Advertisement - Remove

ਖੇਤੀ - Example Sentences

Popularity:
Difficulty:
khētī  khetee
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਕਿਸਾਨਾਂ ਦੇ ਰਵਾਇਤੀ ਗਿਆਨ ਨੂੰਤਕਨੀਕ ਅਤੇ ਨੌਜਵਾਨਾਂ ਦੇ ਕੁਸ਼ਲ ਦਾ ਲਾਭ ਮਿਲਣਾ ਚਾਹੀਦਾ ਹੈ। ਨਾਲ ਹੀ ਗ੍ਰਾਮੀਣਖੇਤਰਾਂ ਵਿੱਚ ਤਬਦੀਲੀ ਲਿਆਉਣ ਲਈ ਭਾਰਤੀ ਖੇਤੀ ਦੀਆਂ ਪੂਰੀਆਂ ਸੰਭਾਵਨਾਵਾਂ ਦਾ ਫਾਇਦਾਲੈਣ ਲਈ ਖੇਤੀ ਗ੍ਰੈਜੂਏਟਾਂ ਦਾ ਵੀ ਸਮਰਥਨ ਮਿਲਣਾ ਚਾਹੀਦਾ ਹੈ।
PM exhorted that traditional knowledge of Indian communities should be coupled with technology and skill sets of youth and Agriculture graduates to translate the full potential of Indian Agriculture in transforming rural areas.
ਮੁੱਲ ਭਰੋਸੇ ‘ਤੇ ਕਿਸਾਨ (ਸਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ ਅਤੇ ਫਾਰਮ ਸੇਵਾਵਾਂ ਆਰਡੀਨੈਂਸ, 2020 ਨਾਲ ਖੇਤੀ ਉਪਜ ਦੀ ਖਰੀਦ ‘ਤੇ ਵਪਾਰੀਆਂ ਨਾਲ ਸਮਝੌਤੇ ਦੇ ਨਾਲ ਹੀ ਕਿਸਾਨਾਂ ਲਈ ਉਨ੍ਹਾਂ ਦੀ ਉਤਪਾਦਨ ਲਾਗਤ 'ਤੇ ਵੀ ਗਰੰਟੀਸ਼ੁਦਾ ਰਿਟਰਨ ਵੀ ਸੁਨਿਸ਼ਚਿਤ ਹੋਵੇਗੀ।
The Farmers (Empowerment and Protection) Agreement on Price Assurance and Farm Services Ordinance 2020 will serve to ensure that along with agreement with traders on purchase of agricultural produce, farmers are now assured beforehand of guaranteed return of their production costs.
ਆਪਣੇ ਸੁਆਦ ਅਤੇ ਬ੍ਰਾਂਡ ਵਿੱਚ ਵਿਸ਼ੇਸ਼ਤਾ ਲਈ ਇਸ ਖੇਤੀ ਉਪਜ ਦੀ ਗੁਣਵੱਤਾ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਜਾਣਿਆ ਜਾਂਦਾ ਹੈ।
The quality of this farm produce is internationally renewed for its uniqueness in taste and brand.
ਉਨ੍ਹਾਂ ਕਿਹਾ ਕਿ ਇਹ ਪਾਰਕ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਉਪਜ ਦੀ ਉਚਿਤ ਕੀਮਤ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ।
He further said that this park will help in enhancing the income of farm ers and ensuring fair price of farm produce.
ਹਿਮਾਚਲ ਪ੍ਰਦੇਸ਼: ਰਾਜਪਾਲ ਨੇ ਕਿਹਾ ਹੈ ਕਿ ਮਹਾਮਾਰੀ ਦੇ ਸਮੇਂ ਦੌਰਾਨ ਖੇਤੀ ਸੈਕਟਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
Himachal Pradesh: The Governor has said that during the pandemic period, special attention needs to be given to the farming sector.
Advertisement - Remove
ਉਨ੍ਹਾਂ ਕਿਹਾ ਕਿ ਉਹ ਹਿਮਾਚਲੀ, ਜੋ ਦੂਸਰੇ ਰਾਜਾਂ ਤੋਂ ਵਾਪਸ ਆਏ ਸਨ ਅਤੇ ਹੁਣ ਆਪਣੇ ਪਿੰਡ ਮੁੜ ਖੇਤੀ ਕਰਨਾ ਚਾਹੁੰਦੇ ਹਨ, ਜ਼ਿਲ੍ਹਾ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ।
He said that Himachalis, who had come back from other states, now wants to return to their villages to do farming and the district administration should come forward for their assistance.
ਉਨ੍ਹਾਂ ਨੇ ਹਾਲ ਹੀ ਵਿੱਚ ਖੇਤੀ ਖੇਤਰ ਵਿੱਚ ਕੀਤੇ ਗਏ ਇਤਿਹਾਸਿਕ ਸੁਧਾਰਾਂ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਐਗਰੀਕਲਚਰ ਇਨਪੁੱਟਸ ਅਤੇ ਮਸ਼ੀਨਰੀ, ਖੇਤੀ ਸਪਲਾਈ ਚੇਨ, ਫੂਡ ਪ੍ਰੋਸੈਸਿੰਗ ਖੇਤਰ, ਮੱਛੀ ਪਾਲਣ ਅਤੇ ਜੈਵਿਕ ਉਤਪਾਦ ਖੇਤਰਾਂ ਵਿੱਚ ਨਿਵੇਸ਼ ਕਰਨ ਦੇ ਅਵਸਰ ਹਨ।
He talked about the historic reforms recently undertaken in the agriculture sector and said that there are opportunities to invest in areas including agriculture inputs and machinery, agriculture supply chain, food processing sector, fisheries and organic produce.
ਸ਼੍ਰੀ ਤੋਮਰ ਨੇ ਕਿਹਾ ਕਿ ਹਾਲ ਹੀ ਵਿੱਚ ਲਾਗੂ ਆਰਡੀਨੈਂਸ ਕਲਸਟਰ ਖੇਤੀ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਨੂੰ ਆਪਣੀ ਉਪਜ ਲਾਭਕਾਰੀ ਮੁੱਲਾਂ ’ਤੇ ਵੇਚਣ ਦੀ ਸੁਵਿਧਾ ਪ੍ਰਦਾਨ ਕਰਦੇ ਹਨ।
Shri Tomar said that the recently promulgated ordinances help to promote cluster farming and facilitate the farmers in selling their produce anywhere at remunerative prices.
ਕਿਸਾਨ ਰੇਲ ਇਹ ਯਕੀਨੀ ਕਰੇਗੀ ਕਿ ਖੇਤੀ ਉਤਪਾਦ ਦੇਸ਼ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚਣ।
Kisan Rail will ensure that agro products reach from one corner to another corner of the country.
ਖੇਤੀ ਉਪਜ ਨੂੰ ਸਰਵੋਤਮ ਸੰਭਾਲ ਵੰਡ ਅਤੇ ਰਿਟਰਨ ਦੀ ਲੋੜ ਹੁੰਦੀ ਹੈ।
Agriculture produce needs best possible distribution and returns.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading