Advertisement - Remove

ਚੋਣ - Example Sentences

Popularity:
Difficulty:
cōṇa  chona
ਇਸ ਦੇ ਈਰਦ-ਗਿਰਦ ਅਤੇ ਹਰ ਚੋਣ ਵਿੱਚ ਇਸੇ ਵਿਸ਼ੇ ਨੂੰ ਉਠਾਉਣਾ, ਉਛਾਲਨਾ ਜੋ ਜ਼ੋਰ ਨਾਲ ਬੋਲਦਾ ਸੀ ਤਾਂ ਤੁਹਾਡੇ ਲੋਕ ਉਸ ਦੇ ਵੱਲ਼ ਲੁੜ੍ਹਕ ਜਾਂਦੇ ਸਨ ਕਿ ਹਾਂ ਯਾਰ ਅਜਿਹਾ ਇਹ ਕਰ ਦੇਵੇਗਾ ।
And in every election this subject was raised and you would turn towards the ones who raised loudest voice on this issue believing that they would work on it.
ਅੱਠ ਲੱਖ ਕਰੋੜ ਦੇ ਨਿਵੇਸ਼ ਵਾਲੇ 400 ਤੋਂ ਜ਼ਿਆਦਾ ਪ੍ਰੋਜੈਕਟਾਂ ਦੀ ਚੋਣ ਕੀਤੀ ਜਾ ਚੁੱਕੀ ਹੈ, ਅਤੇ ਇੱਕ ਲੱਖ ਕਰੋੜ ਦੇ ਲਗਭਗ ਦੇ ਪ੍ਰੋਜੈਕਟ ਚਲਣ ਦੇ ਵੱਖ - ਵੱਖ ਪੜਾਵਾਂ ਵਿੱਚ ਹਨ।
More than 400 projects with an investment of 8 lakh crores have been selected and projects worth around one lakh crore Rupees are in different stages of implementation.
ਆਮ ਤੌਰ ਤੇ ਬੈਂਕਾਂ ਕਾਰੋਬਾਰ ਅਤੇ ਸ਼ਾਹੂਕਾਰਾਂ ਦੀ ਮਦਦ ਨਾਲ ਸਬੰਧਿਤ ਹੁੰਦੀਆਂ ਹਨ, ਪਰ ਅਸੀਂ ਉਹਨਾਂ ਨੂੰ ਵਿਕਾਸ ਦੀ ਦੌੜ ਵਿੱਚ ਗਰੀਬਾਂ ਦੀ ਮਦਦ ਕਰਨ ਲਈ ਸ਼ਾਮਲ ਕੀਤਾ ਹੈ।ਅਸੀਂ ਆਪਣੇ ਸਰਕਾਰੀ ਬੈਂਕਾਂ ਨੂੰ ਰਾਜਨੀਤਿਕ ਫੈਸਲਿਆਂ ਤੋ ਮੁਕਤ ਕਰਕੇ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਦੇ ਜ਼ਰੀਏ ਯੋਗਤਾ ਤੇ ਅਧਾਰਿਤ ਅਧਿਕਾਰੀਆਂ ਦੀ ਨਿਯੁਕਤੀ ਨਾਲ ਇਸ ਨੂੰ ਹੋਰ ਮਜ਼ਬੂਤ ਕੀਤਾ ਹੈ।
We have enlisted them for helping the poor in their quest for development. We have strengthened our state-owned banks by freeing them from political decisions and appointing professional chief executives on merit through a transparent selection process.
ਸਬੰਧਤ ਰਾਜ ਸਬੰਧੀ ਕੇਂਦਰ ਸਰਕਾਰ `ਤੇ ਵੀ ਇਹ ਆਦਰਸ਼ ਚੋਣ ਜ਼ਾਬਤਾ ਲਾਗੂ ਹੋਵੇਗਾ। ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ : 24 ਨਵੰਬਰ, 2017
IDENTIFICATION OF VOTERS MODEL CODE OF CONDUCT Election Commission of India New Delhi : 24th November,2017
1200 ਕਾਨੂੰਨ ਜਦੋਂ ਮੈਂ ਚੋਣ ਲੜ ਰਿਹਾ ਸੀ ਤਾਂ ਮੈਂ ਇੱਕ ਜਗ੍ਹਾ 'ਤੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਪਹਿਲਾਂ ਦੀਆਂ ਸਰਕਾਰਾਂ ਇਸ ਗੱਲ ਦਾ ਮਾਣ ਕਰਦੀਆਂ ਸਨ ਕਿ ਅਸੀਂ ਇਹ ਕਾਨੂੰਨ ਬਣਾਇਆ, ਉਹ ਕਾਨੂੰਨ ਬਣਾਇਆ, ਢਿਕਾਨਾ ਕਾਨੂੰਨ ਬਣਾਇਆ, ਫਲਾਣਾ ਬਣਾਇਆ।
We have abolished approximately 1200 laws. When I was fighting elections then I had said it in one of my speeches that governments of earlier period used to boast that we have made this law, we have made that law.
Advertisement - Remove
ਚੋਣ ਕਮਿਸ਼ਨ ਅਤੇ ਚੋਣ ਪ੍ਰਕਿਰਿਆ ਨਾਲ ਸਬੰਧਿਤ ਸਾਰੀਆਂ ਜਾਣਕਾਰੀਆਂ ਵੈੱਬਸਾਈਟ 'ਤੇ ਵੱਖ-ਵੱਖ ਭਾਗਾਂ ਵਿੱਚ ਦਿੱਤੀਆਂ ਗਈਆਂ ਹਨ ਜਿਸ ਨਾਲ ਕੋਈ ਵੀ ਇਨ੍ਹਾਂ ਨੂੰ ਅਸਾਨੀ ਨਾਲ ਲੱਭ ਸਕਦਾ ਹੈ। ****
Changes to the ECI Website appearance and design will be apparent to any person visiting the website who has been familiar with the earlier version.
ਸ਼੍ਰੀ ਰਾਵਤ ਨੇ ਆਪਣਾ ਕਾਰਜਕਾਲ ਸੰਪੰਨ ਹੋਣ ਦੇ ਬਾਅਦ 01 ਦਸੰਬਰ, 2018 ਨੂੰ ਅਹੁਦਾ ਛੱਡਿਆ ਸੀ ਚੋਣ ਕਮਿਸ਼ਨਰ ਦਾ ਚਾਰਜ ਪ੍ਰਵਾਨ ਕਰਨ ਤੋਂ ਪਹਿਲਾ ਸ਼੍ਰੀ ਅਰੋੜਾ 01 ਦਸਬੰਰ, 2017 ਤੋਂ ਭਾਰਤੀ ਚੋਣ ਕਮਿਸ਼ਨ ਵਿੱਚ ਚੋਣ ਕਮਿਸ਼ਨਰ ਵਜੋਂ ਵਿੱਚ ਕਾਰਜ ਕਰ ਰਹੇ ਸਨ।
Shri Rawat who demitted the office on 1st December, 2018 after completing his tenure . Prior to assuming charge as Chief Election Commissioner, Shri Arora had been serving as Election Commissioner in Election Commission of India since 1st September 2017.
ਆਮ ਚੋਣ ਾਂ ਦੇ ਸਫ਼ਲ ਸਮਾਪਨ ਅਤੇ ਰਾਸ਼ਟਰਪਤੀ ਨਾਲ ਭੇਂਟ ਦੇ ਬਾਅਦ, ਤਿੰਨ ਚੋਣ ਕਮਿਸ਼ਨਰਾਂ ਅਤੇ ਭਾਰਤੀ ਚੋਣ ਕਮਿਸ਼ਨ ਦੇ ਉੱਚ ਅਧਿਕਾਰੀਆਂ ਨੇ ਰਾਜਘਾਟ ਜਾ ਕੇ ਰਾਸ਼ਟਰਪਿਤਾ ਨੂੰ ਸ਼ਰਧਾ ਸੁਮਨ ਅਰਪਿਤ ਕਰਦੇ ਹੋਏ ਉਨ੍ਹਾਂ ਦੇ ਅਸ਼ੀਰਵਾਦ ਦੀ ਕਾਮਨਾ ਕੀਤੀ ।
Afterwards, all the three Election Commissioners and senior officials of the Election Commission of India went Rajghat to seek blessings of the Father of the Nation after the conclusion of the elections.
ਕਮਿਸ਼ਨ ਨੇ ਬਿਹਾਰ ਮੁੱਖ ਚੋਣ ਅਧਿਕਾਰੀ (ਸੀਈਓ) ਤੋਂ ਜਾਣਕਾਰੀ ਪ੍ਰਾਪਤ ਕਰਨ ਦੇ ਬਾਅਦ ਹੁਣ ਇਹ ਫ਼ੈਸਲਾ ਕੀਤਾ ਹੈ ਕਿ ਵਿਧਾਨ ਸਭਾ ਦੇ ਮੈਬਰਾਂ ਦੁਆਰਾ ਬਿਹਾਰ ਵਿਧਾਨ ਪਰਿਸ਼ਦ ਲਈ ਉਪਰੋਕਤ ਦੋ ਸਾਲਾ ਚੋਣ ਨਿਮਨਲਿਖਿਤ ਪ੍ਰੋਗਰਾਮ ਅਨੁਸਾਰ ਆਯੋਜਿਤ ਕੀਤੀ ਜਾਵੇ : ਲੜੀ ਨੰ.
The Commission, after receiving inputs from CEO, Bihar, has now decided that above mentioned biennial election to the Bihar Legislative Council by members of Legislative Assembly be held in accordance with the following programme: S. No.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading