Advertisement - Remove

ਖੇਤੀ - Example Sentences

Popularity:
Difficulty:
khētī  khetee
ਵਪਾਰ, ਰੱਖਿਆ, ਖੇਤੀ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਬਹੁਤ ਸੰਭਾਵਨਾ ਹੈ।"
There is great potential in sectors like trade, defence, agriculture and energy., the PM said.
ਸਾਦਗੀ ਤੇ ਨਿਸ਼ਠਾ ਨਾਲ ਚੁੱਪਚਾਪ ਆਪਣਾ ਕੰਮ ਕਰਦੇ ਹੋਏ ਉਨ੍ਹਾਂ ਲੋਕਾਂ ਨੇ ਵਿਗਿਆਨ ਤੇ ਇਨੋਵੇਸ਼ਨ, ਖੇਤੀ ਤੇ ਵਣ ਸੰਪਦਾ ਦੇ ਵਿਕਾਸ, ਸਿੱਖਿਆ, ਸਿਹਤ, ਖੇਡਾਂ, ਪੁਰਾਣੀਆਂ ਸ਼ਿਲਪਕਲਾਵਾਂ ਨੂੰ ਫਿਰ ਤੋਂ ਹਰਮਨਪਿਆਰਾ ਬਣਾਉਣ, ਦਿੱਵਿਯਾਂਗ ਵਿਅਕਤੀਆਂ, ਔਰਤਾਂ ਤੇ ਬੱਚਿਆਂ ਦੇ ਸਸ਼ਕਤੀਕਰਣ ਤੇ ਜ਼ਰੂਰਤਮੰਦ ਲੋਕਾਂ ਲਈ ਭੋਜਨ ਤੇ ਪੋਸ਼ਣ ਦਾ ਪ੍ਰਬੰਧ ਕਰਨਾ ਆਦਿ, ਵੱਖ-ਵੱਖ ਖੇਤਰਾਂ ਵਿੱਚ ਭਰਪੂਰ ਯੋਗਦਾਨ ਦਿੱਤਾ ਏ।
Working silently, they have made immense contributions to various fields including science and innovation, sports, empowerment of Divyang persons, farming and afforestation, women and child empowerment, education, healthcare, revival of old art forms and providing food and nutrition to the needy.
ਉਨ੍ਹਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਖੇਤੀ ਬਾੜੀ ਟੈਕਨੋਲੋਜੀ ਅਧਾਰਤ ਸਟਾਰਟ ਅੱਪਸ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਕਿ ਕਿਸਾਨਾਂ ਦੇ ਡਾਟਾ ਬੇਸ ਅਤੇ ਐਗਰੀ ਸਟੈਕਸ ਜਿਨ੍ਹਾਂ ਦੀ ਸਮਾਰਟ ਅਤੇ ਸ਼ੁੱਧ ਖੇਤੀ ਲਈ ਜ਼ਰੂਰਤ ਹੁੰਦੀ ਹੈ, ਦੀ ਵਰਤੋਂ ਕੀਤੀ ਜਾ ਸਕੇ।
He said that the government's emphasis is also on promoting agricultural technology-based start ups so that farmers' databases and agri stacks needed for smart and precision agriculture can be used.
ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਨੂੰ ਤਾਕੀਦ ਕੀਤੀ ਕਿ ਉਹ ਖੇਤੀ ਦੇ ਵੱਖ-ਵੱਖ ਮਸਲਿਆਂ ਦਾ ਹੱਲ ਆਧੁਨਿਕ ਬਾਇਓ-ਟੈਕਨੋਲੋਜੀ, ਆਰਟੀਫੀਸ਼ਲ ਇੰਟੈਲੀਜੈਂਸ, ਬਲਾਕ ਚੇਨ, ਡਰੋਨ ਟੈਕਨੋਲੋਜੀ ਰਾਹੀਂ ਕਰਨ।
The Prime Minister urged the scientists to provide solutions to various issues in Agriculture through modern biotechnology, Artificial Intelligence, Block chain, Drone Technology.
ਨੈਸ਼ਨਲ ਪ੍ਰੋਡਕਟੀਵਿਟੀ ਕੌਂਸਲ (ਐੱਨਪੀਸੀ) ਵੱਲੋਂ ਸਾਲ 2017 ਦੇ ਅਧਿਐਨ ਵਿੱਚ ਪਾਇਆ ਗਿਆ ਕਿ ਭੂਮੀ ਸਿਹਤ ਕਾਰਡ (ਐੱਸਐੱਚਸੀ) ਸਕੀਮ ਨੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕੀਤਾ ਹੈ ਅਤੇ 8-10% ਰਕਬੇ ਵਿੱਚ ਰਸਾਇਣਕ ਖਾਦ ਦੀ ਵਰਤੋਂ ਦੀ ਵਰਤੋਂ ਵਿੱਚ ਕਮੀ ਆਈ ਹੈ।
A 2017 study by the National Productivity Council (NPC) found that the SHC scheme has promoted sustainable farming and led to a decrease of use of chemical fertilizer application in the range of 8-10.
Advertisement - Remove
ਅਜਿਹੇ ਵਿੱਚ, ਇੱਥੇ ਖੇਤੀ ਅਤੇ ਆਮਦਨੀ ਨੇ ਹੋਰ ਸੰਸਾਧਨਾਂ ਨੂੰ ਜੁਟਾਉਣਾ ਬਹੁਤ ਮੁਸ਼ਕਲ ਰਿਹਾ ਹੈ।
In this backdrop, it has been very difficult to do farming and mobilize other sources of income.
ਉਪ ਰਾਸ਼ਟਰਪਤੀ ਭਵਨ ’ਚ ਕੇਂਦਰੀ ਖੇਤੀ ਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨਾਲ ਗੱਲਬਾਤ ਦੌਰਾਨ, ਉਪ ਰਾਸ਼ਟਰਪਤੀ ਨੇ ਖੇਤੀ ਮੰਤਰਾਲੇ ਵੱਲੋਂ ਖੇਤੀ ਖੇਤਰ ਦੀ ਸੁਰੱਖਿਆ ਲਈ ਚੁੱਕੇ ਗਏ ਵਿਭਿੰਨ ਕਦਮਾਂ ਦੀ ਸ਼ਲਾਘਾ ਕੀਤੀ।
During an interaction with the Union Agriculture Minister, Shri Narendra Singh Tomar at Upa-Rashtrapati Bhawan today, the Vice President appreciated various measures taken by the Agriculture Ministry to protect the farm sector.
ਸ਼੍ਰੀ ਤੋਮਰ ਨੇ ਕਿਹਾ ਕਿ ਕੋਰੋਨਾਵਾਇਰਸ ਕਾਰਨ ਹਾਲਾਤ ਕੁਝ ਆਸਾਧਾਰਣ ਬਣੇ ਹੋਏ ਹਨ ਤੇ ਖੇਤੀ ਖੇਤਰ ਵੱਲੋਂ ਇਸ ਦਾ ਟਾਕਰਾ ਜੁਝਾਰੂ ਭਾਵਨਾ ਕਰਨਾ ਹੋਵੇਗਾ ਤੇ ਹਰੇਕ ਨੂੰ ਇਸ ਮੌਕੇ ਉੱਠ ਕੇ ਆਪਣੀ ਕਾਰਗੁਜ਼ਾਰੀ ਵਿਖਾਉਣੀ ਹੋਵੇਗੀ।
Shri Tomar said that the extraordinary situation due to the Coronavirus has to be met with a fighting spirit by the Agriculture sector and everyone has to rise to the occasion and perform.
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਖੇਤੀ ਸੈਕਟਰ ਨੂੰ ਇਹ ਰਿਆਇਤਾਂ ਦਿੱਤੀਆਂ ਗਈਆਂ ਹਨ।
He said concessions have been given to the Agriculture sector on directions of the Prime Minister Shri Narendra Modi.
ਉਨ੍ਹਾਂ ਭੋਜਨ ਸੁਰੱਖਿਆ ਅਤੇ ਪੋਸ਼ਣ ਦੇ ਲਈ ਇਕੱਠ ਕੰਮ ਕਰਨ, ਸਿੱਖੀਆਂ ਗਈਆਂ ਬਿਹਤਰੀਨ ਪਿਰਤਾਂ ਅਤੇ ਅਨੁਭਵਾਂ ਨੂੰ ਸਾਂਝਾ ਕਰਨ, ਖੋਜਾਂ, ਨਿਵੇਸ਼ਾਂ, ਨਵੀਨਤਾ ਅਤੇ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਦਾ ਵੀ ਸੰਕਲਪ ਲਿਆ ਜੋ ਖੇਤੀ ਅਤੇ ਭੋਜਨ ਪ੍ਰਣਾਲੀਆਂ ਦੀ ਸਥਿਰਤਾ ਅਤੇ ਲਚਕੀਲੇਪਣ ਵਿੱਚ ਸੁਧਾਰ ਕਰਨਗੇ।
They also resolved to work together for food security and nutrition, share best practices and lessons learnt, promote research, responsible investments, innovations and reforms that will improve the sustainability and resilience of agriculture and food systems.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading