Advertisement - Remove

ਚੋਣ - Example Sentences

Popularity:
Difficulty:
cōṇa  chona
ਇਸੇ ਤਰ੍ਹਾਂ ਅੱਜਕਲ ਤੁਸੀਂ ਵੇਖ ਰਹੇ ਹੋ ਕਿ ਦੇਸ਼ ਵਿੱਚ ਇਕੋ ਸਮੇਂ ਕੇਂਦਰ ਅਤੇ ਰਾਜਾਂ ਦੀ ਚੋਣ ਕਰਾਉਣ ਦੇ ਵਿਸ਼ੇ ਤੇ ਚਰਚਾ ਅੱਗੇ ਵੱਧ ਰਹੀ ਹੈ।
Similarly, you can see that presently efforts are afoot and discussions are being held about simultaneously holding the elections for Lok Sabha and for state assemblies.
ਇਸ ਅਨੁਸਾਰ ਵੀਵੀਪੀਏਟੀ ਦੀ ਸ਼ੁਰੂਆਤ ਸਬੰਧੀ ਚੋਣ ਨਿਯਮਾਂ, 1961 ਵਿੱਚ ਸੋਧ ਕਰਕੇ ਇਸ ਦੀ 14 ਅਗਸਤ, 2013 ਵਿੱਚ ਅਧਿਸੂਚਨਾ ਜਾਰੀ ਕੀਤੀ ਗਈ ਸੀ।
Accordingly, introduction of the VVPAT was facilitated by amending the Conduct of Election Rules, 1961 vide Notification dated 14th August, 2013.
ਚੋਣ ਕਮਿਸ਼ਨ ਵੱਲੋਂ ਬੇਨਤੀ ਕਰਨ ‘ਤੇ ਸਰਕਾਰ ਵੱਲੋਂ ਉਕਤ ਸੰਖਿਆ ਦੀਆਂ ਵੀਵੀਪੀਏਟੀ ਮਸ਼ੀਨਾਂ ਦੀ ਖਰੀਦ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਗਏ।
Requisite funds for purchase of the aforesaid number of VVPAT Units were provided by the Government as and when requested by the Election Commission.
ਚੋਣ ਕਮਿਸ਼ਨ ਵੱਲੋਂ ਬੇਨਤੀ ਕਰਨ 'ਤੇ ਸਰਕਾਰ ਵੱਲੋਂ ਉਕਤ ਸੰਖਿਆ ਦੀਆਂ ਵੀਵੀਪੀਏਟੀ ਮਸ਼ੀਨਾਂ ਦੀ ਖਰੀਦ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਗਏ।
Requisite funds for purchase of the aforesaid number of VVPAT Units were provided by the Government as and when requested by the Election Commission.
ਡਾ. ਸੁਬਰਾਮਣੀਅਮ ਸਵਾਮੀ ਵੱਲੋਂ ਦਾਇਰ ਸਿਵਲ ਅਪੀਲ ਨੰਬਰ 9093/2013 ਵਿੱਚ ਚੋਣ ਕਮਿਸ਼ਨ ਨੂੰ ਸਾਰੇ ਮਤਦਾਨ ਬੂਥਾਂ ‘ਤੇ ਵੀਵੀਪੀਏਟੀ ਮਸ਼ੀਨਾਂ ਵਰਤਣ ਦੀ ਸਿਫਾਰਸ਼ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ।
Civil Appeal No.9093/2013 was filed by Dr. Subramanian Swamy pleading for directions to the Election Commission to use VVPAT Units in all polling booths.
Advertisement - Remove
ਉਪਰੋਕਤ ਸਿਵਲ ਅਪੀਲ ਵਿੱਚ ਪਟੀਸ਼ਨਕਰਤਾ ਦੀ ਪਟੀਸ਼ਨ ਦੇ ਸਨਮਾਨ ਵਿੱਚ ਚੋਣ ਕਮਿਸ਼ਨ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਆਜ਼ਾਦ, ਸਾਫ਼ ਅਤੇ ਪਾਰਦਰਸ਼ੀ ਚੋਣਾਂ ਕਰਾਉਣ ਲਈ ਵੀਵੀਪੀਏਟੀ ਮਸ਼ੀਨਾਂ ਦੀ ਸ਼ੁਰੂਆਤ ਕਰਨ ਵਿੱਚ ਕੋਈ ਇਤਰਾਜ਼ ਨਹੀਂ ਹੈ।
In deference to the plea of the petitioner in the aforesaid CA, the Election Commission submitted that it has no objection to the introduction of VVPAT Units for conduct of free, fair and transparent elections.
ਇਹ ਸਹਿਮਤੀ ਪੱਤਰ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ਅਤੇ ਉਨ੍ਹਾਂ ਦੇਸ਼ਾਂ ਵਿੱਚ ਚੋਣਾਂ ਕਰਵਾਉਣ ਤੱਕ ਸਹਾਇਤਾ ਉਪਲੱਬਧ ਕਰਵਾਉਣ ਬਾਰੇ ਹੈ।
It envisages cooperation in the field of electoral management and administration and providing a leg-up to it in conducting elections in their respective countries.
ਕਲਪਨਾ ਕਰੋ ਕੇਵਲ ਇੱਕ ਵੋਟਰ ਲਈ, ਜਦ ਇਨ੍ਹਾਂ ਗੱਲਾਂ ਨੂੰ ਸੁਣਦੇ ਹਾਂ ਤਾਂ ਚੋਣ ਆਯੋਗ ਉੱਪਰ ਮਾਣ ਹੋਣਾ ਬਹੁਤ ਸੁਭਾਵਿਕ ਹੈ।
These facts are bound to instil a sense of pride, of the commitment of the Election Commission.
ਮੈਂ, ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਨਿਰੰਤਰ ਕੋਸ਼ਿਸ਼ ਲਈ ਚੋਣ ਆਯੋਗ ਦੀ ਸ਼ਲਾਘਾ ਕਰਦਾ ਹਾਂ।
I appreciate the Election Commission for relentlessly striving to ensure the strengthening of our democracy.
ਅਸੀਂ ਬੜੀ ਚਿੰਤਾ ਨਾਲ ਨੋਟ ਕੀਤਾ ਹੈ ਕਿ ਨਵੀਂ ਅਪੀਲੀ ਸੰਸਥਾ ਦੇ ਮੈਂਬਰਾਂ ਦੇ ਚੋਣ ਅਮਲ ਵਿੱਚ ਡੈੱਡਲਾਕ ਬਣਿਆ ਹੋਇਆ ਹੈ ਜੋ ਕਿ ਝਗੜਾ ਨਿਪਟਾਰਾ ਸਿਸਟਮ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਸਾਰੇ ਮੈਂਬਰਾਂ ਦੇ ਅਧਿਕਾਰਾਂ ਅਤੇ ਫਰਜ਼ਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
We note with concern the impasse in the selection process for new Appellate Body Members that can paralyse the dispute settlement system and undermine the rights and obligations of all Members.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading