Advertisement - Remove

ਚੋਣ - Example Sentences

cōṇa  chona
ਮੁੱਖ ਚੋਣ ਕਮਿਸ਼ਨਰ, ਸ਼੍ਰੀ ਸੁਨੀਲ ਅਰੋੜਾ ਵੀਡੀਓ ਕਾਲ (ਯੂਐੱਸਏ ਤੋਂ) ਦੁਆਰਾ ਚੋਣ ਕਮਿਸ਼ਨਰ ਸ਼੍ਰੀ ਅਸ਼ੋਕ ਲਵਾਸਾ ਅਤੇ ਚੋਣ ਕਮਿਸ਼ਨਰ ਸ਼੍ਰੀ ਸੁਸ਼ੀਲ ਚੰਦਰਾ ਨਾਲ ਮੀਟਿੰਗ ਵਿੱਚ ਸ਼ਾਮਲ ਹੋਏ।
Shri Sunil Arora, Chief Election Commissioner joined the meeting with Shri Ashok Lavasa, Election Commissioner and Shri Sushil Chandra, Election Commissioner over video call (from USA).
ਸ਼੍ਰੀ ਗੌੜਾ ਅਤੇ ਸ਼੍ਰੀ ਮਾਂਡਵੀਯਾ ਨੇ ਸੁਝਾਅ ਦਿੱਤਾ ਕਿ ਪਾਰਕ ਦੇ ਕ੍ਰਮਬੱਧ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਪੀਐੱਲਆਈ ਯੋਜਨਾ ਤਹਿਤ ਪਾਰਕਾਂ ਦੇ ਸਥਾਨ ਅਤੇ ਲਾਭਾਰਥੀਆਂ ਦੇ ਚੋਣ ਦੀਆਂ ਪ੍ਰਕਿਰਿਆਵਾਂ, ਚੰਗੀ ਤਰ੍ਹਾਂ ਨਾਲ ਪਰਿਭਾਸ਼ਿਤ ਮਾਪਦੰਡਾਂ ਦੇ ਅਧਾਰ ਉੱਤੇ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
Shri Gowda and Shri Mandaviya suggested that the modalities of selection of locality of parks as well as of beneficiaries under PLI scheme should be based on some well-defined objective criteria to ensure orderly development of the parks.
ਬਿਨੈਕਾਰਾਂ ਦੀ ਚੋਣ ਇੱਕ ਪਾਰਦਰਸ਼ੀ ਮਿਸ਼ਰਣ ਮੁਲਾਂਕਣ ਦੇ ਮਾਪਦੰਡ ਦੇ ਅਧਾਰ ਤੇ ਕੀਤੀ ਜਾਏਗੀ । ਜਿਸ ਵਿੱਚ ਬਿਨੈਕਾਰ ਦੁਆਰਾ ਕੀਤੀ ਗਈ ਸਾਲਾਨਾ ਉਤਪਾਦਨ ਸਮਰੱਥਾ ਅਤੇ ਬਿਨੈਕਾਰ ਦੁਆਰਾ ਹਵਾਲੇ ਕੀਤੇ ਉਤਪਾਦਾਂ ਦੀ ਵਿਕਰੀ ਕੀਮਤ ਸ਼ਾਮਲ ਹੁੰਦੀ ਹੈ।
The applicants will be selected on the basis of a transparent composite evaluation criteria which include the annual production capacity committed by the applicant and the sale price of the product quoted by the applicant.
ਮੇਰੀ ਰਾਜ ਸਭਾ ਦੀ ਚੋਣ 4 ਜੁਲਾਈ ਨੂੰ ਹੋਈ ਅਤੇ ਪਹਿਲਾ ਸੈਸ਼ਨ ਜਿਸ ਵਿੱਚ ਮੈਂ ਹਾਜ਼ਰ ਹੋਇਆ ਉਹ 22 ਜੁਲਾਈ 1969 ਨੂੰ ਸ਼ੁਰੂ ਹੋਇਆ ਸੀ।
My election to Rajya Sabha took place on 4th July and the first session I attended began on July 22nd, 1969. 5.
ਜੇਕਰ ਇਹੀ ਕੰਮ 500 ਕਰੋੜ ਦੇ ਅੱਜ ਕਰਦੇ, 500 ਕਰੋੜ ਦੇ ਪੰਜ ਦਿਨ ਬਾਅਦ ਕਰਦੇ, ਫਿਰ 500 ਕਰੋੜ ਦੇ ਇੱਕ ਮਹੀਨੇ ਬਾਅਦ ਕਰਦੇ, ਤਾਂ ਰਾਜਸਥਾਨ ਦੀ ਅਗਲੀ ਚੋਣ ਤੱਕ ਅਸੀਂ ਰਾਜਨੀਤੀ ਦੀਆਂ ਰੋਟੀਆਂ ਸੇਕਦੇ ਰਹਿੰਦੇ, ਪਰ ਉਹ ਰਸਤਾ ਸਾਨੂੰ ਮਨਜ਼ੂਰ ਨਹੀਂ ਹੈ।
500 core after five days and yet another projects worth Rs. 500 crore after a month then we could keep utilizing these occasions for political mileage till the next election in Rajasthan. However, we cannot accept that model.
Advertisement - Remove
ਰਾਜ ਦੇ ਸਾਰੇ ਜਿਲ੍ਹਿਆਂ ਨੂੰ ਸ਼ਾਮਲ ਕਰਕੇ 140 ਬਹੁਤ ਵੱਡੀਆਂ ਚੋਣ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਸਨ ।
140 mega selection drives were held so far covering all districts of the State.
ਬਨਾਰਸ ਦੇ ਮੇਰੇ ਪਿਆਰੇ ਭਰਾਵੋ ਭੈਣੋ ਤੁਹਾਨੂੰ ਪਤਾ ਹੈ ਜਦੋਂ ਮੈਂ ਬਨਾਰਸ ਤੋਂ ਚੋਣ ਲੜਨ ਲਈ ਆਇਆ ਸੀ ਤਾਂ ਉਸ ਦੇ ਨਾਲ-ਨਾਲ ਮੈਂ ਬੜੌਦਾ 'ਚ ਵੀ ਚੋਣ ਲੜ ਰਿਹਾ ਸੀ।
My dear brothers and sisters of Banaras, You are aware that when I came to contest the election from Banaras then I was simultaneously contesting the election from Baroda as well.
ਭਾਰਤੀ ਚੋਣ ਕਮਿਸ਼ਨ ਨਵੀਂ ਦਿੱਲੀ 12 ਦਸੰਬਰ, 2017
Election Commission of India New Delhi : 12th December ,2017
ਟਾਸਕ-ਫੋਰਸ ਨੂੰ ਖੇਡਾਂ ਸਬੰਧੀ ਸੁਵਿਧਾਵਾਂ, ਸਿਖਲਾਈ, ਚੋਣ ਪ੍ਰਕਿਰਿਆ ਅਤੇ ਸਬੰਧਤ ਵਿਸ਼ਿਆਂ ਦੀ ਸਮੁੱਚੀ ਰਣਨੀਤੀ ਬਣਾਉਣ ਦੀ ਜ਼ਿਮੇਵਾਰੀ ਸੌਧੀ ਗਈ।
The Task Force was entrusted with the preparation of an overall strategy for sports facility, training selection procedure and other related matters.
ਯੋਜਨਾ ਦੇ ਪੜਾਅ-2 ਵਿੱਚ ਨਵੇਂ ਮੈਡੀਕਲ ਕਾਲਜਾਂ ਦੇ ਲਈ ਸਥਾਨਾਂ ਦੀ ਚੋਣ ਚੁਣੌਤੀ ਮੋਡ ਵਿੱਚ ਪਛਾਣ ਕੀਤੇ ਬਲਾਕਾਂ ਦੇ ਅੰਦਰ ਰਾਜ ਸਰਕਾਰਾਂ ਦੁਆਰਾ ਕੀਤੀ ਜਾਵੇਗੀ।
The location of new medical colleges in Phase-II of the scheme will be selected by the State Government within the identified blocks in a Challenge Mode.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading