Advertisement - Remove

ਖੇਤੀ - Example Sentences

Popularity:
Difficulty:
khētī  khetee
ਸਾਨੂੰ ਗਿਆਨ ਭਰਭੂਰ ਖੇਤੀ ਦੀ ਜ਼ਰੂਰਤ ਹੈ ਅਤੇ ਮੈਟ੍ਰਿਕਸ ਨੂੰ ਦੁਬਾਰਾ ਪਰਿਭਾਸ਼ਤ ਕਰਨ ਦੀ ਲੋੜ ਹੈ ਜਿੱਥੇ ਉਤਪਾਦਨ ਚੰਗੀ ਕਾਰਗੁਜ਼ਾਰੀ ਦਾ ਇੱਕੋ ਇੱਕ ਮਾਪਦੰਡ ਨਹੀਂ ਹੈ।
We need knowledge-intensive agriculture and the metrics need to be redefined where production is not the only criterion for good performance.
ਇਹ ਸੈਸ਼ਨ ਕੁਦਰਤੀ ਖੇਤੀ ਵਾਲੇ ਖੇਤੀ ਪਦਾਰਥਾਂ ਲਈ ਮੰਡੀ ਦੀ ਪਹੁੰਚ ਦੇ ਵਿਸਥਾਰ ਅਤੇ ਕੁਦਰਤੀ ਖੇਤੀ ਵੱਲ ਸਿਸਟਮ-ਪੈਮਾਨੇ ਦੇ ਤਬਾਦਲੇ ਲਈ ਟਿਕਾਊ ਵਿੱਤ ਵਿਕਲਪਾਂ ’ਤੇ ਕੇਂਦ੍ਰਿਤ ਰਿਹਾ।
This session focused on expanding market access for naturally farmed agricultural commodities and sustainable financing options for a system-scale transition to natural farming.
ਇਸ ਨਾਲ ਵਿਭਿੰਨ ਰਾਜਾਂ ਦੇ ਖੇਤੀ ਉਪਜ ਮੰਡੀ ਕਾਨੂੰਨਾਂ ਅਧੀਨ ਅਧਿਸੂਚਿਤ ਮੰਡੀਆਂ ਜਾਂ ਡੀਮਡ ਮੰਡੀਆਂ ਦੇ ਭੌਤਿਕ ਅਧਿਕਾਰਖੇਤਰਾਂ ਤੋਂ ਬਾਹਰ ਕਿਸਾਨਾਂ ਦੀ ਉਪਜ ਦੇ ਕਾਰਜਕੁਸ਼ਲ, ਪਾਰਦਰਸ਼ੀ ਅਤੇ ਰੁਕਾਵਟਮੁਕਤ ਇੰਟਰਸਟੇਟ ਅਤੇ ਇੰਟ੍ਰਾਸਟੇਟ ਵਪਾਰ ਅਤੇ ਵਣਜ ਨੂੰ ਉਤਸ਼ਾਹਿਤ ਕਰੇਗਾ।
It will promote efficient, transparent and barrier-free interState and intra-State trade and commerce of farmers produce outside the physical premises of markets or deemed markets notified under various State agricultural produce market legislations.
ਇਸਤੋਂ ਅੱਗੇ ਖੇਤੀ ਖੇਤਰ ਨੂੰ ਵਿੱਤੀ ਸਾਲ 2020-21 ਵਿੱਚ ਚੰਗੀ ਮੌਨਸੂਨ ਦੇ ਅਨੁਮਾਨ ਨਾਲ ਮਦਦ ਮਿਲਣ ਦੀ ਉਮੀਦ ਹੈ।
Going forward, the farming sector is expected to get help from a good monsoon forecast in FY 2020-21.
ਖੇਤੀ ਮਜ਼ਦੂਰ ਅਤੇ ਨਿਰਮਾਣ ਮਜ਼ਦੂਰ ਵੀ ਇਸ ਮਹਾਮਾਰੀ ਨਾਲ ਪ੍ਰਭਾਵਿਤ ਹੋਏ ਹਨ।
Agricultural workers and construction workers have also been affected by the pandemic.
Advertisement - Remove
ਯੋਜਨਾ ਤਹਿਤ ਖੇਤੀ ਅਤੇ ਸਬੰਧਿਤ ਖੇਤਰਾਂ, ਆਈਟੀ ਆਦਿ ਵਿਸ਼ਿਆਂ ਵਿੰਚ ਪੇਸ਼ੇਵਰ ਗ੍ਰੈਜੂਏਟ ਇੰਟਰਨਸ਼ਿਪ ਲਈ ਯੋਗ ਹੋਣਗੇ।
Under the scheme, professional graduates in disciplines such as Agriculture and allied areas,IT etc. will be eligible for internship.
ਇਸ ਮਾਧਿਅਮ ਨਾਲ ਇਸ ਬਜ਼ਾਰ ਪ੍ਰਾਪਤ ਕਰਨ ਵਿੱਚ ਅਸਾਨੀ ਹੋਵੇਗੀ ਅਤੇ ਦੇਸ਼ ਭਰ ਵਿੱਚ ਜੈਵਿਕ ਖੇਤੀ ਲਈ ਇੱਕ ਮੌਕਾ ਪ੍ਰਦਾਨ ਕੀਤਾ ਜਾ ਸਕਦਾ ਹੈ ਕਿਉਂਕਿ 5000 ਸੀਬੀਜੀ ਪਲਾਂਟਾਂ ਤੋਂ 50 ਐੱਮਐੱਮਟੀ ਬਾਇਓਮੇਨੋਰ ਦਾ ਉਤਪਾਦਨ ਹੋਣ ਦੀ ਉਮੀਦ ਹੈ।
This will make it easier to market and provide an opportunity for organic farming across the country as the 5000 CBG Plants are expected to produce 50 MMT Biomanure.
ਕੇਂਦਰੀ ਮੰਤਰੀ ਨੇ ਰਾਜਾਂ ਨੂੰ ਅਪੀਲ ਕੀਤੀ ਕਿ ਉਹ ਫੂਡ ਪ੍ਰੋਸੈੱਸਿੰਗ ਉਦਯੋਗ ਲਈ ਬਿਜਲੀ ਦੀਆਂ ਦਰਾਂ ਖਾਸ ਕਰਕੇ ਕੋਲਡ ਚੇਨ ਯੂਨਿਟ ਨੂੰ ਖੇਤੀ ਦਰਾਂ ਦੀ ਤਰਜ਼ ਨਾਲ ਘੱਟ ਕਰਨ।
Union Minister urged the states to reduce power rates for food processing industry specifically cold chain units at par with agricultural rates.
ਇਹ ਵਿਦੇਸ਼ੀ ਮੁਦਰਾ ਹਾਸਲ ਕਰਨ ਲਈ ਵਿਦੇਸ਼ੀ ਬਜ਼ਾਰਾਂ ’ਤੇ ਕਬਜ਼ਾ ਕਰਨ ਲਈ ਗੁੰਜਾਇਸ਼ ਦੇ ਹੋਰ ਮੌਕੇ ਪ੍ਰਦਾਨ ਕਰਦਾ ਹੈ ਅਤੇ ਉਤਪਾਦਕਾਂ ਨੂੰ ਖੇਤੀ ਉਪਜ ਲਈ ਉੱਚੀ ਕੀਮਤ ਹਾਸਲ ਕਰਨ ਵਿੱਚ ਸਮਰੱਥ ਬਣਾਉਂਦਾ ਹੈ।
This offer scope and opportunity for capturing overseas markets to earn foreign exchange and enable producers to earn higher prices for farm produce.
ਅੱਜ ਦੀ ਚਰਚਾ ਖੇਤੀ ਖੇਤਰ ਨਾਲ ਸਬੰਧਿਤ ਸਰਕਾਰ ਦੁਆਰਾ ਕੀਤੇ ਗਏ ਹਾਲੀਆ ਐਲਾਨਾਂ (ਪੋਸਟ ਕੋਵਿਡ) ’ਤੇ ਕੇਂਦ੍ਰਿਤ ਹੈ ਜੋ 2021-22 ਤੋਂ 2025-26 ਤੱਕ ਦੀ ਨਿਰਧਾਰਿਤ ਮਿਆਦ ਲਈ ਐੱਫਸੀ-ਐੱਕਸਵੀ ਦੁਆਰਾ ਧਿਆਨ ਵਿੱਚ ਰੱਖੀ ਜਾਵੇਗੀ।
Todays discussions focused on the recent announcements (post-Covid) made by the Government related to agriculture sector which would be taken into consideration by the FC-V for its award period from 2021-22 to 2025-26.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading