Remove

ਟੀਚੇ - Example Sentences

Popularity:
Difficulty:
ṭīcē  teeche
ਅਗਲੇ 5 ਸਾਲਾਂ ਦੇ ਟੀਚੇ ਨੂੰ ਵੀ ਅੱਗੇ ਜਾ ਕੇ ਸ਼ਾਇਦ ਥਾਂਥੀ ਅਖਬਾਰ ਵਾਲੇ ਇਹ ਸੋਚਣਗੇ ਕਿ ਅਗਲੇ 75 ਸਾਲ ਵਿੱਚ ਉਹ ਕੀ ਕਰ ਸਕਦੇ ਹਨ।
Even beyond the immediate target of five years, perhaps on the occasion of its platinum jubilee, the Thanthi must think of what the next seventy five years will be like.
ਅਗਲੇ 5 ਸਾਲਾਂ ਦੇ ਟੀਚੇ ਨੂੰ ਵੀ ਅੱਗੇ ਜਾ ਕੇ ਸ਼ਾਇਦ ਥਾਂਥੀ ਅਖਬਾਰ ਵਾਲੇ ਇਹ ਸੋਚਣਗੇ ਕਿ ਅਗਲੇ 75 ਸਾਲ ਵਿੱਚ ਉਹ ਕੀ ਕਰ ਸਕਦੇ ਹਨ।
Even beyond the immediate target of five years, perhaps on the occasion of its platinum jubilee, the Thanthi must think of what the next seventy five years will be like.
ਇਹ ਧਿਆਨ ਵਿੱਚ ਲਿਆਂਦਾ ਗਿਆ ਕਿ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਵਿੱਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਨਿਰਧਾਰਤ ਟੀਚੇ ਪ੍ਰਾਪਤ ਹੋਣਗੇ।
In the petroleum and natural gas sector, it was noted that targets set under the Pradhan Mantri Ujjwala Yojana will be comfortably achieved in the current financial year.
ਸੰਨ 2022 ਤੱਕ ਨਵਾਂ ਭਾਰਤ ਕਾਇਮ ਕਰਨ ਦੇ ਸੁਪਨੇ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਇਸ ਟੀਚੇ ਨੂੰ ਜਨ ਅੰਦੋਲਨ ਬਣਾ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ।
Mentioning the target of New India by 2022, the Prime Minister emphasized that this can be achieved only by making it a people’s movement.
ਟੀਚੇ ਤੈਅ ਕਰਕੇ ਯੋਜਨਾਵਾਂ ਨੂੰ ਸਮੇਂ ‘ਤੇ ਪੂਰਾ ਕੀਤਾ ਜਾਂਦਾ ਹੈ।
The projects are being completed on time by setting the target.
Advertisement - Remove
ਅੰਤਰਰਾਸ਼ਟਰੀ ਸੂਰਜੀ ਗੱਠਜੋੜ ਵਰਗੀ ਪਹਿਲ ਅਤੇ 2022 ਤੱਕ 175 ਗੀਗਾ ਵਾਟ ਅਖੁੱਟ ਊਰਜਾ ਦੇ ਟੀਚੇ ਨੂੰ ਹਾਸਲ ਕਰਨ ਦੇ ਸਾਡੇ ਉਪਰਾਲੇ ਸਾਫ ਊਰਜਾ ਅਤੇ ਹਰੇ ਭਵਿੱਖ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ।
Initiatives like International Solar Alliance and our efforts to achieve the target of generating 175 Giga Watt of renewable energy by 2022 reflect India’s commitment to clean energy and green future.
ਉਨ੍ਹਾਂ ਨੇ ਦਿਖਾਇਆ ਹੈ ਕਿ ਜਦੋਂ ਟੀਚੇ ਨਿਰਧਾਰਿਤ ਹੋਣ, ਹੌਂਸਲਾ ਬੁਲੰਦ ਹੋਵੇ ਅਤੇ ਮਨ ਵਿੱਚ ਸੰਕਲਪ ਹੋਵੇ ਤਾਂ ਉਸ ਨੂੰ ਸਿੱਧ ਕਰ ਸਕਦੇ ਹਾਂ, ਕਰਕੇ ਦਿਖਾਇਆ ਜਾ ਸਕਦਾ ਹੈ।
They have showed that if once the targets are set, spirits are high and with a strong resolve, the set targets can most certainly be attained.
ਨਾਲ ਹੀ, ਭਾਰਤ ਦੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਸਾਡੇ ਟੀਚੇ ਲਈ ਵੀ ਇਨ੍ਹਾਂ ਦਾ ਅਹਿਮ ਮਹੱਤਵ ਹੈ ।
These topics are connected with our Food Security and at the same time, it is also important for our goal of doubling the income of the farmers of India.
ਪ੍ਰਧਾਨ ਮੰਤਰੀਆਂ ਨੇ ਮੁਕਤ ਵਪਾਰ ਦੀ ਉਤਪ੍ਰੇਰਕ ਵਜੋਂ ਅਹਿਮੀਅਤ ਵਿੱਚ ਭਰੋਸਾ ਜਤਾਇਆ ਤਾਂ ਕਿ ਸੰਗਠਿਤ ਵਿਕਾਸ ਦਾ ਟੀਚਾ ਹਾਸਲ ਹੋ ਸਕੇ ਅਤੇ ਨਿਰੰਤਰ ਵਿਕਾਸ ਦੇ ਟੀਚੇ ਪੂਰੇ ਹੋ ਸਕਣ।
The Prime Ministers reaffirmed the importance of free trade as a catalyst for achieving inclusive growth and realising the Sustainable Development Goals.
ਕਾਰੋਬਾਰੀ ਨੇਤਾਵਾਂ ਨੇ ਦੁਵੱਲੇ ਵਪਾਰ ਵਿੱਚ 500 ਬਿਲੀਅਨ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰਨ ਅਤੇ ਭਾਰਤ ਵਿੱਚ ਉਨ੍ਹਾਂ ਦੀਆਂ ਸੀਐੱਸਆਰ (CSR) ਗਤੀਵਿਧੀਆਂ ਦੇ ਅਰਥਪੂਰਨ ਵਿਸਤਾਰ ਲਈ ਇੱਕ ਰੂਪ ਰੇਖਾ ਤਿਆਰ ਕਰਨ ਦੀ ਆਪਣੀ ਇੱਛਾ ਪ੍ਰਗਟਾਈ।
The business leaders expressed their desire to prepare a roadmap to achieve the target of $ 500 billion in bilateral trade and expand meaningfully their CSR activities in India.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading