Advertisement - Remove

ਚੋਣ - Example Sentences

Popularity:
Difficulty:
cōṇa  chona
ਚੋਣ ਸੁਧਾਰਾਂ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਚੋਣ ਸਬੰਧੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਸੁਧਾਰਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ।
Talking about election reforms, PM said reforms are absolutely necessary for strengtheningthe electoral process in India.
ਇਸ ਸੰਦਰਭ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ ਕਿ ‘ਇੱਕ ਦੇਸ਼ , ਇੱਕ ਚੋਣ ’ ਜਿਹੇ ਚੋਣ ਸੁਧਾਰ ਪ੍ਰਸਤਾਵਾਂ ਬਾਰੇ ਚਰਚਾ ਕਰਨਾ ਅਤੇ ਜਾਣਕਾਰੀ ਪ੍ਰਾਪਤ ਕਰਨਾ ਮਹੱਤਵਪੂਰਨ ਹੈ।
In this context, he mentioned that it is important to discuss and give inputs on electoral reform proposals like One Nation One Poll.
ਵਿਸ਼ਵ ਵਪਾਰ ਸੰਗਠਨ ਅਪੀਲੀ ਸੰਸਥਾ ਦੇ ਮੈਂਬਰਾਂ ਦੀ ਨਿਯੁਕਤੀ ਵਿੱਚ ਗਤੀਰੋਧ ਨੂੰ ਹੱਲ ਕਰਨ ਦੀ ਤਤਕਾਲਿਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ , ਅਸੀਂ ਅਪੀਲ ਕਰਦੇ ਹਾਂ ਕਿ ਅਪੀਲੀ ਸੰਸਥਾ ਚੋਣ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਵੇ।
Recalling the urgency of solving the impasse in the appointment of members of the WTO Appellate Body, we urge that the Appellate Body selection process be initiated immediately.
ਸ਼੍ਰੀਮਤੀ ਸੁਸ਼ਮਾ ਸਵਰਾਜ ਛੋਟੀ ਉਮਰੇ ਜਨਤਕ ਜੀਵਨ ਵਿੱਚ ਦਾਖਲ ਹੋਏ ਅਤੇ 1977 ਵਿੱਚ 25 ਸਾਲ ਦੀ ਉਮਰ ਵਿੱਚ ਹਰਿਆਣਾ ਵਿਧਾਨ ਸਭਾ ਲਈ ਚੋਣ ਜਿੱਤੀ ਅਤੇ ਹਰਿਆਣਾ ਰਾਜ ਸਰਕਾਰ ਵਿੱਚ ਕਿਰਤ ਅਤੇ ਰੋਜ਼ਗਾਰ ਕੈਬਨਿਟ ਮੰਤਰੀ ਬਣੇ।
Sushma Swaraj entered public life at a young age and won election to the Haryana Legislative Assembly at the age of 25 years in 1977 and became Cabinet Minister for Labour and Employment in the State Government of Haryana.
ਪ੍ਰਧਾਨ ਮੰਤਰੀ ਮੋਦੀ ਨੇ ਸਾਲ 1999 ਵਿੱਚ ਬੇਲਾਰੀ ਤੋਂ ਲੋਕ ਸਭਾ ਚੋਣ ਲੜਨ ਦਾ ਸੰਦਰਭ ਦਿੰਦੇ ਹੋਏ ਕਿਹਾ ਕਿ ਮੈਨੂੰ ਯਾਦ ਹੈ ਕਿ ਵੈਂਕਈਆ ਨਾਇਡੂ ਜੀ ਅਤੇ ਮੈਂ, ਸੁਸ਼ਮਾ ਜੀ ਦੇ ਕੋਲ ਗਏ ਅਤੇ ਉਨ੍ਹਾਂ ਨੂੰ ਕਰਨਾਟਕ ਜਾ ਕੇ ਚੋਣ ਲੜਨ ਲਈ ਕਿਹਾ ।
Referring about her decision to contest in Bellary Lok Sabha in 1999, the PM said, I remember Venkaiah Naidu Ji and me going to Sushma Ji, and asking her to go to Karnataka to fight elections.
Advertisement - Remove
ਮੇਰੇ ਪਿਛਲੇ ਕਾਰਜਕਾਲ ਦੇ ਦੌਰਾਨ, ਪ੍ਰਧਾਨ ਮੰਤਰੀ ਦੇ ਰੂਪ ਵਿੱਚ ਮੇਰੀ ਪਹਿਲੀ ਯਾਤਰਾ ਲਈ ਭੂਟਾਨ ਦੀ ਚੋਣ ਸੁਭਾਵਿਕ ਸੀ।
During my last tenure, the selection of Bhutan was natural for my first visit as the Prime Minister.
ਚੋਣ ਪ੍ਰਕਿਰਿਆ ਸੁਚਾਰੂ ਰੂਪ ਨਾਲ ਸੰਪੰਨ ਹੋਈ, ਇਸ ਦੇ ਲਈ ਮੈਂ ਸ੍ਰੀ ਲੰਕਾ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ।
I congratulate the people of Sri Lanka for the smooth election process.
ਇਹ ਦਿਵਸ ਦੇਸ਼ ਦੇ ਵੋਟਰਾਂ ਨੂੰ ਸਮਰਪਿਤ ਹੈ ਅਤੇ ਇਸ ਦਿਨ ਚੋਣ ਪ੍ਰਕਿਰਿਆ ਵਿੱਚ ਹਿੱਸੇਦਾਰੀ ਕਰਨ ਲਈ ਵੋਟਰਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।
Dedicated to the voters of the country, the Day is utilized to spread awareness among voters for promoting informed participation in the electoral process.
ਸਾਡੀ ਚੋਣ ਪ੍ਰਕਿਰਿਆ ਨੂੰ ਅਧਿਕ ਜੀਵੰਤ ਤੇ ਸਹਿਭਾਗੀ ਬਣਾਉਣ ਦੀ ਦਿਸ਼ਾ ਵਿੱਚ ਭਾਰਤੀ ਚੋਣ ਕਮਿਸ਼ਨ (ਈਸੀਆਈ) ਦੇ ਪ੍ਰਯਤਨਾਂ ਲਈ ਅਸੀਂ ਉਨ੍ਹਾਂ ਪ੍ਰਤੀ ਆਭਾਰ ਵਿਅਕਤ ਕਰਦੇ ਹਾਂ।
We express gratitude to ECI for their many efforts towards making our electoral process more vibrant and participative.
‘ਖੇਲੋ ਇੰਡੀਆ’ ਯੋਜਨਾ ਤਹਿਤ ਉਸ ਦੀ ਚੋਣ ਕੀਤੀ ਗਈ ਅਤੇ ਅੱਜ ਉਸ ਨੇ ਸਾਈਕਲਿੰਗ ਵਿੱਚ ਇੱਕ ਨਵਾਂ ਰਿਕਾਰਡ ਬਣਾਇਆ।
He was selected under the 'Khelo India' scheme and today he has created a new record in cycling.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading