Advertisement - Remove

ਚੋਣ - Example Sentences

Popularity:
Difficulty:
cōṇa  chona
ਸ਼੍ਰੀ ਪੋਖਰਿਯਾਲ ਨੇ ਇਹ ਵੀ ਕਿਹਾ ਕਿ ਉਮੀਦਵਾਰਾਂ ਦੀ ਚੋਣ ਇੱਕ ਸਖ਼ਤ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਵਾਜਬ ਢੰਗ ਨਾਲ ਇੱਕ ਰਾਸ਼ਟਰੀ ਕਨਵੈਨਸ਼ਨ ਰਾਹੀਂ ਕੀਤੀ ਜਾਵੇਗੀ।
Shri Pokhriyal further said that the candidates will be selected through a rigorous selection process and their performance will be reviewed suitably through a national convention.
ਮੁਲਾਂਕਣ ਦੇ ਦੂਜੇ ਦੌਰ ਦੇ ਬਾਅਦ ਨਕਦ ਗ੍ਰਾਂਟ ਅਤੇ ਇਨਕਿਊਬੇਸ਼ਨ ਪ੍ਰਾਪਤ ਕਰਨ ਲਈ ਪ੍ਰਤੀ ਸਮੱਸਿਆ 2 ਸਟਾਰਟਅੱਪ ਦੀ ਚੋਣ ਕੀਤੀ ਗਈ।
After the second round of evaluation, 2 Startups per problem statement have been selected to receive the cash grants and incubation.
ਇਸ ਲਈ ਮੁਲਾਂਕਣ ਦੇ ਦੂਜੇ ਅਤੇ ਅੰਤਿਮ ਦੌਰ ਦੇ ਬਾਅਦ ਕੁੱਲ 12 ਸਟਾਰਟ-ਅੱਪਸ ਦੀ ਚੋਣ ਕੀਤੀ ਗਈ ਹੈ।
Therefore, a total of 12 Startups have been selected after the second and final round of evaluation.
ਮੈਂਟੀਜ਼ ਅਤੇ ਮੈਂਟਰਾਂ ਦੀ ਚੋਣ ਉਨ੍ਹਾਂ ਦੇ ਇਨਪੁੱਟ ਦੇ ਅਧਾਰ ਉੱਤੇ ਜਾਂ ਜਿਵੇਂ ਉਹ ਆਪਣੇ ਆਪ ਨੂੰ ਪੇਸ਼ ਕਰਦੇ ਹਨ, ਕੀਤੀ ਜਾਵੇਗੀ।
The mentees and mentors will be selected based on their inputs in such a way that it represents tribal youth from varied professions and has representation from urban and rural area across India.
ਚੇਅਰਮੈਨ ਐੱਸਐੱਸਸੀ ਦੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਚੋਣ ਪ੍ਰਕਿਰਿਆ ਅਤੇ ਹੋਰ ਸਬੰਧਿਤ ਮਾਮਲਿਆਂ ਨਾਲ ਸਬੰਧਿਤ ਕੁਝ ਅਹਿਮ ਫੈਸਲਿਆਂ ਨੂੰ ਬਾਰੇ ,ਉਨ੍ਹਾਂ ਨੂੰ ਸਹੀ ਅਤੇ ਵਾਜਬ ਸਲਾਹ ਦੇਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ।
He also thanked the Minister for advising him during his tenure as Chairman SSC while handling some of the crucial decisions pertaining to the selection process and other related matters.
Advertisement - Remove
ਇਸ ਨਜ਼ਰੀਏ ਦੇ ਪ੍ਰਯੋਗਾਤਮਕ ਅਤੇ ਕਲੀਨਿਕਲ ਟੈਸਟਿੰਗ ਦੇ ਲਈ ਸੰਭਾਵਿਤ ਦਵਾਈਆਂ ਅਤੇ ਟੀਕਿਆਂ ਦੀ ਚੋਣ ਵਿੱਚ ਜ਼ਿਆਦਾ ਤੇਜ਼ ਅਤੇ ਸਟੀਕ ਹੋਣ ਦੀ ਉਮੀਦ ਕੀਤੀ ਜਾਂਦੀ ਹੈ।
This approach is expected to be much faster and accurate in selection of potential drugs and vaccines for experimental and clinical testing.
ਇਸ ਤੋਂ ਇਲਾਵਾ ਚੋਟੀ ਦੇ 20 ਨਵੀਨ ਪ੍ਰੋਜੇਕਟਾਂ ਦੀ ਮਾਹਿਰਾਂ ਦੀ ਇੱਕ ਕਮੇਟੀ ਦੁਆਰਾ ਚੋਣ ਕੀਤੀ ਜਾਵੇਗੀ ਅਤੇ ਸਬੰਧਿਤ ਪਲੈਟਫਾਰਮ ਤੇ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇਗਾ।
Further, top 20 innovative projects will be selected by an independent committee of experts and provided opportunities to showcase at relevant platform.
ਇਸ ਦੇ ਨਾਲ ਹੀ ਕਮਿਸ਼ਨ ਨੇ ਸਬੰਧਿਤ ਰਾਜਾਂ ਵਿੱਚ ਚੋਣ ਦੇ ਨਿਗਰਾਨ ਵਜੋਂ ਸਬੰਧਿਤ ਮੁੱਖ ਚੋਣ ਅਧਿਕਾਰੀ ਵੀ ਨਿਯੁਕਤ ਕੀਤੇ ਹਨ।
Further Commission also appointed Chief Electoral Officers concerned as Observer of the election in the respective states.
ਭਾਰਤ ਚੋਣ ਕਮਿਸ਼ਨ ਵਿਧਾਨ ਸਭਾ ਦੇ ਮੈਂਬਰਾਂ (ਵਿਧਾਇਕਾਂ) ਦੁਆਰਾ ਕਰਨਾਟਕ ਵਿਧਾਨ ਪਰਿਸ਼ਦ ਦੇ ਲਈ ਦੋ-ਸਾਲਾ ਚੋਣ ਸਬੰਧਿਤ ਵਿਧਾਨ ਸਭਾ ਦੇ ਮੈਂਬਰਾਂ (ਵਿਧਾਇਕਾਂ) ਦੁਆਰਾ ਚੁਣੇ ਗਏ ਕਰਨਾਟਕ ਵਿਧਾਨ ਪਰਿਸ਼ਦ ਦੇ 7 ਮੈਂਬਰਾਂ ਦੀ ਮਿਆਦ 30 ਜੂਨ, 2020 ਨੂੰ ਸਮਾਪਤ ਹੋ ਰਹੀ ਹੈ।
Election Commission Biennial Election to the Karnataka Legislative Council by the members of Legislative Assembly (MLAs) The term of 07 members of Karnataka Legislative Council elected by the members of respective Legislative Assembly (MLAs) is expiring on 30.06.2020.
ਚੋਣ ਪ੍ਰਕਿਰਿਆ: ਦੋਵਾਂ ਕੋਰਸਾਂ ਲਈ ਉਮੀਦਵਾਰਾਂ ਦੀ ਚੋਣ ਆਲ ਇੰਡੀਆ ਅਧਾਰ 'ਤੇ 16 ਅਗਸਤ, 2020 ਨੂੰ ਓਐੱਮਆਰ ਅਧਾਰਿਤ ਦਾਖਲਾ ਪ੍ਰੀਖਿਆ 'ਤੇ ਅਧਾਰਿਤ ਹੋਵੇਗੀ।
Selection process: The selection of the candidates for both the courses will be based on an OMR based entrance examination conducted on All India basis on Sunday, 16th August, 2020.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading