Advertisement - Remove

ਟੀਚੇ - Example Sentences

Popularity:
Difficulty:
ṭīcē  teeche
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਵੱਲ ਤੇਜ਼ੀ ਨਾਲ ਪੁਲਾਂਘਾਂ ਪੁੱਟ ਰਹੀ ਹੈ।
The Prime Minister said that his Government is taking rapid steps towards the goal of doubling the income of farmers by 2022.
ਭਾਰਤ ਵਿੱਚ ਰੱਖਿਆ ਉਤਪਾਦਾਂ ਦੇ ਨਿਰਮਾਣ ਨੂੰ ਗਤੀ ਪ੍ਰਦਾਨ ਕਰਨ ਲਈ ਨਵੇਂ ਟੀਚੇ ਤੈਅ ਕੀਤੇ ਗਏ ਹਨ।
In order to give further impetus to defence manufacturing in India new targets have been set.
ਪ੍ਰਧਾਨ ਮੰਤਰੀ ਨੇ ਵਾਰਾਣਸੀ ਵਿੱਚ ਅੱਜ ਦੁਪਹਿਰ ਇੱਕ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਰੰਪਰਿਕ ਹਸਤਸ਼ਿਲਪ ਦਸਤਕਾਰਾਂ, ਸ਼ਿਲਪੀਆਂ ਅਤੇ ਐੱਮਐੱਸਐੱਮਈ ਨੂੰ ਸੁਵਿਧਾ ਉਪਲੱਬਧ ਕਰਵਾਉਣ ਅਤੇ ਮਜ਼ਬੂਤ ਕਰਨ ਨਾਲ ਇਸ ਟੀਚੇ ਨੂੰ ਹਾਸਲ ਕਰਨ ਵਿੱਚ ਮਦਦ ਮਿਲੇਗੀ।
Addressing a function this afternoon at Varanasi he said facilitating and strengthening traditional handicrafts workers, artisans and MSME will help in achieving the goal.
ਪੋਰਟਲ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਇੱਕ ਕੋਸ਼ਿਸ ਹੈ ਕਿ ਮੁਸ਼ਕਿਲ ਸਮੇਂ ਵਿੱਚ ਇਸ ਟੀਚੇ ਨੂੰ ਪ੍ਰਾਪਤ ਕੀਤਾ ਜਾਵੇ।
The portal is an effort of HRD Ministry to achieve this goal in these difficult times.
ਉਨ੍ਹਾਂ ਨੌਜਵਾਨ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ ’ਚ ਪੜੜ੍ਹਦਿਆਂ ਇਸ ਟੀਚੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਕਿਉਂਕਿ ਵਿਸ਼ਵ ’ਚ ਪ੍ਰਫ਼ੁੱਲਤ ਹੋ ਰਹੇ ਮੋਹਰੀ ਭਾਰਤ ਵਿੱਚ ਇਹ ਨੌਜਵਾਨ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
He called upon the young Indian students studying abroad to contribute in this goal in a big way as youth have stakes in India thriving and leading the world.
Advertisement - Remove
ਇਸ ਦਾ ਉਦੇਸ਼ ਪ੍ਰੋਜੈਕਟ ਦੀ ਤਿਆਰੀ ਵਿੱਚ ਸੁਧਾਰ ਕਰਨਾ, ਢਾਂਚੇ ਵਿੱਚ ਨਿਵੇਸ਼ ਆਕਰਸ਼ਿਤ ਕਰਨਾ (ਘਰੇਲੂ ਅਤੇ ਵਿਦੇਸ਼ੀ) ਅਤੇ ਇਹ 2025 ਵਿੱਤੀ ਵਰ੍ਹੇ ਤੱਕ ਦੇਸ਼ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਟੀਚੇ ਲਈ ਕਾਫੀ ਨਾਜ਼ੁਕ ਹੋਵੇਗਾ।
It aims to improve project preparation, attract investments (both domestic and foreign) into infrastructure, and will be crucial for target of becoming a 5 trillion economy by FY 2025.
400 ਲੱਖ ਮੀਟ੍ਰਿਕ ਟਨ (ਲੱਖ ਮੀਟ੍ਰਿਕ ਟਨ) ਕਣਕ ਦੇ ਟੀਚੇ ਦੀ ਪ੍ਰਾਪਤੀ ਕਰਦਿਆਂ ਮਿਤੀ 06.05.20 ਤੱਕ ਕੇਂਦਰੀ ਪੂਲ ਦੀ ਖਰੀਦ 216 ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ।
Against the target of 400 Lakh Metric Tonnes (LMT) of wheat, procurement for central pool has touched 216 LMT upto 06.05.20.
ਸਿਹਤ ਮੰਤਰੀ ਨੇ ਕਿਹਾ ਕਿ ਨਰਸਾਂ ਅਤੇ ਹੋਰ ਹੈਲਥ ਵਰਕਰਾਂ ਦੇ ਬਿਨਾ ‘ਅਸੀਂ ਇਸ ਮਹਾਮਾਰੀ ਦੇ ਖਿਲਾਫ਼ ਲੜਾਈ ਨਹੀਂ ਜਿੱਤ ਸਕਦੇ ਅਤੇ ਨਾ ਹੀ ਸਰਬਵਿਆਪੀ ਸਿਹਤ ਸੇਵਾ ਉਪਲੱਬਧ ਕਰਵਾਉਣ ਅਤੇ ਨਿਰੰਤਰ ਵਿਕਾਸ ਟੀਚੇ ਨੂੰ ਹਾਸਲ ਕਰ ਸਕਦੇ ਹਾਂ।’ ਡਾ.
Without nurses and other health workers, we will not win the battle against outbreaks we will not achieve the Sustainable Development Goals or universal health coverage, he stated.
ਅਜਿਹਾ ਕਰਕੇ, ਜੰਮੂ-ਕਸ਼ਮੀਰ ਹਰੇਕ ਗ੍ਰਾਮੀਣ ਪਰਿਵਾਰ ਨੂੰ ਟੂਟੀ ਕਨੈਕਸ਼ਨ ਪ੍ਰਦਾਨ ਕਰਨ ਦੇ ਅਭਿਲਾਸ਼ੀ ਟੀਚੇ ਨੂੰ ਪੂਰਾ ਕਰਦਾ ਹੋਇਆ ਇੱਕ ਮੋਹਰੀ ਮਿਸਾਲ ਬਣੇਗਾ।
By doing so, JK will be a leading example to accomplish the ambitious target of providing tap connection to each rural household.
ਹੁਣ ਰਾਜ ਸਰਕਾਰ ਦਸੰਬਰ, 2022 ਤੱਕ 100 % ਕਵਰੇਜ ਕਰਨ ਦੀ ਯੋਜਨਾ ਬਣਾ ਰਹੀ ਹੈ, ਜੋ ਕਿ 2024-25 ਦੇ ਰਾਸ਼ਟਰੀ ਟੀਚੇ ਤੋਂ ਬਹੁਤ ਪਹਿਲਾਂ ਹੋਵੇਗਾ।
Now the State Government is planning 100 coverage by December, 2022, ahead of the national goal by 2024-25.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading