Advertisement - Remove

ਚੋਣ - Example Sentences

Popularity:
Difficulty:
cōṇa  chona
ਭਾਰਤੀ ਚੋਣ ਕਮਿਸ਼ਨ ਨੂੰ ਵਧਾਈਆਂ ਜਿਸ ਦੀ ਸਥਾਪਨਾ ਅੱਜ ਦੇ ਦਿਨ ਹੋਈ ਸੀ।
Congratulations to the Election Commission of India, which was founded on this day.
ਇਸ ਵਿੱਚ ਚੋਣ ਕਮਿਸ਼ਨ ਵੱਲੋਂ ਆਪਣੀ ਕਾਰਵਾਈ ਵਿੱਚ ਸਿਫ਼ਾਰਿਸ਼ ਕੀਤੀਆਂ ਗਈਆਂ ਮਿਤੀਆਂ ’ਤੇ ਲੋਕ ਸਭਾ ਦੇ ਮੈਂਬਰ ਚੁਣਨ ਲਈ ਸੰਸਦੀ ਚੋਣ ਖੇਤਰਾਂ ਨੂੰ ਸੱਦਾ ਦੇਣ ਦਾ ਪ੍ਰਾਵਧਾਨ ਹੈ।
It provides for calling upon the parliamentary constituencies to elect Members to the House of the People, on the dates to be recommended by the Election Commission of India in its Proceedings.
ਇਹ ਸੰਵਿਧਾਨ ਦੀ (100ਵੀਂ ਸੋਧ) ਐਕਟ ਅਨੁਸਾਰ ਹੈ ਅਤੇ ਚੋਣ ਕਾਨੂੰਨ (ਸੋਧ) ਬਿਲ 2016 ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਦੀ ਆਗਿਆ ਦਿੰਦੀ ਹੈ।
This is in pursuance of the Constitution (One Hundredth Amendment) Act, 2015 and also allows for introduction of a Bill, namely, the Election Laws (Amendment) Bill, 2016 in Parliament.
ਚੋਣ ਕਮਿਸ਼ਨ ਦੀ ਅਗਵਾਈ ਵਿੱਚ ਜਦੋਂ ਸਾਰੇ ਦਲ ਇਕਜੁੱਟ ਹੋ ਕੇ ਸੋਚਣਗੇ ਤਾਂ ਹੋ ਸਕਦਾ ਹੈ।
Election commission has the led this effort and all parties have to agree on this.
ਸਰਕਾਰ ਦਾ ਇਹ ਫੈਸਲਾ ਭਾਰਤੀ ਚੋਣ ਕਮਿਸ਼ਨ ਨੂੰ 2019 ਦੀਆਂ ਆਮ ਚੋਣਾਂ ਵਿੱਚ ਸਾਰੇ ਮਤਦਾਨ ਬੂਥਾਂ ‘ਤੇ ਵੀਵੀਪੀਏਟੀ ਮਸ਼ੀਨਾਂ ਲਾਉਣ ਦੇ ਸਮਰੱਥ ਬਣਾਵੇਗਾ ਜਿਹੜਾ ਕਿ ਵੋਟਰਾਂ ਦੀ ਸੰਤੁਸ਼ਟੀ ਲਈ ਪਾਰਦਰਸ਼ਤਾ ਦੀ ਇੱਕ ਵਾਧੂ ਪਰਤ ਵਜੋਂ ਕਾਰਜ ਕਰੇਗਾ ਅਤੇ ਈਵੀਐੱਮਜ਼ ਸਬੰਧੀ ਵੋਟਰਾਂ ਦੇ ਮਨਾਂ ਵਿੱਚ ਪਾਏ ਜਾਂਦੇ ਖਦਸ਼ਿਆਂ ਨੂੰ ਖਤਮ ਕਰੇਗਾ।
The idea of an additional layer of transparency for the satisfaction of voters in the form of a ‘voter verifiable paper trail’ was suggested by the political parties in a meeting taken by the ECI on 4th October, 2010.
Advertisement - Remove
ਪ੍ਰਧਾਨ ਮੰਤਰੀ ਮੋਦੀ: ਚੋਣ ਕਮਿਸ਼ਨ ਨੂੰ ਇਸ ਬਾਰੇ ਵਿਚਾਰ-ਚਰਚਾ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦਣਾ ਹੋਵੇਗਾ।
PM MODI: The Election Commission will have to invite all political parties to discuss this.
ਹਰੇਕ ਸਿਆਸੀ ਪਾਰਟੀ ਚੋਣ ਕਮਿਸ਼ਨ ਵਿੱਚ ਯਕੀਨ ਰਖਦੀ ਹੈ ਅਤੇ ਇਸ ਨਾਲ ਇਹ ਸੰਸਥਾਨ ਹੋਰ ਮਜ਼ਬੂਤ ਹੋਵੇਗਾ ਅਤੇ ਉਹ ਬਿਹਤਰ ਰਹੇਗਾ।
Every political party believes in the Election Commission and it will further empower this institution and that will be better
ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ, 7 ਜੂਨ 2017
Appendix I Appendix II Appendix III Election Commission of India New Delhi: 07th June, 2017
ਇਸ ਵਿੱਚ ਭੂਟਾਨ ਦੇ ਚੋਣ ਪ੍ਰਬੰਧਨ ਸੰਸਥਾਨ ਦੇ ਅਧਿਕਾਰੀ, ਪੱਤਰਕਾਰ ਤੇ ਹੋਰ ਮੀਡੀਆ ਕਰਮਚਾਰੀ ਹਿੱਸਾ ਲੈ ਰਹੇ ਹਨ।
The participants include media journalists and media officials from Election Management Body of Bhutan.
ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਭੂਟਾਨ ਤੋਂ ਆਏ ਪ੍ਰਤੀਭਾਗੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਓਪੀ ਰਾਵਤ ਨੇ ਪ੍ਰੋਗਰਾਮ ਦਾ ਉਦਘਾਟਨ ਕੀਤਾ।
Participants from Bhutan at the Programme Honble Chief Election Commissioner of India Shri O. P. Rawat inaugurated the programme.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading